ਮੀਕੇਲਾਂਜਲੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ new portrait
No edit summary
ਲਾਈਨ 16:
 
'''ਮੀਕੇਲਾਂਜਲੋ''' (6 ਮਾਰਚ 1475 - 18 ਫਰਵਰੀ 1564) ਇੱਕ ਇਟਾਲੀਅਨ ਚਿੱਤਰਕਾਰ, ਕਵੀ, ਵਸਤੂਕਾਰ, ਇੰਜੀਨੀਅਰ ਅਤੇ ਮੂਰਤੀਕਾਰ ਸੀ। ੳਸਨੇ ਪੁਨਰਜਾਗਰਣ ਕਾਲ ਦੌਰਾਨ ਪੱਛਮੀ ਕਲਾ ੳਤੇ ਗਹਿਰਾ ਅਸਰ ਪਾਇਆ। ''[[ਅੰਤਮ ਨਿਆਂ (ਮੀਕੇਲਾਂਜਲੋ)|ਅੰਤਮ ਨਿਆਂ]]'' ਨਾਮਕ ਚਿੱਤਰ ਉਸਦੇ ਵੀਹ ਸਾਲਾਂ ਦੀ ਮਿਹਨਤ ਦਾ ਨਤੀਜਾ ਸੀ। ''[[ਮਨੁੱਖ ਦਾ ਪਤਨ (ਮੀਕੇਲਾਂਜਲੋ)|ਮਨੁੱਖ ਦਾ ਪਤਨ]]'' ਉਸਦੀ ਇੱਕ ਹੋਰ ਕਿਰਤ ਹੈ।
==ਜ਼ਿੰਦਗੀ==
[[File:Buonarotti-scala.jpg|thumb|upright|The ''[[Madonna of the Stairs]]'' (1490–92), Michelangelo's earliest known work]]
 
===ਮੁਢਲੀ ਜ਼ਿੰਦਗੀ, 1475–88===
{{ਅਧਾਰ}}
ਮਾਇਕਲ ਏਂਜਲੋ ਦਾ ਜਨਮ 6 ਮਾਰਚ 1475 ਨੂੰ <ref name="Tolnay11">J. de Tolnay, ''The Youth of Michelangelo'', p. 11</ref> ਇਟਲੀ ਵਿੱਚ ਫਲੋਰੇਂਸ ਦੇ ਕੋਲ ਹੋਇਆ ਸੀ। ਉਸ ਦੇ ਪਿਤਾ ਕਾਸਤੇਲ ਕਾਪ੍ਰੇਸੇ ਪਿੰਡ ਦੇ ਪ੍ਰਮੁੱਖ ਨਿਆਂ-ਅਧਿਕਾਰੀ ਸਨ। ਉਹ ਚਾਹੁੰਦੇ ਸਨ ਕਿ ਉਨ੍ਹਾਂ ਦਾ ਮੁੰਡਾ ਪੜ੍ਹ ਲਿਖਕੇ ਬੁੱਧੀਜੀਵੀ ਬਣੇ ਲੇਕਿਨ ਮਾਇਕਲ ਨੇ ਘਿਰਲਾਂਦਾਇਯੋ ਦੀ ਤਿੰਨ ਸਾਲ ਤੱਕ ਸ਼ਾਗਿਰਦੀ ਕਰ ਮੂਰਤੀਆਂ ਬਣਾਉਣਾ ਸ਼ੁਰੂ ਕੀਤਾ।
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਇਤਾਲਵੀ ਚਿੱਤਰਕਾਰ]]