ਕਿਲ੍ਹਾ ਜਮਰੌਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 2:
'''ਕਿਲ੍ਹਾ ਜਮਰੌਦ''' [[ਬਾਬ-ਏ-ਖ਼ੈਬਰ]] ਦੇ ਨਾਲ ਅਤੇ [[ਖ਼ੈਬਰ ਦੱਰਾ|ਖ਼ੈਬਰ ਦੱਰੇ]] ਦੇ ਅੱਗੇ [[ਪਾਕਿਸਤਾਨ]] ਦੇ [[ਸੰਘੀ ਸ਼ਾਸਿਤ ਕਬਾਇਲੀ ਇਲਾਕੇ]] ਵਿੱਚ ਸਥਿਤ ਹੈ।
==ਇਤਿਹਾਸ==
ਅਕਤੂਬਰ 1836 ਵਿੱਚ ਸਿੱਖਾਂ ਨੇ ਜਮਰੌਦ ਨੂੰ ਜਿੱਤਿਆ। ਸਿੱਖ ਜਰਨੈਲ [[ਹਰੀ ਸਿੰਘ ਨਲੂਆ]] ਨੇ ਇਹ ਕਿਲ੍ਹਾ ਬਣਾਉਣ ਦੀ ਯੋਜਨਾ ਬਣਾਈ। ਪਹਿਲਾਂ ਇਸ ਯੋਜਨਾ ਦਾ ਵਿਰੋਧ ਹੋਇਆ। ਪਰ ਹਰੀ ਸਿੰਘ ਨੇ 16 ਦਸੰਬਰ 1836 ਵਿੱਚ ਇਸ ਦੀ ਨੀਹ ਰੱਖੀ ਅਤੇ ਇਹ 54 ਦਿਨਾਂ<ref name="Jaffar">{{cite book|title=Peshawar: Past and Present|last=Jaffar|first=S.M.|authorlink=|coauthors=|year=1945|publisher=S. Muhammad Sadiq Khan|location=Peshawar|page=120| url=http://books.google.co.in/books/about/An_introduction_to_Peshawar.html?id=3PYQAQAAIAAJ}}</ref><ref name="Sandhu">{{cite book|title=General Hari Singh Nalwa|last=Sandhu|first=Autar Singh|year=1935|publisher=Cunningham Historical Society|location=Lahore|page=74|url=http://www.apnaorg.com/books/english/hari-singh-nalwa/book.php?fldr=book }}</ref> ਵਿੱਚ ਬਣ ਕੇਕਿ ਤਿਆਰ ਹੋ ਗਇਆ। ਜਮਰੌਦ ਨੂੰ ਇਸ ਦੀਆਂ ਦਸ ਫੁੱਟ ਚੌੜੀਆਂ ਕੰਧਾਂ ਲਈ ਜਾਣਿਆ ਜਾਂਦਾ ਹੈ। ਇਸ ਕਿਲ੍ਹੇ ਦਾ ਪਹਿਲਾਂ ਨਾਂ ਫਤਿਹਗੜ੍ਹ ਰੱਖਿਆ ਗਇਆ ਸੀ, ਜਿਹੜਾ ਕਬਾਇਲੀ ਲੋਕਾਂ ਤੇ ਸਿੱਖਾਂ ਦੀ ਜਿੱਤ ਦਾ ਪ੍ਰਤੀਕ ਸੀ।<ref name="Encyclopaedia Britannica">{{cite book|title=Encyclopaedia Britannica (Micropedia)|last=|first=|authorlink=|coauthors=|year=1990|publisher=|edition= 15th|volume= 6| page=492| url=}}</ref>
 
੧੮੩੭1937 ਦੇ ਸ਼ੁਰੂ ਵਿਚ ਮਹਾਰਾਜਾ ਰਣਜੀਤ ਸਿੰਘ (੧੭੯੦1790-੧੮੩੯1839) ਦੇ ਪੋਤੇ ਕੁੰਵਰ ਨੌਨਿਹਾਲ ਸਿੰਘ ਦਾ ਵਿਆਹ ਹੋਇਆਹੋਇਆ। |ਹਰੀ ਸਿੰਘ ਨਲੂਏ ਨੇ ਇਸ ਜਸ਼ਨ ਨੂੰ ਮਨਾਉਣ ਲਈ ਆਪਣੀਆ ਫੋਜਾਂ ਲਾਹੌਰ ਭੇਜੀਆਂ |ਭੇਜੀਆਂ। ਇਸੇ ਸਮੇਸਮੇਂ ਮਿਸਟਰ ਫਾਸਟ, ਇੱਕ ਅੰਗਰੇਜਅੰਗਰੇਜ਼, ਜੋ ਕੇਕਿ ਬ੍ਰਿਟਿਸ਼ ਸਰਕਾਰ ਲਈ ਕੰਮ ਕਰਦਾ ਸੀ, ਕਾਬੁਲ ਜਾਣ ਵੇਲੇ ਜਮਰੌਦ ਕੋਲ ਦੀ ਲੰਘਿਆ |ਲੰਘਿਆ। ਰਸਤੇ ਵਿਚ ਓਸਉਸ ਨੂੰ ਮੋਹੰਮਦ ਅਕਬਰ ਖਾਨ ਮਿਲਿਆ , ਜੋ ਕੇਕਿ ਦੋਸਤ ਮੋਹੰਮਦ ਖਾਨ ਦਾ ਪੁੱਤਰ ਸੀ|ਜਦੋਸੀ। ਜਦੋਂ ਉਸ ਨੂੰ ਪਤਾ ਲੱਗਾਲੱਗਿਆ ਕੇਕਿ ਜਮਰੌਦ ਦਾ ਕਿਲਾ ਸੁਰਖਿਅਤ ਨਹੀਨਹੀਂ ਹੈ , ਤਾਂ ਉਸ ਨੇ ਹਮਲਾ ਕਰਨ ਦੀ ਸੋਚੀ|ਸੋਚੀ। ਅਫਗਾਨਾਂ ਤੇ ਸਿੱਖਾਂ ਵਿਚ ੩੦30 ਅਪ੍ਰੈਲ ੧੮੩੭1837 ਨੂੰ ਲੜਾਈ ਲੜੀ ਗਈਗਈ। |ਸਰਦਾਰ ਹਰੀ ਸਿੰਘ ਨਲੂਏ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮੱਦਦ ਲਈ ਅਪੀਲ ਕੀਤੀ|ਕੀਤੀ। ਡੋਗਰਿਆ ਦੇ ਪ੍ਰਮੁਖਾਂ ਨੇ ਇਸ ਅਪੀਲ ਪੱਤਰ ਨੂੰ ਮਹਾਰਾਜਾ ਰਣਜੀਤ ਸਿੰਘ ਤੱਕ ਨਾ ਪੁਜਣ ਦਿੱਤਾ|ਦਿੱਤਾ। ਲਾਹੌਰ ਤੋਂ ਮੱਦਦ ਸਮੇ ਸਿਰ ਨਾ ਪੁਜਣ ਕਰ ਕੇਕਿ ਸਰਦਾਰ ਹਰੀ ਸਿੰਘ ਨਲੂਆ ਸ਼ਹੀਦੀ ਪ੍ਰਾਪਤ ਕਰ ਗਏ|ਗਏ।
 
੧੮੩੭ ਦੇ ਸ਼ੁਰੂ ਵਿਚ ਮਹਾਰਾਜਾ ਰਣਜੀਤ ਸਿੰਘ (੧੭੯੦-੧੮੩੯) ਦੇ ਪੋਤੇ ਕੁੰਵਰ ਨੌਨਿਹਾਲ ਸਿੰਘ ਦਾ ਵਿਆਹ ਹੋਇਆ |ਹਰੀ ਸਿੰਘ ਨਲੂਏ ਨੇ ਇਸ ਜਸ਼ਨ ਨੂੰ ਮਨਾਉਣ ਲਈ ਆਪਣੀਆ ਫੋਜਾਂ ਲਾਹੌਰ ਭੇਜੀਆਂ | ਇਸੇ ਸਮੇ ਮਿਸਟਰ ਫਾਸਟ, ਇੱਕ ਅੰਗਰੇਜ, ਜੋ ਕੇ ਬ੍ਰਿਟਿਸ਼ ਸਰਕਾਰ ਲਈ ਕੰਮ ਕਰਦਾ ਸੀ,ਕਾਬੁਲ ਜਾਣ ਵੇਲੇ ਜਮਰੌਦ ਕੋਲ ਦੀ ਲੰਘਿਆ | ਰਸਤੇ ਵਿਚ ਓਸ ਨੂੰ ਮੋਹੰਮਦ ਅਕਬਰ ਖਾਨ ਮਿਲਿਆ , ਜੋ ਕੇ ਦੋਸਤ ਮੋਹੰਮਦ ਖਾਨ ਦਾ ਪੁੱਤਰ ਸੀ|ਜਦੋ ਉਸ ਨੂੰ ਪਤਾ ਲੱਗਾ ਕੇ ਜਮਰੌਦ ਦਾ ਕਿਲਾ ਸੁਰਖਿਅਤ ਨਹੀ ਹੈ ,ਤਾਂ ਉਸ ਨੇ ਹਮਲਾ ਕਰਨ ਦੀ ਸੋਚੀ|ਅਫਗਾਨਾਂ ਤੇ ਸਿੱਖਾਂ ਵਿਚ ੩੦ ਅਪ੍ਰੈਲ ੧੮੩੭ ਨੂੰ ਲੜਾਈ ਲੜੀ ਗਈ |ਸਰਦਾਰ ਹਰੀ ਸਿੰਘ ਨਲੂਏ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਮੱਦਦ ਲਈ ਅਪੀਲ ਕੀਤੀ| ਡੋਗਰਿਆ ਦੇ ਪ੍ਰਮੁਖਾਂ ਨੇ ਇਸ ਅਪੀਲ ਪੱਤਰ ਨੂੰ ਮਹਾਰਾਜਾ ਰਣਜੀਤ ਸਿੰਘ ਤੱਕ ਨਾ ਪੁਜਣ ਦਿੱਤਾ|ਲਾਹੌਰ ਤੋਂ ਮੱਦਦ ਸਮੇ ਸਿਰ ਨਾ ਪੁਜਣ ਕਰ ਕੇ ਸਰਦਾਰ ਹਰੀ ਸਿੰਘ ਨਲੂਆ ਸ਼ਹੀਦੀ ਪ੍ਰਾਪਤ ਕਰ ਗਏ|
==ਹਵਾਲੇ==
{{ਹਵਾਲੇ}}