22 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 13:
* [[1904]] – ਦੁਨੀਆਂ ਭਰ ਦੇ ਅਖ਼ਬਾਰਾਂ ਵਿੱਚ ਰੰਗੀਨ ਤਸਵੀਰ ਪਹਿਲੀ ਵਾਰ '[[ਲੰਡਨ ਡੇਲੀ ਐਂਡ ਮਿਰਰ]]' ਨਿਊਜ਼ਪੇਪਰ ਵਿੱਚ ਛਪੀ।
* [[1905]] – [[ਬਰਤਾਨੀਆ]] ਨੇ ਕਾਨੂੰਨ ਪਾਸ ਕੀਤਾ ਕਿ ਖਾਣਾਂ ਵਿੱਚ ਕੰਮ ਕਰਨ ਵਾਲੇ ਬੱਚਿਆਂ ਤੋਂ 8 ਘੰਟੇ ਤੋਂ ਵੱਧ ਕੰਮ ਨਹੀਂ ਲਿਆ ਜਾ ਸਕਦਾ।
* [[1912]] – ਭਾਰਤ ਦੇ ਪ੍ਰਾਂਤ [[ਪੱਛਮੀ ਬੰਗਾਲ]] 'ਚ [[ਬਿਹਾਰ]] ਪ੍ਰਾਂਤ ਬਣਾਇਆ ਗਿਆ।
* [[1914]] – ਦੁਨੀਆ ਦੀ ਪਹਿਲੀ ਏਅਰਲਾਈਨਜ਼, ਸੈਂਟ ਪੀਟਰਬਰਗ ਤਾਂਪਾ ਏਅਰਬੋਟ ਲਾਈਨ ਦੀ ਸ਼ੁਰੂਆਤ।
* [[1919]] – ਦੁਨੀਆਂ ਦੀ ਪਹਿਲੀ ਰੈਗੂਲਰ ਹਵਾਈ ਸੇਵਾ [[ਪੈਰਿਸ]] ਤੇ [[ਬਰੱਸਲਜ਼]] 'ਚ ਹਫ਼ਤਾਵਾਰੀ ਤੌਰ ਉੱਤੇ ਸ਼ੁਰੂ ਹੋਈ।
ਲਾਈਨ 23 ⟶ 24:
* [[1977]] – [[ਇੰਦਰਾ ਗਾਂਧੀ]] ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਤਿਆਗ ਪੱਤਰ ਦਿੱਤਾ।
* [[1982]] – ਸਪੇਸ ਸ਼ਟਲ '[[ਕੋਲੰਬੀਆ]]' ਪੁਲਾੜ ਵਿੱਚ ਭੇਜਿਆ ਗਿਆ।
* [[1997]] – [[ਹੇਲ ਬਾੱਪ]] [[ਪੂਛਲ ਤਾਰਾ]] ਧਰਤੀ ਦੇ ਨੇੜੇ ਆਇਆ।
* [[2000]] – [[ਕੋਰੂ]] ਤੋਂ ਭਾਰਤੀ ਉਪਗ੍ਰਹਿ [[ਇੰਸੇਟ-3ਬੀ]] ਦੀ ਪਰਖ।
==ਛੁੱਟੀਆਂ==