ਕਿਲ੍ਹਾ ਜਮਰੌਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 3:
==ਇਤਿਹਾਸ==
ਅਕਤੂਬਰ 1836 ਵਿੱਚ ਸਿੱਖਾਂ ਨੇ ਜਮਰੌਦ ਨੂੰ ਜਿੱਤਿਆ। ਸਿੱਖ ਜਰਨੈਲ [[ਹਰੀ ਸਿੰਘ ਨਲੂਆ]] ਨੇ ਇਹ ਕਿਲ੍ਹਾ ਬਣਾਉਣ ਦੀ ਯੋਜਨਾ ਬਣਾਈ। ਪਹਿਲਾਂ ਇਸ ਯੋਜਨਾ ਦਾ ਵਿਰੋਧ ਹੋਇਆ। ਪਰ ਹਰੀ ਸਿੰਘ ਨੇ 16 ਦਸੰਬਰ 1836 ਵਿੱਚ ਇਸ ਦੀ ਨੀਹ ਰੱਖੀ ਅਤੇ ਇਹ 54 ਦਿਨਾਂ<ref name="Jaffar">{{cite book|title=Peshawar: Past and Present|last=Jaffar|first=S.M.|authorlink=|coauthors=|year=1945|publisher=S. Muhammad Sadiq Khan|location=Peshawar|page=120| url=http://books.google.co.in/books/about/An_introduction_to_Peshawar.html?id=3PYQAQAAIAAJ}}</ref><ref name="Sandhu">{{cite book|title=General Hari Singh Nalwa|last=Sandhu|first=Autar Singh|year=1935|publisher=Cunningham Historical Society|location=Lahore|page=74|url=http://www.apnaorg.com/books/english/hari-singh-nalwa/book.php?fldr=book }}</ref> ਵਿੱਚ ਬਣ ਕੇ ਤਿਆਰ ਹੋ ਗਇਆ। ਜਮਰੌਦ ਨੂੰ ਇਸ ਦੀਆਂ ਦਸ ਫੁੱਟ ਚੌੜੀਆਂ ਕੰਧਾਂ ਲਈ ਜਾਣਿਆ ਜਾਂਦਾ ਹੈ। ਇਸ ਕਿਲ੍ਹੇ ਦਾ ਪਹਿਲਾਂ ਨਾਂ ਫਤਿਹਗੜ੍ਹ ਰੱਖਿਆ ਗਇਆ ਸੀ, ਜਿਹੜਾ ਕਬਾਇਲੀ ਲੋਕਾਂ ਤੇ ਸਿੱਖਾਂ ਦੀ ਜਿੱਤ ਦਾ ਪ੍ਰਤੀਕ ਸੀ।<ref name="Encyclopaedia Britannica">{{cite book|title=Encyclopaedia Britannica (Micropedia)|last=|first=|authorlink=|coauthors=|year=1990|publisher=|edition= 15th|volume= 6| page=492| url=}}</ref>
੧੮੩੭ ਦੇ ਸ਼ੁਰੂ ਵਿਚ ਮਹਾਰਾਜਾ ਰਣਜੀਤ ਸਿੰਘ (੧੭੯੦-੧੮੩੯) ਦੇ ਪੋਤੇ ਕੁੰਵਰ ਨੌਨਿਹਾਲ ਸਿੰਘ ਦਾ ਵਿਆਹ ਹੋਇਆ |ਹਰੀ ਸਿੰਘ ਨਲੂਏ ਨੇ ਇਸ ਜਸ਼ਨ ਨੂੰ ਮਨਾਉਣ ਲਈ ਆਪਣੀਆ ਫੋਜਾਂ ਲਾਹੌਰ ਭੇਜੀਆਂ | ਇਸੇ ਸਮੇ ਮਿਸਟਰ ਫਾਸਟ, ਇੱਕ ਅੰਗਰੇਜ, ਜੋ ਕੇ ਬ੍ਰਿਟਿਸ਼ ਸਰਕਾਰ ਲਈ ਕੰਮ ਕਰਦਾ ਸੀ,ਕਾਬੁਲ ਜਾਣ ਵੇਲੇ ਜਮਰੌਦ ਕੋਲ ਦੀ ਲੰਘਿਆ | ਰਸਤੇ ਵਿਚ ਓਸ ਨੂੰ ਮੋਹੰਮਦ ਅਕਬਰ ਖਾਨ ਮਿਲਿਆ , ਜੋ ਕੇ ਦੋਸਤ ਮੋਹੰਮਦ ਖਾਨ ਦਾ ਪੁੱਤਰ ਸੀ|ਜਦੋ ਉਸ ਨੂੰ ਪਤਾ ਲੱਗਾ ਕੇ ਜਮਰੌਦ ਦਾ ਕਿਲਾ ਸੁਰਖਿਅਤ ਨਹੀ ਹੈ ,ਤਾਂ ਉਸ ਨੇ ਹਮਲਾ ਕਰਨ ਦੀ ਸੋਚੀ|ਅਫਗਾਨਾਂ ਤੇ ਸਿਖਾਂ ਵਿਚ ੩੦ ਅਪ੍ਰੈਲ ੧੮੩੭ ਨੂੰ ਲੜਾਈ ਲੜੀ ਗਈ |
 
==ਹਵਾਲੇ==
{{ਹਵਾਲੇ}}