੧੮ ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 2:
'''18 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 77ਵਾਂ ([[ਲੀਪ ਸਾਲ]] ਵਿੱਚ 78ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 288 ਦਿਨ ਬਾਕੀ ਹਨ।
== ਵਾਕਿਆ ==
* [[1631]]– [[ਗੁਰੂ ਹਰਿਗੋਬਿੰਦ]] [[ਸਾਹਿਬ]] ਮਾਲਵੇ ਦੇ ਦੌਰੇ ਉੱਤੇ ਡਰੌਲੀ ਗਏ ਤੇ ਪ੍ਰਵਾਰ ਨੂੰ ਅਪਣੇ ਸਾਂਢੂ ਭਾਈ ਸਾਈਂ ਦਾਸ ਕੋਲ ਛਡਿਆ।
* [[1664]]– [[ਰਾਮ ਰਾਏ]] ਦੀ ਮਦਦ ਕਰਨ ਦੀ ਯੋਜਨਾ ਹੇਠ [[ਔਰੰਗਜ਼ੇਬ]] ਨੇ [[ਗੁਰੂ ਹਰਿਹਰਿਕ੍ਰਿਸ਼ਨ ਕ੍ਰਿਸ਼ਨਜੀ|ਗੁਰੂ ਹਰਿਕ੍ਰਿਸ਼ਨ ਸਾਹਿਬ]] ਨੂੰ ਦਿੱਲੀ ਲਿਆਉਣ ਵਾਸਤੇ ਰਾਜਾ ਜੈ ਸਿੰਘ ਮਿਰਜ਼ਾ [[ਕੀਰਤਪੁਰ ਸਾਹਿਬ]] ਪੁੱਜਾ।
* [[1801]]– [[ਭਾਰਤ]] 'ਚ ਪਹਿਲੇ ਯੁੱਧ ਸਮੱਗਰੀ ਕਾਰਖਾਨਾ ਦੀ ਸਥਾਪਨਾ ਹੋਈ।
*[[1767]]–[[ਪਟਿਆਲਾ]] ਰਿਆਸਤ ਦੇ ਰਾਜਾ ਅਮਰ ਸਿੰਘ ਨੇ ਅਪਣੇ ਆਪ ਨੂੰ ਅਮਰ ਸਿੰਘ ਬਮਜ਼ਈ ਲਿਖਣਾ ਸ਼ੁਰੂ ਕਰ ਦਿਤਾ।
* [[18911834]] – [[ਇੰਗਲੈਂਡਅਮਰੀਕਾ]] ਤੇ'ਚ [[ਯੂਰਪ]]ਪਹਿਲੀ ਵਿੱਚਰੇਲ-ਸੜਕ [[ਟੈਲੀਫ਼ੋਨ]]ਸੁਰੰਗ ਦਾ ਰਾਬਤਾਕੰਮ ਕਾਇਮਪੂਰਾ ਹੋਇਆ।
* [[1891]] –[[ਇੰਗਲੈਂਡ]] ਤੇ [[ਯੂਰਪ]] ਵਿੱਚ [[ਟੈਲੀਫ਼ੋਨ]] ਦਾ ਰਾਬਤਾ ਕਾਇਮ ਹੋਇਆ।
* [[1913]] –[[ਯੂਨਾਨ]] ਦੇ ਰਾਜੇ [[ਜਾਰਜ਼ ਪਹਿਲੇ]] ਨੂੰ ਕਿਸੇ ਨੇ ਗੋਲੀ ਨਾਲ ਉਡਾ ਦਿਤਾ।
*[[1940]]– [[ਜਰਮਨ]] ਦੇ ਚਾਂਸਲਰ [[ਹਿਟਲਰ]] ਅਤੇ [[ਇਟਲੀ]] ਦੇ ਡਿਕਟੇਟਰ [[ਮਸੋਲੀਨੀ]] ਵਿੱਚ ਮੁਲਾਕਾਤ ਹੋਈ।
* [[1915]]– [[ਭਾਰਤੀ ਰੱਖਿਆ ਐਕਟ]] ਪਾਸ ਹੋਇਆ।
*[[1982]] – [[ਅਕਾਲ ਤਖ਼ਤ]] ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ [[ਗੁਰਦਿਆਲ ਸਿੰਘ ਅਜਨੋਹਾ]] ਚੜ੍ਹਾਈ ਕਰ ਗਏ।
* [[1919]]– ਦੇਸ਼ 'ਚ ਭਾਰਤੀ ਰੱਖਿਆ ਐਕਟ 1915 ਦੇ ਸਥਾਨ 'ਤੇ [[ਰਾਲੇਟ ਐਕਟ]] ਪਾਸ ਹੋਇਆ।
*[[1989]]–[[ਮਿਸਰ]] ਵਿੱਚ ਸਿਓਪਸ ਦੇ [[ਪਿਰਾਮਿਡ]] ਵਿੱਚ ਇੱਕ 4400 ਸਾਲ ਪੁਰਾਣੀ 'ਮਮੀ' (ਮਸਾਲਿਆਂ ਨਾਲ ਸੰਭਾਲ ਕੇ ਰੱਖੀ ਲਾਸ਼) ਮਿਲੀ।
* [[1920]]– [[ਯੂਨਾਨ]] 'ਚ [[ਗ੍ਰੈਗੋਰੀਅਨ ਕਲੰਡਰ]] ਦੀ ਸ਼ੁਰੂਆਤ ਹੋਇਆ।
*[[1990]]–ਦੁਨੀਆਂ ਦੀ ਸੱਭ ਤੋਂ ਵੱਡੀ ਆਰਟ ਚੋਰੀ। ਚੋਰ 10 ਕਰੋੜ ਡਾਲਰ ਦੀਆਂ 13 ਪੇਂਟਿੰਗਜ਼ ਲੈ ਗਏ।
* [[1940]]– [[ਜਰਮਨ]] ਦੇ ਚਾਂਸਲਰ [[ਅਡੋਲਫ ਹਿਟਲਰ]] ਅਤੇ [[ਇਟਲੀ]] ਦੇ ਡਿਕਟੇਟਰ [[ਮਸੋਲੀਨੀ]] ਵਿੱਚ ਮੁਲਾਕਾਤ ਹੋਈ।
*[[1992]]–[[ਦੱਖਣੀ ਅਫ਼ਰੀਕਾ]] ਦੇ ਗੋਰਿਆਂ ਨੇ ਕਾਲਿਆਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਸਤੇ ਵੋਟਾਂ ਪਾਈਆਂ।
* [[1944]]– [[ਜਰਮਨੀ]] ਨੇ [[ਹੰਗਰੀ]] 'ਤੇ ਕਬਜ਼ਾ ਕੀਤਾ।
* [[1944]]– ਨੇਤਾਜੀ [[ਸੁਭਾਸ਼ ਚੰਦਰ ਬੋਸ]] ਦੀ ਅਗਵਾਈ 'ਚ ਗਠਿਤ [[ਆਜ਼ਾਦ ਹਿੰਦ ਫੌਜ]] ਨੇ [[ਬਰਮਾ]] ਸਰਹੱਦ ਤੋਂ [[ਭਾਰਤ]] 'ਚ ਪ੍ਰਵੇਸ਼ ਕੀਤਾ।
* [[1966]]– [[ਜਨਰਲ ਸੁਹਾਰਤੋ]] ਨੇ [[ਇੰਡੋਨੇਸ਼ੀਆ]] 'ਚ ਸਰਕਾਰ ਦਾ ਗਠਨ ਕੀਤਾ।
* [[1972]]– [[ਨਵੀਂ ਦਿੱਲੀ]] 'ਚ ਵਿਸ਼ਵ ਪੁਸਤਰ ਮੇਲੇ ਦਾ ਸ਼ੁਭ ਆਰੰਭ ਹੋਇਆ।
* [[1978]]– [[ਪਾਕਿਸਤਾਨ]] ਦੇ ਸਾਬਕਾ ਪ੍ਰਧਾਨ ਮੰਤਰੀ [[ਜੁਲਫ਼ਿਕਾਰ ਅਲੀ ਭੁੱਟੋ]]ਜੁ ਨੂੰ ਮੌਤ ਦੀ ਸਜ਼ਾ ਫਾਂਸੀ ਦੇ ਦਿੱਤੀ ਗਈ।
* [[1989]]–[[ਮਿਸਰ]] ਵਿੱਚ ਸਿਓਪਸ ਦੇ [[ਪਿਰਾਮਿਡ]] ਵਿੱਚ ਇੱਕ 4400 ਸਾਲ ਪੁਰਾਣੀ 'ਮਮੀ' (ਮਸਾਲਿਆਂ ਨਾਲ ਸੰਭਾਲ ਕੇ ਰੱਖੀ ਲਾਸ਼) ਮਿਲੀ।
* [[1990]]–ਦੁਨੀਆਂ ਦੀ ਸੱਭ ਤੋਂ ਵੱਡੀ ਆਰਟ ਚੋਰੀ। ਚੋਰ 10 ਕਰੋੜ ਡਾਲਰ ਦੀਆਂ 13 ਪੇਂਟਿੰਗਜ਼ ਲੈ ਗਏ।
* [[1992]]– [[ਦੱਖਣੀ ਅਫ਼ਰੀਕਾ]] ਦੇ ਗੋਰਿਆਂ ਨੇ ਕਾਲਿਆਂ ਨੂੰ ਬਰਾਬਰਤਾ ਦਾ ਹੱਕ ਦੇਣ ਵਾਸਤੇ ਵੋਟਾਂ ਪਾਈਆਂ।
==ਛੁੱਟੀਆਂ==