ਸ਼ਾਹਮੁਖੀ ਲਿਪੀ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ robot Adding: pl:Szachmukhi
ਛੋ robot Modifying: en:Shahmukhī script; cosmetic changes
ਲਾਈਨ 1:
ਸ਼ਾਹਮੁਖੀ [[ਪੰਜਾਬੀ]] ਲਿਖਣ ਵਾਸਤੇ ਦੂਜੀ ਲਿਪੀ ਏ। ਇਹ ਆਮ ਕਰ ਕੇ [[ਪਾਕਿਸਤਾਨ]] ਵਿੱਚ ਵਰਤੀ ਜਾਂਦੀ ਏ ਅਤੇ ਇਹਦੀ ਨੀਂਹ [[ਅਰਬੀ]] [[ਫ਼ਾਰਸੀ]] ਲਿਪੀ [[ਨਸਤਾਲੀਕ]] ਤੇ ਧਰੀ ਗਈ ਏ। ਇਹ [[ਗੁਰਮੁਖੀ]](ਪੰਜਾਬੀ ਲਿਖਣ ਵਾਸਤੇ ਆਮ ਲਿਪੀ) ਨਾਲੋਂ ਔਖੀ ਹੈ ਅਤੇ ਇਹਨੂੰ ਪੜ੍ਹਨਾ ਵੀ ਔਖਾ ਏ ਕਿਉਂ ਜੋ ਅਰਬੀ ਲਿਪੀਆਂ ਵਿਚ ਅੱਖਰਾਂ ਦੀਆਂ ਸ਼ਕਲਾਂ ਲਫ਼ਜ਼ ਦੇ ਸ਼ੁਰੂ, ਵਿਚਕਾਰ ਅਤੇ ਅਖ਼ੀਰ ਵਿਚ ਬਦਲ ਜਾਂਦੀਆਂ ਨੇਂ। ਇਹਦੇ ਨਾਲ ਨਾਲ ਕਈ ਅਵਾਜ਼ਾਂ ਲਈ ਬਥੇਰੇ ਅੱਖਰ ਦਿੱਤੇ ਹੋਏ ਨੇਂ ਜਿਵੈਂ ਜ਼ ਦੀ ਅਵਾਜ਼ ਵਾਸਤੇ ਚਾਰ, ਅਤੇ ਸ ਦੀ ਅਵਾਜ਼ ਵਾਸਤੇ ਤਿੰਨ ਅੱਖਰ ਨੇਂ। ਸ਼ਾਹਮੁਖੀ ਦਰਅਸਲ ਨਸਤਾਲੀਕ ਵਿਚ ਪੰਜਾਬੀ ਨੂੰ ਲਿਖਣ ਦਾ ਨਾਂ ਏ ਅਤੇ ਇਹਦੇ ਅੱਖਰਾਂ ਅਤੇ [[ਉਰਦੂ]] ਅੱਖਰਾਂ ਵਿਚ ਕੋਈ ਵਖਰ ਨਹੀਂ।
ਕੁੱਝ ਲੋਕਾਂ ਦਾ ਮੰਨਣਾ ਏ ਕਿ ਪੰਜਾਬੀ ਲਿਖਣ ਵਾਸਤੇ ਸਭ ਤੋਂ ਪਹਿਲੋਂ ਸ਼ਾਹਮੁਖੀ ਦੀ ਹੀ ਵਰਤੋਂ ਹੋਈ ਸੀ, ਜਦੋਂ [[ਬਾਬਾ ਫ਼ਰੀਦ]] ਨੇ ਅਪਣੀ ਬਾਣੀ ਕਲੰਬਨਦ ਕੀਤੀ ਸੀ। ਸ਼ਾਹ ਮੁਖੀ ਹਾਲਾਂ ਪੰਜਾਬੀ ਲਿਖਣ ਵਾਸਤੇ ਬਹੁਤ ਮੋਜ਼ੂੰ ਨਹੀਂ ਤਾਂ ਵੀ ਮਜ਼੍ਹਬੀ ਕਾਰਨਾਂ ਵੱਜੋਂ ਪਾਕਿਸਤਾਨ ਵਿੱਚ ਇਹੋਈ ਵਰਤੀ ਜਾਂਦੀ ਏ।
 
ਲਾਈਨ 5:
 
 
[[Imageਤਸਵੀਰ:Shahmukhi1.JPG|450px]]
 
[[ar:شاه مكهي]]
[[br:Skritur chamoukek]]
[[de:Shahmukhi]]
[[en:ShahmukhiShahmukhī script]]
[[es:Shahmukhi]]
[[pl:Szachmukhi]]