ਗਰਟੀ ਕੋਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 40:
 
==ਆਖਰੀ ਸਾਲ==
ਨੋਬਲ ਪੁਰਸਕਾਰ ਜਿੱਤਣ ਤੋਂ ਬਾਅਦ ਜਦੋਂ ਗਰਟੀ ਆਪਣੇ ਪਤੀ ਨਾਲ ਪਰਬਤ ਦੀ ਸੈਰ 'ਤੇ ਗਈ ਤਾਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਗਰਟੀ [[ਮਾਈਲੋਸਕਲੈਰੋਸਿਸ]], ਬੋਨ ਮੈਰੋ ਦੀ ਘਾਤਕ ਬਿਮਾਰੀ, ਨਾਲ ਪੀੜਤ ਹੈ। ਉਸਨੇ ਦਸ ਸਾਲਾਂ ਤੱਕ ਇਸ ਨਾਲ ਲੜਦਿਆਂ ਆਪਣਾ ਵਿਗਿਆਨਕ ਕੰਮ ਜਾਰੀ ਰੱਖਿਆ। ਸਿਰਫ਼ ਜੀਵਨ ਦੇ ਆਖਰੀ ਮਹੀਨਿਆਂ 'ਚ ਹੀ ਉਸਨੇ ਇਹ ਕੰਮ ਛੱਡਿਆ ਸੀ। ਫਿਰ 1947 ਨੂੰ ਉਸਦੇ ਘਰ ਵਿੱਚ ਹਈ ਉਸਦੀ ਮੌਤ ਹੋ ਗਈ। ਉਸਨੇ ਆਪਣਾ ਜੀਵਨ ਆਪਣੇ ਪਤੀ ਅਤੇ ਇੱਕ ਬੱਚੇ, ਟੌਮ ਕੋਰੀ ਨਾਲ ਗੁਜਾਰਿਆ ਜਿਸਦਾ ਵਿਆਹ ਕੰਜ਼ਰਵੇਟਿਵ ਕਾਰਕੁੰਨ।[[ਫਾਈਲਿਸ ਸਖਲਾਫਲੀ]] ਦੀ ਧੀ ਨਾਲ ਹੋਇਆ।
 
==ਇਹ ਵੀ ਦੇਖੋ==