ਉਮਰ ਖ਼ਾਲਿਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"Umar Khalid" ਸਫ਼ੇ ਨੂੰ ਅਨੁਵਾਦ ਕਰਕੇ ਬਣਾਇਆ ਗਿਆ
No edit summary
ਲਾਈਨ 1:
{{Infobox person
|image =[[File:Umar Khalid.jpg]]
|native_name = ਉਮਰ ਖ਼ਾਲਿਦ
|birth_date =
|birth_place =[[Amravati]], [[Maharashtra]], [[India]]
|nationality =[[India]]n
| education = [[ਜਵਾਹਰ ਲਾਲ ਨਹਿਰੂ ਯੂਨੀਵਰਸਿਟੀ]]
|occupation =[[ਵਿਦਿਆਰਥੀ]]
|}}
'''ਉਮਰ ਖਾਲਿਦ''' ਹਿਸਟੋਰੀਕਲ ਸਟੱਡੀਜ਼ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿੱਚ ਪੀਐੱਚਡੀ ਦਾ ਇੱਕ ਵਿਦਿਆਰਥੀ ਹੈ। ਉਸ ਨੂੰ ਕਥਿਤ ਤੌਰ ਤੇ ਯੂਨੀਵਰਸਿਟੀ ਅੰਦਰ ਦੇਸ਼ ਵਿਰੋਧੀ ਨਾਅਰੇਬਾਜ਼ੀ ਕਰਨ ਲਈ ਦਿੱਲੀ ਪੁਲਿਸ ਨੇ ਰਾਜਧਰੋਹ ਥਿਤ ਚਾਰਜ ਕੀਤਾ ਗਿਆ ਸੀ ਅਤੇ ਉਸ ਨੇ ਆਪਣੇ ਆਪ ਨੂੰ 24 ਫਰਵਰੀ 2016 ਨੂੰ ਗ੍ਰਿਫਤਾਰ ਕਰਨ ਲਈ ਆਤਮ ਸਮਰਪਿਤ ਕੀਤਾ ਸੀ।
<ref>[http://www.thehindu.com/news/national/jnu-students-umar-khalid-anirban-bhattacharya-surrender/article8272709.ece JNU students Umar Khalid, Anirban Bhattacharya surrender to police], The Hindu, 24 February 2016.</ref>