ਵਿਧਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
"'''ਵਿਧਾ''' (ਅੰਗਰੇਜ਼ੀ: genre) ਦਾ ਆਮ ਅਰਥ ਪ੍ਰਕਾਰ, ਕਿਸਮ, ਵਰਗ ਜਾਂ ਸ਼੍ਰੇ..." ਨਾਲ਼ ਸਫ਼ਾ ਬਣਾਇਆ
 
#ai16
ਲਾਈਨ 1:
'''ਵਿਧਾ''' ਜਾਂ '''ਯਾਨਰ''' ([[ਅੰਗਰੇਜ਼ੀ]]: genre) ਦਾ ਆਮ ਅਰਥ ਪ੍ਰਕਾਰ, ਕਿਸਮ, ਵਰਗ ਜਾਂ ਸ਼੍ਰੇਣੀ ਹੈ। ਵਿਵਿਧਵੱਖ-ਵੱਖ ਪ੍ਰਕਾਰ ਦੀਆਂ ਸਾਹਿਤ ਜਾਂ ਹੋਰ ਕਲਾ ਰਚਨਾਵਾਂ ਨੂੰ ਵਰਗ ਜਾਂ ਸ਼੍ਰੇਣੀ ਵਿੱਚ ਵੰਡਣ ਨਾਲ ਉਸ ਵਿਧਾ ਦੇ ਲਛਣਾਂ ਨੂੰ ਸਮਝਣ ਵਿੱਚ ਸਹੂਲਤ ਹੁੰਦੀ ਹੈ।
 
==ਦ੍ਰਿਸ਼ ਕਲਾਵਾਂ==
ਚਿੱਤਰਕਾਰੀ ਵਿੱਚ ਵੀ ਵੱਖ-ਵੱਖ ਵਿਧਾਵਾਂ ਹਨ ਜਿਵੇਂ ਕਿ:
* [[ਇਤਿਹਾਸ ਚਿੱਤਰਕਾਰੀ]]
* [[ਪੋਟੇਰਟ ਚਿੱਤਰਕਾਰੀ]]
* [[ਯਾਨਰ ਚਿੱਤਰਕਾਰੀ]]
* [[ਲੈਂਡਸਕੇਪ]]
* [[ਜਨੌਰ ਚਿੱਤਰਕਾਰੀ]]
* [[ਸਟਿਲ ਲਾਈਫ਼]]
 
==ਸਾਹਿਤ==
ਸਾਹਿਤ ਨੂੰ ਸਾਹਿਤਕ ਕਿਰਤਾਂ ਦੀ ਬਣਤਰ ਦੇ ਆਧਾਰ ਉੱਤੇ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਮੋਟੇ ਤੌਰ ਉੱਤੇ ਸਾਹਿਤ ਦੀਆਂ ਦੋ ਵਿਧਾਵਾਂ ਹਨ; [[ਗਦ]] ਅਤੇ [[ਪਦ]]। ਇਸਦੇ ਨਾਲ ਹੀ ਸਾਹਿਤ ਨੂੰ ਹੇਠਲੀਆਂ ਵਿਧਾਵਾਂ ਵਿੱਚ ਵੰਡਿਆ ਜਾ ਸਕਦਾ ਹੈ:
* ਗਲਪ - ਕਹਾਣੀ, ਨੋਵੇਲਾ, ਨਾਵਲ
* ਵਾਰਤਕ - ਲੇਖ, ਜੀਵਨੀ, ਸਫ਼ਰਨਾਮਾ
* ਨਾਟਕ