26 ਮਾਰਚ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੨੬ ਮਾਰਚ ਨੂੰ 26 ਮਾਰਚ ’ਤੇ ਭੇਜਿਆ: ਸਹੀ ਅੰਕ
No edit summary
ਲਾਈਨ 2:
'''26 ਮਾਰਚ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 85ਵਾਂ ([[ਲੀਪ ਸਾਲ]] ਵਿੱਚ 86ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 280 ਦਿਨ ਬਾਕੀ ਹਨ।
==ਵਾਕਿਆ==
* [[1552]] – [[ਗੁਰੂ ਅਮਰ ਦਾਸ]] ਸਿੱਖਾਂ ਦੇ ਤੀਜੇ ਧਰਮਗੁਰੂ ਐਲਾਨ ਕੀਤੇ ਗਏ।
* [[1668]]– [[ਇੰਗਲੈਂਡ]] ਦੀ [[ਈਸਟ ਇੰਡੀਆ ਕੰਪਨੀ]] ਨੇ [[ਪੁਰਤਗਾਲ]]ੀਆਂ ਨੂੰ ਹਰਾ ਕੇ ਬੰਬਈ 'ਤੇ ਕਬਜ਼ਾ ਕਰ ਲਿਆ।
*[[1971]]– [[ਸ਼ੇਖ਼ ਮੁਜੀਬੁਰ ਰਹਿਮਾਨ]] ਨੇ [[ਪਾਕਿਸਤਾਨ]]ੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ [[ਬੰਗਲਾ ਦੇਸ਼]] ਐਲਾਨਿਆ।
* [[1812]] – ਭੂਚਾਲ ਨਾਲ [[ਵੈਨੇਜ਼ੁਐਲਾ]] ਦੀ ਰਾਜਧਾਨੀ [[ਕਰਾਕਸ]] ਦਾ 90 ਫੀਸਦੀ ਹਿੱਸਾ ਤਬਾਹ ਹੋਇਆ। ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਗਈ।
*[[1989]]– [[ਰੂਸ]] ਵਿਚ ਪਹਿਲੀਆਂ ਆਮ ਚੋਣਾਂ ਹੋਈਆਂ। [[ਬੋਰਿਸ ਯੈਲਤਸਿਨ]] ਰਾਸ਼ਟਰਪਤੀ ਚੁਣਿਆ ਗਿਆ।
* [[1910]] – [[ਅਮਰੀਕਾ]] ਨੇ ਅਪਰਾਧੀ, ਅਰਾਜਕਤਾਵਾਦੀ, ਭਿਖਾਰੀ ਅਤੇ ਬੀਮਾਰਾਂ ਦੇ ਅਪ੍ਰਵਾਸ 'ਤੇ ਰੋਕ ਲਗਾਈ।
*[[1995]]– [[ਯੂਰਪ]] ਦੇ 15 ਵਿਚੋਂ 7 ਦੇਸ਼ਾਂ ਨੇ ਅਪਣੀ ਸਰਹੱਦਾਂ 'ਤੇ ਬਾਰਡਰ ਕੰਟਰੋਲ ਖ਼ਤਮ ਕੀਤਾ। ਮਗਰੋਂ ਇੰਗਲੈਂਡ ਅਤੇ ਆਇਰਲੈਂਡ ਨੂੰ ਛੱਡ ਕੇ ਸਾਰੇ ਦੇਸ਼ਾਂ ਨੇ ਬਾਰਡਰ ਕੰਟਰੋਲ ਖ਼ਤਮ ਕਰ ਦਿਤਾ ਸੀ। ਇਸ ਨੂੰ [[ਸ਼ੈਨੇਗਨ ਸਮਝੋਤਾ]] ਕਹਿੰਦੇ ਹਨ ਤੇ ਇਸ ਹੇਠ ਮਿਲੇ ਵੀਜ਼ੇ ਨਾਲ ਯੂਰਪ ਆਉਣ ਵਾਲਾ ਹਰ ਇਕ ਸ਼ਖ਼ਸ ਕਿਸੇ ਵੀ ਮੁਲਕ ਵਿਚ ਆ ਜਾ ਸਕਦਾ ਹੈ।
* [[1913]] – ਯੂਰਪੀ ਦੇਸ਼ [[ਬੁਲਗਾਰੀਆ]] ਨੇ ਪਹਿਲੇ [[ਬਾਲਕਨ ਯੁੱਧ]] ਦੀ ਸਮਾਪਤੀ ਤੋਂ ਬਾਅਦ [[ਐਡ੍ਰਿਨਪੋਲ]] 'ਤੇ ਕਬਜ਼ਾ ਕੀਤਾ।
*[[1997]]– [[ਅਮਰੀਕਾ]] ਦੇ ਸ਼ਹਿਰ ਰਾਂਚੋ ਸਾਂਤਾ ([[ਸੈਨ ਡੀਏਗੋ]], [[ਕੈਲੀਫ਼ੋਰਨੀਆ]]) ਵਿਚ '[[ਹੈਵਨਜ਼ ਗੇਟ]]' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਨ੍ਹਾਂ ਦੇ ਮੁਖੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇਕ ਸਪੇਸ-ਸ਼ਿਪ ਉਨ੍ਹਾਂ ਨੂੰ ਹਾਲੇ-ਬੌਪ ਕਾਮੇਟ 'ਤੇ ਲੈ ਜਾਵੇਗਾ।
* [[1931]] – [[ਇਰਾਕ]] ਅਤੇ [[ਜਾਰਡਨ]] ਨੇ ਸ਼ਾਂਤੀ ਸਮਝੌਤੇ 'ਤੇ ਦਸਤਖਤ ਕੀਤੇ।
*[[1931]]– [[ਭਾਰਤ]] ਦਾ ਮੌਜੂਦਾ [[ਤਿਰੰਗਾ ਝੰਡਾ]] ਬਣਾਉਣ ਵਾਸਤੇ ਕਮੇਟੀ ਬਣੀ।
* [[1971]]– [[ਸ਼ੇਖ਼ ਮੁਜੀਬੁਰ ਰਹਿਮਾਨ]] ਨੇ [[ਪਾਕਿਸਤਾਨ]]ੀ ਪਾਰਲੀਮੈਂਟ ਦੀਆਂ ਚੋਣਾਂ ਜਿੱਤਣ ਮਗਰੋਂ ਪੂਰਬੀ ਪਾਕਿਸਤਾਨ ਨੂੰ ਆਜ਼ਾਦ ਮੁਲਕ [[ਬੰਗਲਾ ਦੇਸ਼]] ਐਲਾਨਿਆ।
* [[1972]] – ਪਹਿਲੇ [[ਕੌਮਾਂਤਰੀ ਸੰਸਕ੍ਰਿਤ ਸੰਮੇਲਨ]] ਦਾ ਰਾਸ਼ਟਰਪਤੀ [[ਵੀ ਵੀ ਗਿਰੀ]] ਨੇ ਉਦਘਾਟਨ ਕੀਤਾ।
* [[1974]]– [[ਚਿਪਕੋ ਅੰਦੋਲਨ]] ਦੀ ਮੁੱਖੀ [[ਗੌਰਾ ਦੇਵੀ]] ਅਤੇ 27 ਔਰਤਾਂ ਦਰੱਖਤਾਂ ਨੂੰ ਚਿਪਕ ਗਈ।
* [[1989]]– [[ਰੂਸ]] ਵਿਚ ਪਹਿਲੀਆਂ ਆਮ ਚੋਣਾਂ ਹੋਈਆਂ। [[ਬੋਰਿਸ ਯੈਲਤਸਿਨ]] ਰਾਸ਼ਟਰਪਤੀ ਚੁਣਿਆ ਗਿਆ।
* [[1995]]– [[ਯੂਰਪ]] ਦੇ 15 ਵਿਚੋਂ 7 ਦੇਸ਼ਾਂ ਨੇ ਅਪਣੀ ਸਰਹੱਦਾਂ 'ਤੇ ਬਾਰਡਰ ਕੰਟਰੋਲ ਖ਼ਤਮ ਕੀਤਾ।
* [[1997]]– [[ਅਮਰੀਕਾ]] ਦੇ ਸ਼ਹਿਰ ਰਾਂਚੋ ਸਾਂਤਾ ([[ਸੈਨ ਡੀਏਗੋ]], [[ਕੈਲੀਫ਼ੋਰਨੀਆ]]) ਵਿਚ '[[ਹੈਵਨਜ਼ ਗੇਟ]]' ਜਮਾਤ ਦੇ 30 ਮੈਂਬਰਾਂ ਨੇ ਇਕੱਠਿਆਂ ਖ਼ੁਦਕੁਸ਼ੀ ਕੀਤੀ। ਉਨ੍ਹਾਂ ਦੇ ਮੁਖੀ ਨੇ ਉਨ੍ਹਾਂ ਨੂੰ ਯਕੀਨ ਦਿਵਾਇਆ ਹੋਇਆ ਸੀ ਕਿ ਮਰਨ ਪਿੱਛੋਂ ਇਕ ਸਪੇਸ-ਸ਼ਿਪ ਉਨ੍ਹਾਂ ਨੂੰ ਹਾਲੇ-ਬੌਪ ਕਾਮੇਟ 'ਤੇ ਲੈ ਜਾਵੇਗਾ।
* [[1931]] – [[ਭਾਰਤ]] ਦਾ ਮੌਜੂਦਾ [[ਤਿਰੰਗਾ ਝੰਡਾ]] ਬਣਾਉਣ ਵਾਸਤੇ ਕਮੇਟੀ ਬਣੀ।
==ਜਨਮ==
* [[1933]]– ਭਾਰਤੀ ਕਵੀ ਅਤੇ ਵਿਚਾਰਕ ਅਰਚਨਾ [[ਕੁਬੇਰ ਨਾਥ ਰਾਏ]] ਦਾ ਜਨਮ ਹੋਇਆ।
* [[1907]]– [[ਭਾਰਤੀ]] ਕਵਿਤਰੀ [[ਮਹਾਦੇਵੀ ਵਰਮਾ]] ਦਾ ਜਨਮ ਹੋਇਆ।
*[[1974]]– [[ਚਿਪਕੋ ਅੰਦੋਲਨ]] ਦੀ ਮੁੱਖੀ [[ਗੌਰਾ ਦੇਵੀ]] ਅਤੇ 27 ਔਰਤਾਂ ਦਰੱਖਤਾਂ ਨੂੰ ਚਿਪਕ ਗਈ।
==ਮੌਤ==
*[[2006]]– ਭਾਰਤੀ ਪੱਤਰਕਾਰ ਅਤੇ ਰਾਜਨੇਤਾ [[ਅਨਿਲ ਵਿਸ਼ਵਾਸ]] ਦੀ ਮੌਤ ਹੋਈ।
 
[[ਸ਼੍ਰੇਣੀ:ਮਾਰਚ]]