ਹਸਨ ਨਸਰਅੱਲਾ: ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
No edit summary
No edit summary
| death_date = | death_place =
| constituency =
| party = [[ਹਿਜ਼ਬੁੱਲਾ]]<ref name="AlJazeeraprofile"/>
| religion = [[ਇਸਲਾਮ]] <small>([[Twelver]])</small>
| signature = Seyyed Hassan Nasrullah signature.svg
 
==ਮੁਢਲੀ ਜ਼ਿੰਦਗੀ==
ਸੱਯਦ ਹਸਨ ਨਸਰਅੱਲਾ ਦਾ ਜਨਮ 1960 ਵਿੱਚ ਪੂਰਬੀ ਬੈਰੂਤ ਦੇ ਇਲਾਕੇ ਬੁਰਜ ਹਮੋਦ ਵਿੱਚ ਹੋਇਆ ਸੀ।<ref name="AlJazeeraprofile"/> 1975 ਵਿੱਚ ਜਬ ਲਿਬਨਾਨ ਖ਼ਾਨਾ ਜੰਗੀ ਦੀ ਲਪੇਟ ਵਿੱਚ ਆ ਗਿਆ ਤਾਂ ਉਸਦਾ ਖ਼ਾਨਦਾਨ ਦੱਖਣੀ ਲਿਬਨਾਨ ਵਿੱਚ ਉਸਦਾ ਪਿਤਾ ਗਾਉਂਆਪਣੇ ਬਸੂਰੀਹਪਿੰਡ ਬਜ਼ੂਰੀਏ ਚਲਾ ਗਿਆ।<ref name=AlJazeeraprofile>{{cite news|url=http://www.aljazeera.com/archive/2006/04/2008410115816863222.html|title= Profile: Sayed Hassan Nasrallah|newspaper=[[Al Jazeera]]|date=17 July 2000|accessdate=22 April 2013}}</ref> ਬਸੂਰੀਹਬਜ਼ੂਰੀਏ ਵਿੱਚ ਹੀ ਹਸਨ ਨੇ ਅਮਲ ਤਹਿਰੀਕ ਵਿੱਚ ਸ਼ਮੂਲੀਅਤ ਇਖ਼ਤਿਆਰ ਕੀਤੀ ਜੋ ਕਿ ਉਸ ਵਕਤ ਲਿਬਨਾਨ ਵਿੱਚ ਸ਼ੀਆ ਲੋਕਾਂ ਦੀ ਨੁਮਾਇੰਦਾ ਤਹਿਰੀਕ ਸੀ। ਉਸ ਵਕਤ ਹੁਸਨ ਦੀ ਉਮਰ ਪੰਦਰਾਂ ਬਰਸ ਸੀ।