13 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ numeral change using AWB
No edit summary
ਲਾਈਨ 2:
'''13 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 72ਵਾਂ ([[ਲੀਪ ਸਾਲ]] ਵਿੱਚ 73ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 293 ਦਿਨ ਬਾਕੀ ਹਨ।
== ਵਾਕਿਆ ==
* [[1800]] – [[ਮਹਾਰਾਸ਼ਟਰ]] 'ਚ [[ਮਰਾਠਾ ਸਾਮਰਾਜ]] ਦੇ ਪ੍ਰਮੁੱਖ ਮੰਤਰੀ [[ਨਾਨਾ ਫਰਨਾਂਡੀਜ]] ਦਾ ਮਹਾਰਾਸ਼ਟਰ ਦੇ [[ਪੁਣੇ|ਪੁਣੇ ਜ਼ਿਲੇ]] 'ਚ ਦਿਹਾਂਤ ਹੋਇਆ।
 
* [[1878]] – [[ਵਰਨਾਕੁਲਰ ਪ੍ਰੈੱਸ]] ਕਾਨੂੰਨ ਪਾਸ ਕੀਤਾ ਗਿਆ ਅਤੇ ਇਸੇ ਦਿਨ ਅੰਮ੍ਰਿਤ ਬਾਜ਼ਾਰ ਮੈਗਜ਼ੀਨ ਦੇ ਅੰਗਰੇਜ਼ੀ ਚਰਨ ਦੀ ਸ਼ੁਰੂਆਤ ਹੋਈ।
== ਛੁੱਟੀਆਂ ==
* [[1884]] – [[ਅਮਰੀਕਾ]] ਨੇ [[ਸਟੈਂਡਰਡ ਟਾਈਮ]] ਨੂੰ ਸਵੀਕਾਰ ਕੀਤਾ।
* [[1900]] – [[ਬ੍ਰਿਟਿਸ਼ ਸੈਨਾ]] ਨੇ [[ਦੱਖਣੀ ਅਫਰੀਕਾ]] ਦੇ [[ਬਲੋਫੋਂਟੇਨ]] ਸ਼ਹਿਰ 'ਤੇ ਕਬਜ਼ਾ ਕੀਤਾ।
* [[1921]] – [[ਮੱਧ ਏਸ਼ੀਆ|ਮੱਧ ਏਸ਼ੀਆਈ ਦੇਸ਼]] [[ਮੰਗੋਲੀਆ]] ਨੇ [[ਚੀਨ]] ਤੋਂ ਸੁਤੰਤਰਤਾ ਹਾਸਲ ਕੀਤੀ।
* [[1940]] – [[ਜਲਿਆਂਵਾਲਾ ਬਾਗ ਹਤਿਆਕਾਂਡ]] ਦੇ ਦੋਸ਼ੀ ਪੰਜਾਬ ਦੇ ਸਾਬਕਾ ਗਵਰਨਰ ਜਨਰਲ [[ਜਨਰਲ ਡਾਇਰ]] ਨੂੰ [[ਲੰਦਨ]] 'ਚ ਭਾਰਤੀ ਸੁਤੰਤਰਤਾ ਸੈਨਾਨੀ [[ਊਧਮ ਸਿੰਘ]] ਨੇ ਗੋਲੀ ਮਾਰੀ।
* [[1961]] – [[ਰੂਸ]] 'ਚ ਜ਼ਮੀਨ ਖਿੱਸਕਣ ਨਾਲ 145 ਲੋਕਾਂ ਦੀ ਮੌਤ ਹੋਈ।
* [[1963]] – ਦੇਸ਼ 'ਚ ਵੱਖ-ਵੱਖ ਖੇਡਾਂ 'ਚ ਬਿਹਤਰੀਨ ਪ੍ਰਦਰਸ਼ਨ ਲਈ [[ਅਰਜੁਨ ਪੁਰਸਕਾਰ]] ਦੇਣ ਦਾ ਐਲਾਨ ਕੀਤਾ ਗਿਆ।
* [[1997]] – [[ਮਦਰ ਟਰੇਸਾ]] ਦੇ ਟਰੱਸਟ ਨੇ [[ਨਿਰਮਲਾ ਜੋਸ਼ੀ]] ਨੂੰ ਆਪਣਾ ਉਤਰਾ ਅਧਿਕਾਰੀ ਚੁਣਿਆ।
 
== ਜਨਮ ==
==ਮੌਤ==
 
* [[2004]] – ਭਾਰਤੀ ਸਿਤਾਰ ਵਾਦਕ [[ਵਿਲਾਇਤ ਖਾਨ]] ਦੀ ਮੌਤ (ਜਨਮ 1928)
[[ਸ਼੍ਰੇਣੀ:ਮਾਰਚ]]
[[ਸ਼੍ਰੇਣੀ:ਸਾਲ ਦੇ ਦਿਨ]]