23 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
No edit summary
ਲਾਈਨ 2:
'''23 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 82ਵਾਂ ([[ਲੀਪ ਸਾਲ]] ਵਿੱਚ 83ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 283 ਦਿਨ ਬਾਕੀ ਹਨ।
==ਵਾਕਿਆ==
* [[1351]] – [[ਫ਼ਿਰੋਜ ਸ਼ਾਹ ਤੁਗਲਕ]] ਤੀਜਾ ਦਿੱਲੀ ਦਾ ਸੁਲਤਾਨ ਬਣਿਆ।
* [[1808]]– [[ਨੈਪੋਲੀਅਨ]] ਦੇ ਭਰਾ [[ਜੋਜ਼ਫ਼]] ਨੇ ਸਪੇਨ ਦੇ ਤਖ਼ਤ ਉੱਤੇ ਕਬਜ਼ਾ ਕਰ ਲਿਆ।
* [[1839]]– [[ਓ.ਕੇ.ਓਕੇ]] (O.K.) ਨੂੰ ਪਹਿਲੀ ਵਾਰ [[ਬੋਸਟਨ]] ([[ਅਮਰੀਕਾ]]) ਦੀ ਅਖ਼ਬਾਰ ਮਾਰਨਿੰਗ ਪੋਸਟ ਨੇ ਅੱਜ ਦੇ ਦਿਨ ਵਰਤਿਆ ਸੀ।
*[[1902]]– [[ਇਟਲੀ]] ਸਰਕਾਰ ਨੇ ਨੌਕਰੀ _ਤੇ ਲਾਉਣ ਵਾਸਤੇ ਮੁੰਡਿਆਂ ਦੀ ਘੱਟੋ-ਘੱਟ ਉਮਰ 9 ਸਾਲ ਤੋਂ 12 ਸਾਲ ਅਤੇ ਕੁੜੀਆਂ ਦੀ 11 ਸਾਲ ਤੋਂ 15 ਸਾਲ ਵਧਾ ਦਿਤੀ।
* [[1868]] – [[ਕੈਲਫੋਰਨੀਆ ਯੂਨੀਵਰਸਿਟੀ]] ਦੀ ਸਥਾਪਨਾ।
*[[1903]]– ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ [[ਵਾਈਟ ਭਰਾਵਾਂ]] ਨੇ ਹਵਾਈ ਜਹਾਜ਼ ਨੂੰ ਅਪਣੇ ਨਾਂ ਉੱਤੇ ਪੇਟੈਂਟ ਕਰਵਾਇਆ।
* [[1880]] – [[ਜਾਨ ਸਟੀਵੇਂਸ ਆਫ ਵਿਸਕ]] ਨੇ [[ਆਟਾ ਚੱਕੀ]] ਦਾ ਪੇਟੈਂਟ ਕਰਾਇਆ।
*[[1922]]– [[ਵਾਸ਼ਿੰਗਟਨ]] ਵਿੱਚ ਪਹਿਲਾ ਹਵਾਈ ਜਹਾਜ਼ ਉਤਰਿਆ।
* [[1889]] – [[ਹੱਜ਼ਰਤ ਮਿਰਜ਼ਾ ਗੁਲਾਮ ਅਹਿਮਦ]] ਨੇ ਅਹਿਮਦੀਆ ਮੁਸਲਿਮ ਭਾਈਚਾਰੇ ਦੀ ਸਥਾਪਨਾ ਕੀਤੀ।
*[[1925]]– [[ਅਮਰੀਕਾ]] ਦੇ ਸੂਬੇ [[ਟੈਨੇਸੀ]] ਨੇ ਕਾਨੂੰਨ ਪਾਸ ਕੀਤਾ ਕਿ [[ਬਾਈਬਲ]] ਵਿੱਚ ਇਨਸਾਨ ਦੀ ਰਚਨਾ ਬਾਰੇ (ਆਦਮ ਤੇ ਹਵਾ ਦੀ ਕਹਾਣੀ) ਦੇ ਉਲਟ ਪੜ੍ਹਾਉਣਾ ਜੁਰਮ ਮੰਨਿਆ ਜਾਵੇਗਾ।
* [[1902]]– [[ਇਟਲੀ]] ਸਰਕਾਰ ਨੇ ਨੌਕਰੀ _ਤੇ ਲਾਉਣ ਵਾਸਤੇ ਮੁੰਡਿਆਂ ਦੀ ਘੱਟੋ-ਘੱਟ ਉਮਰ 9 ਸਾਲ ਤੋਂ 12 ਸਾਲ ਅਤੇ ਕੁੜੀਆਂ ਦੀ 11 ਸਾਲ ਤੋਂ 15 ਸਾਲ ਵਧਾ ਦਿਤੀ।
*[[1938]]– [[ਪਟਿਆਲਾ]] ਰਿਆਸਤ ਦੇ [[ਮਹਾਰਾਜਾ ਭੁਪਿੰਦਰ ਸਿੰਘ]] ਦੀ ਮੌਤ ਗਈ।
* [[1903]]– ਹਵਾਈ ਜਹਾਜ਼ ਦੀ ਕਾਢ ਕੱਢਣ ਵਾਲੇ [[ਵਾਈਟਰਾਇਟ ਭਰਾ|ਰਾਇਟ ਭਰਾਵਾਂਭਰ]]ਾਵਾਂ ਨੇ ਹਵਾਈ ਜਹਾਜ਼ ਨੂੰ ਅਪਣੇ ਨਾਂ ਉੱਤੇ ਪੇਟੈਂਟ ਕਰਵਾਇਆ।
*[[1940]]– --ਮੁਸਲਿਮ ਲੀਗ ਨੇ ਅਪਣੇ ਲਾਹੌਰ ਇਜਲਾਸ ਵਿੱਚ ਪਾਕਿਸਤਾਨ ਦਾ ਪਤਾ ਪਾਸ ਕੀਤਾ।
* [[1922]]– [[ਵਾਸ਼ਿੰਗਟਨ]] ਵਿੱਚ ਪਹਿਲਾ ਹਵਾਈ ਜਹਾਜ਼ ਉਤਰਿਆ।
*[[1942]]– [[ਕ੍ਰਿਪਸ ਮਿਸ਼ਨ]], ਸਰ ਸਟੈਫ਼ੋਰਡ ਕ੍ਰਿਪਸ ਦੀ ਅਗਵਾਈ ਹੇਠ ਤਿੰਨ ਬਰਤਾਨਵੀ ਵਜ਼ੀਰਾਂ ਦਾ ਇੱਕ ਸਰਕਾਰੀ ਨੁਮਾਇੰਦਾ ਕਮਿਸ਼ਨਦਿੱਲੀ ਪੁੱਜਾ।
* [[1925]]– [[ਅਮਰੀਕਾ]] ਦੇ ਸੂਬੇ [[ਟੈਨੇਸੀ]] ਨੇ ਕਾਨੂੰਨ ਪਾਸ ਕੀਤਾ ਕਿ [[ਬਾਈਬਲ]] ਵਿੱਚ ਇਨਸਾਨ ਦੀ ਰਚਨਾ ਬਾਰੇ (ਆਦਮ ਤੇ ਹਵਾ ਦੀ ਕਹਾਣੀ) ਦੇ ਉਲਟ ਪੜ੍ਹਾਉਣਾ ਜੁਰਮ ਮੰਨਿਆ ਜਾਵੇਗਾ।
*[[1956]]– [[ਪਾਕਿਸਤਾਨ]] ਨੇ ਅਪਣੇ-ਆਪ ਨੂੰ '[[ਇਸਲਾਮਿਕ ਰੀਪਬਲਿਕ ਆਫ਼ ਪਾਕਿਸਤਾਨ]]' ਐਲਾਨਿਆ।
* [[1940]]– --ਮੁਸਲਿਮ ਲੀਗ ਨੇ ਅਪਣੇ ਲਾਹੌਰ ਇਜਲਾਸ ਵਿੱਚ ਪਾਕਿਸਤਾਨ ਦਾ ਪਤਾ ਪਾਸ ਕੀਤਾ।
*[[1957]] – [[ਰੋਮ]] ਦੀ ਸੁਲਾਹ*[[1998]]– ਫ਼ਿਲਮ '[[ਟਾਇਟੈਨਿਕ]]' ਨੇ 10 ਅਕੈਡਮੀ ਐਵਾਰਡ ਹਾਸਲ ਕੀਤੇ।
* [[1942]]– [[ਕ੍ਰਿਪਸ ਮਿਸ਼ਨ]], ਸਰ ਸਟੈਫ਼ੋਰਡ ਕ੍ਰਿਪਸ ਦੀ ਅਗਵਾਈ ਹੇਠ ਤਿੰਨ ਬਰਤਾਨਵੀ ਵਜ਼ੀਰਾਂ ਦਾ ਇੱਕ ਸਰਕਾਰੀ ਨੁਮਾਇੰਦਾ ਕਮਿਸ਼ਨਦਿੱਲੀ ਪੁੱਜਾ।
* [[1942]] – [[ਜਾਪਾਨੀ ਫੌਜ]] ਨੇ [[ਅੰਡੇਮਾਨ ਅਤੇ ਨਿਕੋਬਾਰ ਟਾਪੂ]] ਸਮੂਹ 'ਤੇ ਕਬਜ਼ਾ ਕੀਤਾ।
* [[1956]]– [[ਪਾਕਿਸਤਾਨ]] ਨੇ ਅਪਣੇ-ਆਪ ਨੂੰ '[[ਇਸਲਾਮਿਕ ਰੀਪਬਲਿਕ ਆਫ਼ ਪਾਕਿਸਤਾਨ]]' ਐਲਾਨਿਆ।
* [[1957]] – [[ਰੋਮ]] ਦੀ ਸੁਲਾਹ*[[1998]]– ਫ਼ਿਲਮ '[[ਟਾਇਟੈਨਿਕ]]' ਨੇ 10 ਅਕੈਡਮੀ ਐਵਾਰਡ ਹਾਸਲ ਕੀਤੇ।
* [[1986]] – [[ਕੇਂਦਰੀ ਰਿਜ਼ਰਵ ਪੁਲਸ ਬਲ]] ਦੀ ਪਹਿਲੀ ਮਹਿਲਾ ਕੰਪਨੀ ਦਾ ਗਠਨ।
* [[2001]] – ਪੁਰਾਣੇ ਪੈ ਚੁੱਕੇ ਰੂਸ ਦੇ [[ਮੀਰ|ਮੀਰ ਪੁਲਾੜ ਕੇਂਦਰ]] ਨੂੰ ਨਸ਼ਟ ਕੀਤਾ ਗਿਆ।
==ਛੁੱਟੀਆਂ==
==ਜਨਮ==
* [[1910]] – ਸੁਤੰਤਰਤਾ ਸੈਨਾਨੀ ਅਤੇ ਰਾਜਨੇਤਾ [[ਰਾਮਮਨੋਹਰ ਲੋਹੀਆ]] ਦਾ ਜਨਮ ਹੋਇਆ।
==ਮੌਤ==
* [[1931]] -– [[ਭਗਤ ਸਿੰਘ]] ਅਤੇ ਉਨ੍ਹਾਂ ਦੇ ਦੋ ਸਾਥੀਆਂ [[ਸੁਖਦੇਵ ਥਾਪਰ]] ਅਤੇ [[ਰਾਜਗੁਰੂ]] ਨੂੰ ਸ਼ਾਮੀ ਕਰੀਬ 7 ਵੱਜ ਕੇ 33 ਮਿੰਟ ਤੇ ਸ਼ਹੀਦ ਨੂੰ ਫ਼ਾਂਸੀ ਦੇ ਦਿੱਤੀ ਗਈ।
* [[1938]]– [[ਪਟਿਆਲਾ]] ਰਿਆਸਤ ਦੇ [[ਮਹਾਰਾਜਾ ਭੁਪਿੰਦਰ ਸਿੰਘ]] ਦੀ ਮੌਤ ਗਈ।
* [[1988]] -– [[ਪਾਸ਼]], ਪੰਜਾਬੀ ਕਵੀ ਦੀ ਮੌਤ।
 
[[ਸ਼੍ਰੇਣੀ:ਮਾਰਚ]]