੨੦ ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਵਾਕਿਆ: clean up using AWB
No edit summary
ਲਾਈਨ 2:
'''20 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 79ਵਾਂ ([[ਲੀਪ ਸਾਲ]] ਵਿੱਚ 80ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 286 ਦਿਨ ਬਾਕੀ ਹਨ।
==ਵਾਕਿਆ==
* [[1351]] – [[ਮੁਹੰਮਦ ਸ਼ਾਹ ਤੁਗਲਕ]] ਦੂਜੀ ਸਾਲ ਦਾ ਸਿੰਧ 'ਚ ਦਿਹਾਂਤ ਹੋਇਆ।
*[[1739]] –[[ਨਾਦਰ ਸ਼ਾਹ]] ਨੇ [[ਦਿੱਲੀ]] ਉੱਤੇ ਕਬਜ਼ਾ ਕੀਤਾ ਤੇ ਮੋਰ ਦੀ ਸ਼ਕਲ ਵਾਲੇ ਤਖ਼ਤ ਨੂੰ ਕਬਜ਼ੇ ਵਿੱਚ ਲਿਆ।
* [[1602]] – [[ਨੀਦਰਲੈਂਡ]] 'ਚ [[ਯੂਨਾਈਟੇਡ ਈਸਟ ਇੰਡੀਆ ਕੰਪਨੀ]] ਦਾ ਗਠਨ ਹੋਇਆ।
*[[1792]] – [[ਪੈਰਿਸ]] 'ਚ [[ਅਸੈਂਬਲੀ]] ਨੇ ਫਾਂਸੀ ਦੇਣ ਵਾਸਤੇ [[ਗਿਲੋਟੀਨ]] ਦੀ ਵਰਤੋਂ ਨੂੰ ਮਨਜ਼ੂਰੀ ਦਿਤੀ।
* [[1739]] –[[ਨਾਦਰ ਸ਼ਾਹ]] ਨੇ [[ਦਿੱਲੀ]] ਉੱਤੇ ਕਬਜ਼ਾ ਕੀਤਾ ਤੇ ਮੋਰ ਦੀ ਸ਼ਕਲ ਵਾਲੇ ਤਖ਼ਤ ਨੂੰ ਕਬਜ਼ੇ ਵਿੱਚ ਲਿਆ।
*[[1918]] – [[ਸੋਵੀਅਤ ਯੂਨੀਅਨ]] ਦੇ ਬਾਸ਼ਵਿਕਾਂ ਨੇ ਰੂਸੀ ਫ਼ੌਜ ਨੂੰ ਜਥੇਬੰਦ ਕਰਨ ਵਾਸਤੇ [[ਅਮਰੀਕਾ]] ਤੋਂ ਮਦਦ ਮੰਗੀ।
* [[1792]] – [[ਪੈਰਿਸ]] 'ਚ [[ਅਸੈਂਬਲੀ]] ਨੇ ਫਾਂਸੀ ਦੇਣ ਵਾਸਤੇ [[ਗਿਲੋਟੀਨ]] ਦੀ ਵਰਤੋਂ ਨੂੰ ਮਨਜ਼ੂਰੀ ਦਿਤੀ।
*[[1993]] – ਰੂਸੀ ਰਾਸ਼ਟਰਪਤੀ [[ਬੋਰਿਸ ਯੈਲਤਸਿਨ]] ਨੇ [[ਐਮਰਜੰਸੀ]] ਲਾਈ ਤੇ [[ਰਾਏਸ਼ੁਮਾਰੀ]] ਕਰਵਾਈ।
* [[1861]] – [[ਅਰਜਨਟੀਨਾ]] ਦਾ [[ਮੇਂਡੋਜਾ]] ਸ਼ਹਿਰ ਭੂਚਾਲ ਨਾਲ ਪੂਰੀ ਤਰ੍ਹਾਂ ਬਰਬਾਦ ਹੋ ਗਿਆ।
*[[1995]] – [[ਤੁਰਕੀ]] ਦੀ 35000 ਫ਼ੌਜ ਕੁਰਦਿਸ਼ ਆਗੂਆਂ ਨੂੰ ਫੜਨ ਵਾਸਤੇ [[ਇਰਾਕ]] ਵਿੱਚ ਦਾਖ਼ਲ ਹੋਈ।
* [[1904]] – [[ਈਸਾਈ ਮਿਸ਼ਨਰੀ]] ਅਤੇ [[ਸਮਾਜ ਸੁਧਾਰਕ]] [[ਸੀ. ਐੱਫ. ਐਂਡਰਯੂਜ]] ਦਾ ਭਾਰਤ ਸਵਾਗਤ ਹੋਇਆ।
*[[1998]] – [[ਭਾਰਤ]] ਵਿੱਚ ਵਾਜਪਾਈ ਸਰਕਾਰ ਨੇ ਐਲਾਨ ਕੀਤਾ ਕਿ ਲੋੜ ਪੈਣ ਉੱਤੇ ਭਾਰਤ ਨਿਊਕਲਰ ਹਥਿਆਰਾਂ ਦੀ ਵਰਤੋਂ ਕਰ ਸਕਦਾ ਹੈ।
* [[1918]] – [[ਸੋਵੀਅਤ ਯੂਨੀਅਨ]] ਦੇ ਬਾਸ਼ਵਿਕਾਂ ਨੇ ਰੂਸੀ ਫ਼ੌਜ ਨੂੰ ਜਥੇਬੰਦ ਕਰਨ ਵਾਸਤੇ [[ਅਮਰੀਕਾ]] ਤੋਂ ਮਦਦ ਮੰਗੀ।
* [[1939]] – [[ਜਰਮਨੀ]] ਦੇ ਕਬਜ਼ੇ ਵਾਲੇ [[ਲਿਥੁਆਨਿਆ]] ਤੋਂ 7000 ਯਹੂਦੀ ਬਰਖਾਸਤ ਕੀਤੇ ਗਏ।
* [[1947]] – [[ਦੱਖਣੀ ਅਟਲਾਂਟਿਕ ਮਹਾਸਾਗਰ]] 'ਚ ਰਿਕਾਰਡ 180 ਟਨ ਦੀ [[ਬਲੂ ਵ੍ਹੇਲ ਮੱਛੀ]] ਫੜੀ ਗਈ।
* [[1956]] – [[ਟਊਨੀਸ਼ੀਆ]] ਨੂੰ [ਫਰਾਂਸ]] ਦੀ ਦਾਸਤਾ ਤੋਂ ਮੁਕਤੀ ਮਿਲੀ।
* [[1977]] – [[ਭਾਰਤ]] ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ [[ਇੰਦਰਾ ਗਾਂਧੀ]] ਚੋਣ ਹਾਰ ਗਈ।
* [[1991]] – [[ਅਮਰੀਕਾ]] ਨੇ [[ਪੋਲੈਂਡ]] ਨੂੰ ਦੋ ਅਰਬ ਡਾਲਰ ਟੈਕਸ ਕਰਜ਼ਾ ਮੁਆਫ ਕੀਤਾ।
* [[1993]] – ਰੂਸੀ ਰਾਸ਼ਟਰਪਤੀ [[ਬੋਰਿਸ ਯੈਲਤਸਿਨ]] ਨੇ [[ਐਮਰਜੰਸੀ]] ਲਾਈ ਤੇ [[ਰਾਏਸ਼ੁਮਾਰੀ]] ਕਰਵਾਈ।
* [[1995]] – [[ਤੁਰਕੀ]] ਦੀ 35000 ਫ਼ੌਜ ਕੁਰਦਿਸ਼ ਆਗੂਆਂ ਨੂੰ ਫੜਨ ਵਾਸਤੇ [[ਇਰਾਕ]] ਵਿੱਚ ਦਾਖ਼ਲ ਹੋਈ।
* [[1998]] – [[ਭਾਰਤ]] ਵਿੱਚ ਵਾਜਪਾਈ ਸਰਕਾਰ ਨੇ ਐਲਾਨ ਕੀਤਾ ਕਿ ਲੋੜ ਪੈਣ ਉੱਤੇ ਭਾਰਤ ਨਿਊਕਲਰ ਹਥਿਆਰਾਂਹਥਿ[ਆਰਾਂ ਦੀ ਵਰਤੋਂ ਕਰ ਸਕਦਾ ਹੈ।
==ਜਨਮ==
* [[1630]] –[[ਸ਼ਿਵਾ ਜੀ]] ਮਰਾਠਾ ਦਾ ਜਨਮ ਹੋਇਆ।
 
[[ਸ਼੍ਰੇਣੀ:ਮਾਰਚ]]