ਪੇਤਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਪੇਤਰਾ using HotCat
ਵਾਧਾ
ਲਾਈਨ 1:
{{Infobox Historic Site
'''ਪੇਤਰਾ''' (Arabic: البترا, ''Al-Batrāʾ''; Ancient Greek: Πέτρα), ਮੂਲ ਨਾਂ '''ਰਕਮੂ''', [[ਜਾਰਡਨ]] ਦੇ ਮਆਨ ਸੂਬੇ ਦਾ ਇਤਿਹਾਸਕ ਅਤੇ ਪੁਰਾਤਤਵੀ ਸ਼ਹਿਰ ਹੈ। ਇਹ ਸ਼ਹਿਰ ਆਪਣੀ ਵਲੱਖਣ ਪੱਥਰ ਨੂੰ ਕੱਟਕੇ ਬਣਾਈਆਂ ਗਈਆਂ ਇਮਾਰਤਾਂ ਲਈ ਮਸ਼ਹੂਰ ਹੈ। ਇਸ ਸ਼ਹਿਰ ਦਾ ਇੱਕ ਹੋਰ ਨਾਂ "ਗੁਲਾਬੀ ਸ਼ਹਿਰ" ਹੈ ਜੋ ਉਸ ਪੱਥਰ ਕਰਕੇ ਪਿਆ ਜਿਸ ਵਿੱਚੋਂ ਇਹ ਸ਼ਹਿਰ ਬਣਾਇਆ ਗਿਆ ਹੈ।<span class="cx-segment" data-segmentid="127"></span>
| name = ਪੇਤਰਾ
| image = Petra Jordan BW 21.JPG
| caption = ਪੇਤਰਾ ਵਿਖੇ [[ਅਲ ਖਜ਼ਾਨਾਹ]]
| location = [[ਮਆਨ ਸੂਬਾ]], [[ਜਾਰਡਨ]]
| lat_degrees = 30
| lat_minutes = 19
| lat_seconds = 43
| lat_direction = N
| long_degrees = 35
| long_minutes = 26
| long_seconds = 31
| long_direction = E
| coord_parameters = region:JO-MN_type:landmark
| locmapin = ਜਾਰਡਨ
| built = ਅੰਦਾਜ਼ਨ 5ਵੀਂ ਸਦੀ ਈਪੂ<ref>Browning, Iain (1973, 1982), ''Petra'', Chatto & Windus, London, p. 15, ISBN 0-7011-2622-1</ref>
| elevation = {{convert|810|m|abbr=on|0}}
| beginning_label =
| beginning_date =
| architect=
| architecture=
| area = {{convert|264|km2}}<ref name="Petra National Trust site">{{cite web|title=Management of Petra|url=http://petranationaltrust.org/UI/ShowContent.aspx?ContentId=207|publisher=Petra National Trust|accessdate=14 April 2015}}</ref>
| visitation_num = 596,602
| visitation_year = 2014
| governing_body = Petra Region Authority
| designation1 = WHS
| designation1_date = 1985 <small>(9th [[World Heritage Committee|session]])</small>
| designation1_type = Cultural
| designation1_criteria = i, iii, iv
| designation1_number = [http://whc.unesco.org/en/list/326 326]
| designation1_free1name = State Party
| designation1_free1value = Jordan
| designation1_free2name = Region
| designation1_free2value = [[List of World Heritage Sites in the Arab States|Arab States]]
| designation1_free3name =
| designation1_free3value =
| designation2 =
| designation2_offname =
| designation2_date =
| designation2_number =
| designation3 =
| designation3_date =
| designation3_free1name = ਵੈੱਬਸਾਈਟ
| designation3_free1value = {{URL|http://www.visitpetra.jo|www.visitpetra.jo}}
| designation4 =
| designation4_date =
| designation4_type =
}}
'''ਪੇਤਰਾ''' (Arabic: البترا, ''Al-Batrāʾ''; Ancient Greek: Πέτρα), ਮੂਲ ਨਾਂ '''ਰਕਮੂ''', [[ਜਾਰਡਨ]] ਦੇ [[ਮਆਨ ਸੂਬਾ|ਮਆਨ ਸੂਬੇ]] ਦਾ ਇਤਿਹਾਸਕ ਅਤੇ ਪੁਰਾਤਤਵੀ ਸ਼ਹਿਰ ਹੈ। ਇਹ ਸ਼ਹਿਰ ਆਪਣੀ ਵਲੱਖਣ ਪੱਥਰ ਨੂੰ ਕੱਟਕੇ ਬਣਾਈਆਂ ਗਈਆਂ ਇਮਾਰਤਾਂ ਲਈ ਮਸ਼ਹੂਰ ਹੈ। ਇਸ ਸ਼ਹਿਰ ਦਾ ਇੱਕ ਹੋਰ ਨਾਂ "'''ਗੁਲਾਬੀ ਸ਼ਹਿਰ"''' ਹੈ ਜੋ ਉਸ ਪੱਥਰ ਕਰਕੇ ਪਿਆ ਜਿਸ ਵਿੱਚੋਂ ਇਹ ਸ਼ਹਿਰ ਬਣਾਇਆ ਗਿਆ ਹੈ।<span class="cx-segment" data-segmentid="127"></span>
 
ਮੰਨਿਆ ਜਾਂਦਾ ਹੈ ਕਿ ਇਸਦੀ ਸਥਾਪਨਾ 312 ਈਪੂ ਵਿੱਚ ਅਰਬ ਨਬਾਤੀਆਂ ਦੀ ਰਾਜਧਾਨੀ ਵਜੋਂ ਹੋਈ ਸੀ।<ref>{{ਫਰਮਾ:Cite book|last=Seeger|first=Josh|title=Retrieving the Past: Essays on Archaeological Research and Methodolog|year=1996|publisher=Eisenbrauns|isbn=978-1575060125|url=http://books.google.co.uk/books?id=2PWC98JLn7QC&pg=PA56&lpg=PA56&dq=Petra+established+as+capital+century&source=bl&ots=N3QP2t7reB&sig=HF8nTJvP_HYaa4XsUT3BKPFXuVE&hl=en&sa=X&ei=l2gqUOiKF5OY1AX834CoBQ&ved=0CFQQ6AEwBg#v=onepage&q=Petra%20established%20as%20capital%20century&f=false|author2=Gus W. van Beek|page=56}}</ref> ਇਹ ਜਾਰਡਨ ਦਾ ਪ੍ਰਤੀਕ ਹੈ ਅਤੇ ਸੈਲਾਨੀਆਂ ਦੁਆਰਾ <span class="cx-segment" data-segmentid="129">ਜਾਰਡਨ ਵਿੱਚ </span> ਸਭ ਤੋਂ ਵੱਧ ਵੇਖੀ ਜਾਂਦੀ ਥਾਂ ਹੈ।<ref name="Jordan Tourism board">[http://www.visitjordan.com/Default.aspx?Tabid=63 Major Attractions: Petra], Jordan tourism board</ref> 1985 ਤੋਂ ਇਹ [[ਯੂਨੈਸਕੋ|UNESCO]] [[ਵਿਸ਼ਵ ਵਿਰਾਸਤ ਟਿਕਾਣਾ|World Heritage Site]] ਹੈ।
 
1812 ਤੱਕ ਪੱਛਮੀ ਜਗਤ ਵਿੱਚ ਇਸ ਥਾਂ ਬਾਰੇ ਕੋਈ ਜਾਣਕਾਰੀ ਸੀ ਜਦੋਂ , ਸਵਿਸ ਖੋਜੀ ਜੋਹਾਨ ਲੁਡਵਿਗ ਬੁਰਖਾਰਡਟ ਨੇ ਇਸ ਬਾਰੇ ਜਾਣ-ਪਛਾਣ ਕਾਰਵਾਈ। ਯੂਨੈਸਕੋ ਨੇ ਇਸਨੂੰ "ਮਨੁੱਖ ਦੀ ਸਭਿਆਚਾਰਕ ਵਿਰਾਸਤ ਦੀਆਂ  ਸਭ ਤੋਂ ਅਨਮੋਲ ਥਾਵਾਂ ਵਿੱਚੋਂ ਇੱਕ" ਕਿਹਾ ਹੈ।<ref name="unesco">{{ਫਰਮਾ:Cite web|url=http://whc.unesco.org/archive/advisory_body_evaluation/326.pdf|title=UNESCO advisory body evaluation|format=PDF|accessdate=2011-12-05}}</ref> ਇਸਨੂੰ 2007 ਵਿੱਚ [[ਦੁਨੀਆਂ ਦੇ ਨਵੇਂ ਸੱਤ ਅਜੂਬੇ|New7Wonders of the World]] ਵਿੱਚ ਰੱਖਿਆ ਗਿਆ ਅਤੇ  "ਸਮਿਥਸੋਨੀਅਨ ਰਸਾਲੇ" "ਮਰਨ ਤੋਂ ਪਹਿਲਾਂ ਵੇਖਣ ਵਾਲੀਆਂ 28 ਥਾਵਾਂ" ਵਿੱਚ ਰੱਖਿਆ ਸੀ।<ref>{{ਫਰਮਾ:Cite web|url=http://www.smithsonianmag.com/specialsections/lifelists/lifelist.html?onsite_source=relatedarticles&onsite_medium=internallink&onsite_campaign=SmithMag&onsite_content=28%20Places%20to%20See%20Before%20You%20Die%E2%80%94the%20Taj%20Mahal,%20Grand%20Canyon%20and%20More|title=28 Places to See Before You Die. Smithsonian Magazine|publisher=Smithsonianmag.com|accessdate=2014-02-06}}</ref>
 
==ਗੈਲਰੀ==
<gallery mode="packed" heights="140px">
File:Al Khazneh The Treasury at Petra.jpg|ਅਲ ਖਜ਼ਾਨਾਹ
File:Vägen in.jpg|ਪੇਤਰਾ ਵੱਲ ਜਾਂਦਾ ਰਾਹ
File:The Monastery, Petra, Jordan8.jpg|ਅਲ ਦੇਈਰ
File:Street of Facades, Petra, Jordan1.jpg|ਪੇਤਰਾ ਗੁਲਾਬੀ ਸ਼ਹਿਰ<ref>{{cite web|url=http://www.grisel.net/petra.htm |title=The Rose-Red City of Petra publisher=Grisel.net |date=2001-04-26 |accessdate=2012-04-17}}</ref>
File:Great Temple of Petra 02.jpg|ਪੇਤਰਾ ਦਾ ਵੱਡਾ ਮੰਦਰ
File:Petra-1.JPG|ਇੱਕ ਗੁਫਾ
</gallery>
 
==ਹੋਰ ਵੇਖੋ==
* [[ਲਿਟਲ ਪੇਤਰਾ]]
* [[ਜਾਰਡਨ ਵਿੱਚ ਵਿਸ਼ਵ ਵਿਰਾਸਤ ਥਾਵਾਂ ਦੀ ਸੂਚੀ]]
 
== ਹਵਾਲੇ ==
{{Reflist|30em}}
 
==ਬਾਹਰੀ ਲਿੰਕ==
*[https://www.youtube.com/watch?v=heIU6d15bb0 ਪੇਤਰਾ ਦੀ ਵੀਡੀਓ]
*[http://www.youtube.com/watch?v=VSY_HZmaYiw 1800ਵਿਆਂ ਦੇ ਵਿੱਚ ਪੇਤਰਾ] (ਵੀਡੀਓ)
 
[[ਸ਼੍ਰੇਣੀ:ਜਾਰਡਨ ਵਿੱਚ ਵਿਸ਼ਵ ਵਿਰਾਸਤ ਥਾਵਾਂ]]