ਹਸਨ ਨਸਰਅੱਲਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 21:
}}
'''ਹਸਨ ਨਸਰਅੱਲਾ''' [[ਲਿਬਨਾਨ ]] ਦੀ ਰਾਜਨੀਤਿਕ ਅਤੇ ਅਰਧ-ਫ਼ੌਜੀ ਪਾਰਟੀ [[ਹਿਜ਼ਬੁੱਲਾ]] ਦਾ ਤੀਜਾ ਸੈਕਟਰੀ ਜਰਨਲ ਸੀ। ਨਸਰਅੱਲਾ ਨੂੰ ''ਅਲ ਸਯੱਦ ਹਸਨ'' ਵੀ ਕਿਹਾ ਜਾਂਦਾ ਹੈ। ਸਯੱਦ ਇਹ ਦਰਸਾਉਂਦਾ ਹੈ ਕਿ ਉਹ ਮੁਹੰਮਦ ਦਾ ਵੰਸ਼ਜ ਹੈ।
 
==ਮੁਢਲੀ ਜ਼ਿੰਦਗੀ==
ਸੱਯਦ ਹਸਨ ਨਸਰਅੱਲਾ ਦਾ ਜਨਮ 1960 ਵਿੱਚ ਪੂਰਬੀ ਬੈਰੂਤ ਦੇ ਇਲਾਕੇ ਬੁਰਜੀ ਹਮੋਦ ਵਿੱਚ ਹੋਇਆ ਸੀ। 1975 ਵਿੱਚ ਜਬ ਲਿਬਨਾਨ ਖ਼ਾਨਾ ਜੰਗੀ ਦੀ ਲਪੇਟ ਵਿੱਚ ਆ ਗਿਆ ਤਾਂ ਉਸਦਾ ਖ਼ਾਨਦਾਨ ਦੱਖਣੀ ਲਿਬਨਾਨ ਵਿੱਚ ਉਸਦਾ ਪਿਤਾ ਗਾਉਂ ਬਸੂਰੀਹ ਚਲਾ ਗਿਆ। ਬਸੂਰੀਹ ਵਿੱਚ ਹੀ ਹਸਨ ਨੇ ਅਮਲ ਤਹਿਰੀਕ ਵਿੱਚ ਸ਼ਮੂਲੀਅਤ ਇਖ਼ਤਿਆਰ ਕੀਤੀ ਜੋ ਕਿ ਉਸ ਵਕਤ ਲਿਬਨਾਨ ਵਿੱਚ ਸ਼ੀਆ ਲੋਕਾਂ ਦੀ ਨੁਮਾਇੰਦਾ ਤਹਿਰੀਕ ਸੀ। ਉਸ ਵਕਤ ਹੁਸਨ ਦੀ ਉਮਰ ਪੰਦਰਾਂ ਬਰਸ ਸੀ।
 
 
==ਹਵਾਲੇ==