੧੧ ਮਾਰਚ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ →‎ਵਾਕਿਆ: clean up using AWB
No edit summary
 
ਲਾਈਨ 4:
*[[1302]]–ਦੁਨੀਆਂ ਭਰ ਦੇ ਪ੍ਰੇਮੀਆਂ ਦੀ ਮਸ਼ਹੂਰ ਜੋੜੀ, [[ਰੋਮੀਓ]] ਤੇ [[ਜੂਲੀਅਟ]], ਦਾ ਵਿਆਹ ਹੋਇਆ ([[ਵਿਲੀਅਮ ਸ਼ੈਕਸਪੀਅਰ|ਸ਼ੈਕਸਪੀਅਰ]] ਦੀ ਲਿਖਤ ਮੁਤਾਬਕ)।
*[[1669]]–[[ਇਟਲੀ]] 'ਚ ਜਵਾਲਾਮੁਖੀ ਫਟਣ ਨਾਲ 15 ਹਜ਼ਾਰ ਲੋਕ ਮਾਰੇ ਗਏ।
*[[1689]]–ਮਰਾਠਾ ਛੱਤਰਪਤੀ [[ਸ਼ਿਵਾ ਜੀ]] ਦੇ ਪੁੱਤਰ ਸ਼ੰਭਾਜੀ ਦੀ ਮੁਗਲ ਸ਼ਾਸਕ ਔਰੰਗਜ਼ੇਬ ਦੇ ਹੱਥੋਂ ਤਸੀਹੇ ਕਾਰਨ ਮੌਤ ਹੋਈ।
*[[1702]]–[[ਇੰਗਲੈਂਡ]] ਦਾ ਪਹਿਲਾ ਰੋਜ਼ਾਨਾ ਅਖ਼ਬਾਰ '[[ਡੇਲੀ ਕਾਊਰਾਂਟ]]' ਸ਼ੁਰੂ ਹੋਇਆ।
*[[1748]]–[[ਅਹਿਮਦ ਸ਼ਾਹ ਅਬਦਾਲੀ|ਅਹਿਮਦ ਸ਼ਾਹ ਦੁਰਾਨੀ]], [[ਮੀਰ ਮੰਨੂ]] ਹੱਥੋਂ ਮਨੂਪੁਰ ਵਿੱਚ ਹਾਰਿਆ:
*[[1783]]–[[ਸਿੱਖਾਂ]] ਨੇ [[ਲਾਲ ਕਿਲਾ|ਲਾਲ ਕਿਲ੍ਹਾ]] ਉੱਤੇ ਨੀਲਾ ਨਿਸ਼ਾਨ ਸਾਹਿਬ ਲਹਿਰਾਇਆ।
*[[1838]]–'[[ਦ ਟਾਈਮਜ਼ ਆਫ਼ ਇੰਡੀਆ|ਟਾਈਮਜ਼ ਆਫ਼ ਇੰਡੀਆ]]' ਅਖ਼ਬਾਰ ਦਾ ਪਹਿਲਾ ਐਡੀਸ਼ਨ '[[ਦ ਟਾਈਮਜ਼ ਆਫ਼ ਇੰਡੀਆ|ਬੰਬਈ ਟਾਈਮਜ਼ ਐਂਡ ਜਰਨਲ ਆਫ਼ ਕਾਮਰਸ]]' ਦੇ ਨਾਂ ਹੇਠ ਦੇ ਦਿਨ [[ਬੰਬਈ]] ਵਿੱਚ ਛਪਣਾ ਸ਼ੁਰੂ ਹੋਇਆ।
*[[1881]]–ਪੱਛਮੀ ਬੰਗਾਲ ਦੇ ਮੋਹਰੀ ਸਮਾਜਸੇਵੀ [[ਰਾਮਨਾਥ ਟੈਗੋ]] ਦੀ ਇੱਕ ਭਾਰਤੀ ਦੇ ਰੂਪ 'ਚ ਪਹਿਲੀ ਮੂਰਤੀ ਉਸ ਸਮੇਂ ਕੱਲਕਤਾ ਦੇ ਟਾਊਨਹਾਲ 'ਚ ਸਥਾਪਤ ਕੀਤੀ ਗਈ।
*[[1917]]–[[ਬਰਤਾਨਵੀਬਰਤਾਨੀਆ]]-[[ਭਾਰਤੀ]] ਫ਼ੌਜਾਂ ਨੇ [[ਮੈਸੋਪੋਟਾਮੀਆ]] (ਹੁਣ [[ਇਰਾਕ]]) ਦੀ ਰਾਜਧਾਨੀ [[ਬਗ਼ਦਾਦ]] ਉੱਤੇ ਕਬਜ਼ਾ ਕਰ ਲਿਆ।
*[[1918]]–[[ਮਾਸਕੋ]] ਕਮਿਊਨਿਸਟ ਰੂਸ ਦੀ ਰਾਜਧਾਨੀ ਬਣਿਆ।
*[[1921]]–ਪੁਲਿਸ ਦੀ ਇੱਕ ਵੱਡੀ ਧਾੜ ਨੇ ਨਨਕਾਣਾ ਸਾਹਿਬ ਦੇ ਗੁਰਦਵਾਰਿਆਂ ਨੂੰ ਘੇਰਾ ਪਾ ਲਿਆ। ਉਥੇ [[ਕਰਤਾਰ ਸਿੰਘ ਝੱਬਰ]] ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
*[[1923]]–ਬੱਬਰ ਅਕਾਲੀਆਂ ਨੇ ਪੁਲਿਸ ਮੁਖ਼ਬਰ ਨੰਬਰਦਾਰ ਬੂਟਾ ਸਿੰਘ ਵਾਸੀ ਨੰਗਲ ਸ਼ਾਮਾਂ ਨੂੰ ਮਾਰ ਦਿਤਾ।
*[[1948]]– ਭਾਰਤ ਦੇ ਪਹਿਲੇ ਆਧੁਨਿਕ ਜਹਾਜ਼ [[ਜਾਲਾ ਉਸ਼ਾ]] ਨੂੰ [[ਵਿਸ਼ਾਖਾਪਟਨਮ ਜ਼ਿਲਾ|ਵਿਸ਼ਾਖਾਪਟਨਮ]] 'ਚ ਲਾਂਚ ਕੀਤਾ ਗਿਆ।
Line 25 ⟶ 24:
 
==ਜਨਮ==
==ਮੌਤ==
*[[1689]]–ਮਰਾਠਾ ਛੱਤਰਪਤੀ [[ਸ਼ਿਵਾ ਜੀ]] ਦੇ ਪੁੱਤਰ ਸ਼ੰਭਾਜੀ ਦੀ ਮੁਗਲ ਸ਼ਾਸਕ [[ਔਰੰਗਜ਼ੇਬ]] ਦੇ ਹੱਥੋਂ ਤਸੀਹੇ ਕਾਰਨ ਮੌਤ ਹੋਈ।
 
[[ਸ਼੍ਰੇਣੀ:ਮਾਰਚ]]