ਵਿਕੀਪੀਡੀਆ:ਨਵਾਂ ਸਫ਼ਾ ਕਿਵੇਂ ਬਣਾਈਏ?: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 13:

* ਸੰਭਵ ਹੋ ਸਕੇ ਤਾਂ ਉਸਦਾ ਬ੍ਰੈਕਟਾਂ ਵਿੱਚ ਮੂਲ ਭਾਸ਼ਾ ਵਿੱਚ ਅਤੇ ਅੰਗਰੇਜ਼ੀ ਵਿੱਚ ਨਾਮ ਵੀ ਲਿਖੋ।

ਜਿਵੇਂ ਕਿ: '''ਸਚਿਨ ਤੇਂਦੁਲਕਰ''' ([[ਅੰਗਰੇਜ਼ੀ]]: Sachin Tendulkar) ਕ੍ਰਿਕਟ ਦਾ ਖਿਡਾਰੀ ਹੈ।

* ਇਸ ਤੋਂ ਬਾਅਦ ਵਿਸ਼ੇ ਬਾਰੇ ਸੰਖੇਪ ਵਿੱਚ ਲਿਖੋ। ਵਿਸ਼ੇ ਦੇ ਸਾਰੇ ਮਹੱਤਵਪੂਰਨ ਪਹਿਲੂ ਸਭ ਤੋਂ ਪਹਿਲੇ ਪ੍ਹੈਰਿਆਂ ਵਿੱਚ ਨਿਪਟਾਉਣ ਦੀ ਕੋਸ਼ਿਸ਼ ਕਰੋ।

* ਵਿਸ਼ੇ ਬਾਰੇ ਪੂਰਾ ਵਿਸਥਾਰ ਸਹਿਤ ਲਿਖਣ ਲਈ ਸਾਰੀ ਜਾਣਕਾਰੀ ਵੱਖ-ਵੱਖ ਉੱਪ-ਸਿਰਲੇਖ ਬਣਾ ਕੇ ਉਨ੍ਹਾਂ ਅਧੀਨ ਲਿਖੋ। ਉੱਪ-ਸਿਰਲੇਖ ਸ਼ਾਮਿਲ ਕਰਨ ਲਈ ਹੇਠ ਦਿੱਤੀ ਸਾਰਣੀ ਦੇਖੋ।

ਉੱਪ-ਸਿਰਲੇਖ: ਪੱਧਰਦੇ 1
ਪੱਧਰ:
{| class="wikitable" align="center"
| <nowiki>=ਉੱਪ-ਸਿਰਲੇਖ: ਪੱਧਰ 1=</nowiki>

| <nowiki>==ਉੱਪ-ਸਿਰਲੇਖ: ਪੱਧਰ 2==</nowiki>
!ਇੰਙ ਕਰੋ
| <nowiki>==ਉੱਪ-ਸਿਰਲੇਖ: =ਪੱਧਰ 43===</nowiki>
!ਇੰਝ ਪ੍ਰਾਪਤ ਹੋਵੇਗਾ
| <nowiki>=ਉੱਪ-ਸਿਰਲੇਖ: ===ਪੱਧਰ 34====</nowiki>

|<nowiki>=ਉੱਪ-ਸਿਰਲੇਖ: ਪੱਧਰ 1=</nowiki>

ਉੱਪ-ਸਿਰਲੇਖ: ਪੱਧਰ 1

|<nowiki>==ਉੱਪ-ਸਿਰਲੇਖ: ਪੱਧਰ 2==</nowiki>

ਉੱਪ-ਸਿਰਲੇਖ: ਪੱਧਰ 2

|<nowiki>=ਉੱਪ-ਸਿਰਲੇਖ: ਪੱਧਰ 3=</nowiki>

ਉੱਪ-ਸਿਰਲੇਖ: ਪੱਧਰ 3

|<nowiki>==ਉੱਪ-ਸਿਰਲੇਖ: ਪੱਧਰ 4==</nowiki>

ਉੱਪ-ਸਿਰਲੇਖ: ਪੱਧਰ 4

ਹੋਰ ਜਾਣਕਾਰੀ ਲਈ ਦੇਖੋ-[[ਮਦਦ:ਉੱਪ-ਸਿਰਲੇਖ ਢਾਂਚੇ]]

* ਫਿਰ ਵਿਸ਼ੇ ਨਾਲ ਸਬੰਧਤ ਤਸਵੀਰਾਂ ਵੀ ਸ਼ਾਮਿਲ ਕਰ ਦਿਓ, ਜੇਕਰ ਪਹਿਲਾਂ ਉਪਲਬਧ ਹੋਣ। ਜੇਕਰ ਉਪਲਬਧ ਨਾ ਹੋਣ ਤਾਂ ਵਿਕੀ ਕਾਮਨਜ਼ 'ਚੋਂ ਉਧਾਰ ਲੈ ਕੇ ਵਰਤੀਆਂ ਜਾ ਸਕਦੀਆਂ ਹਨ।
ਫਾਈਲਾਂ ਜੋੜਣ ਲਈ ਕੋਡ:
<nowiki>[[ਤਸਵੀਰ:File.png|200px|thumb|left|alt text]]
[[ਤਸਵੀਰ:File.png]]
[[ਮੀਡੀਆ:File.ogg]]</nowiki>

* ਜੇਕਰ ਲੇਖ ਵਿੱਚ ਅੰਕੜੇ ਸ਼ਾਮਿਲ ਕਰਨੇ ਹੋਣ ਤਾਂ ਉਹਨਾਂ ਨੂੰ ਸਾਰਣੀ (ਟੇਬਲ) ਬਣਾ ਕੇ ਪੇਸ਼ ਕੀਤਾ ਜਾ ਸਕਦਾ ਹੈ।