ਵਿਕੀਪੀਡੀਆ:ਨਵਾਂ ਸਫ਼ਾ ਕਿਵੇਂ ਬਣਾਈਏ?: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਲਾਈਨ 25:
<nowiki>====ਪੱਧਰ 4====</nowiki>
 
ਹੋਰ ਜਾਣਕਾਰੀ ਲਈ ਦੇਖੋ-[[ਮਦਦ:ਉੱਪਉਪ-ਸਿਰਲੇਖ ਢਾਂਚੇ]]
 
* ਫਿਰ ਵਿਸ਼ੇ ਨਾਲ ਸਬੰਧਤ ਤਸਵੀਰਾਂ ਵੀ ਸ਼ਾਮਿਲ ਕਰ ਦਿਓ, ਜੇਕਰ ਪਹਿਲਾਂ ਉਪਲਬਧ ਹੋਣ। ਜੇਕਰ ਉਪਲਬਧ ਨਾ ਹੋਣ ਤਾਂ ਵਿਕੀ ਕਾਮਨਜ਼ 'ਚੋਂ ਉਧਾਰ ਲੈ ਕੇ ਵਰਤੀਆਂ ਜਾ ਸਕਦੀਆਂ ਹਨ।
ਲਾਈਨ 48:
* ਜੇਕਰ ਜਾਣਕਾਰੀ ਕਿਸੇ ਹੋਰ ਸ੍ਰੋਤ ਤੋਂ ਇਕੱਠੀ ਕਰਕੇ ਇੱਥੇ ਲਿਖੀ ਗਈ ਹੋਵੇ ਤਾਂ ਉਸਨੂੰ ਹਵਾਲੇ ਦੇ ਰੂਪ ਵਿੱਚ ਜੋੜੋ।
 
* ਵਿਸ਼ੇ ਦੀਆਂ ਜੇਕਰ ਕੋਈ ਬਾਹਰੀ ਕੜੀਆਂ ਵੀ ਹੋਣ ਤਾਂ ਉਨ੍ਹਾਂ ਨੂੰ ਲੇਖ ਲਿਖਣ ਤੋਂ ਬਾਅਦ "ਬਾਹਰੀ ਕੜੀਆਂ" ਉੱਪਉਪ-ਸਿਰਲੇਖ ਬਣਾ ਕੇ ਉਸ ਹੇਠ ਸ਼ਾਮਿਲ ਕੀਤਾ ਜਾ ਸਕਦਾ ਹੈ।
 
[[ਸ਼੍ਰੇਣੀ:ਮਦਦ]]