ਇਸਤਾਨਬੁਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਵਾਧਾ, #ai16
ਲਾਈਨ 68:
[[Image:Istanbul2010.jpg|right|200px|ਇਸਤਾਨਬੁਲ ਸ਼ਹਿਰ ਦੀ ਇੱਕ ਝਲਕ]]
 
'''ਇਸਤਾਨਬੁਲ''' [[ਤੁਰਕੀ]] ਦੇਸ਼ ਦੀ [[ਰਾਜਧਾਨੀ]] ਹੈ। ਇਹ ਦੁਨਿਆ ਦਾ ਇਕਲੌਤਾ ਸ਼ਹਿਰ ਹੈ ਜਿਹੜਾ ਦੋ [[ਮਹਾਂਦੀਪ]] ([[ਏਸ਼ੀਆ]] ਅਤੇ [[ਯੂਰਪ]]) ਉੱਤੇ ਵਸਿਆ ਹੋਇਆ ਹੈ। ਇਹ ਯੂਰਪ ਦਾ ਸਭ ਤੋਂ ਵੱਡਾ ਸ਼ਹਿਰ ਹੈ।
 
ਇਸ ਸ਼ਹਿਰ ਦੀ ਸਥਾਪਨਾ 660 {{ਈਪੂ}} ਵਿੱਚ "ਬਾਈਜ਼ੈਨਟੀਅਮ" ਨਾਂ ਹੇਠ ਹੋਈ। 330 ਈਸਵੀ ਵਿੱਚ ਇਸਦੀ ਮੁੜਸਥਾਪਨਾ ਤੋਂ ਬਾਅਦ ਇਹ ਸ਼ਹਿਰ [[ਰੋਮਨ ਸਾਮਰਾਜ|ਰੋਮਨ]], [[ਬਿਜ਼ਾਨਤਿਨ ਸਲਤਨਤ|ਬਿਜ਼ਾਨਤਿਨ]], [[ਲਾਤੀਨੀ ਸਾਮਰਾਜ|ਲਾਤੀਨੀ]] ਅਤੇ [[ਉਸਮਾਨੀ ਸਾਮਰਾਜ|ਉਸਮਾਨੀ ਸਾਮਰਾਜਾਂ]] ਦੌਰਾਨ ਲਗਾਤਾਰ 16 ਸਦੀਆਂ ਸਾਮਰਾਜੀ ਰਾਜਧਾਨੀ ਰਿਹਾ।<ref>{{harvnb|Çelik|1993|p=xv}}</ref>
 
2015 ਵਿੱਚ ਇਸਤਾਨਬੁਲ ਵਿੱਚ ਲਗਭਗ 1.2 ਕਰੋੜ ਸੈਲਾਨੀ ਆਈ ਜਿਸ ਨਾਲ ਇਹ ਦੁਨੀਆਂ ਦਾ 5ਵਾਂ ਸਭ ਤੋਂ ਪ੍ਰਸਿੱਧ ਯਾਤਰੀ ਆਕਰਸ਼ਣ ਸ਼ਹਿਰ ਬਣਿਆ।<ref name=Mastercard>{{cite web |url=http://newsroom.mastercard.com/press-releases/london-retains-crown-in-2015-mastercard-global-destinations-cities-index/ |title=MasterCard Global Destination Cities Index}}</ref>
 
==ਇਤਿਹਾਸ==
{{ਮੁੱਖ|ਇਸਤਾਨਬੁਲ ਦਾ ਇਤਿਹਾਸ}}
21ਵੀਂ ਸਦੀ ਦੀਆਂ ਪੁਰਾਤਤਵੀ ਖੋਜਾਂ ਦੇ ਮੁਤਾਬਕ ਇਸਤਾਨਬੁਲ ਦਾ ਇਤਿਹਾਸਕ ਪਰਾਇਦੀਪ ਲਗਭਗ 7000 ਸਾਲ {{ਈਪੂ}} ਤੋਂ ਆਬਾਦ ਹੈ।<ref>{{cite news |last=Rainsford |first=Sarah|url=http://news.bbc.co.uk/2/hi/europe/7820924.stm|publisher=BBC|title=Istanbul's ancient past unearthed |date=10 January 2009 |accessdate=21 April 2010}}</ref> ਮੁੱਢਲੇ ਨਵੀਨ ਪੱਥਰ ਯੁੱਗ ਦੇ ਵਾਸੀ ਇਸ ਥਾਂ ਉੱਤੇ ਲਗਭਗ 1000 ਸਾਲ ਰਹੇ ਜਿਸ ਤੋਂ ਬਾਅਦ ਪਾਣੀ ਦੇ ਵਧਦੇ ਸਤਰ ਕਰਕੇ ਇਹ ਥਾਂ ਤਹਿਸ ਨਹਿਸ ਹੋ ਗਈ।<ref>{{Cite journal | last1 = Algan | first1 = O. | last2 = Yalçın | first2 = M. N. K. | last3 = Özdoğan | first3 = M. | last4 = Yılmaz | first4 = Y. C. | last5 = Sarı | first5 = E. | last6 = Kırcı-Elmas | first6 = E. | last7 = Yılmaz | first7 = İ. | last8 = Bulkan | first8 = Ö. | last9 = Ongan | first9 = D. | last10 = Gazioğlu | first10 = C. | last11 = Nazik | first11 = A. | last12 = Polat | first12 = M. A. | last13 = Meriç | first13 = E. | title = Holocene coastal change in the ancient harbor of Yenikapı–İstanbul and its impact on cultural history | doi = 10.1016/j.yqres.2011.04.002 | journal = Quaternary Research | volume = 76 | page = 30 | year = 2011 | pmid = | pmc = }}</ref><ref>[http://news.bbc.co.uk/2/hi/europe/7820924.stm BBC: "Istanbul's ancient past unearthed"] Published on 10 January 2007. Retrieved on 3 March 2010.</ref><ref>{{cite web|url=http://www.hurriyet.com.tr/gundem/10027341.asp?gid=229&sz=32429|title=Bu keşif tarihi değiştirir|work=hurriyet.com.tr}}</ref><ref>{{cite web|url=http://fotogaleri.hurriyet.com.tr/galeridetay.aspx?cid=16504&rid=2|title=Marmaray kazılarında tarih gün ışığına çıktı|work=fotogaleri.hurriyet.com.tr}}</ref> ਇਸਦੇ ਏਸ਼ੀਆਈ ਹਿੱਸੇ ਵਿੱਚ ਪਹਿਲੀ ਮਨੁੱਖੀ ਬਸਤੀ [[ਤਾਂਬਾ ਯੁੱਗ]] ਤੋਂ ਹੈ ਜਿਸਦੀਆਂ ਕਲਾ-ਕਰਿਤੀਆਂ 5500 ਤੋਂ 3500 {{ਈਪੂ}} ਪੁਰਾਣੀਆਂ ਹਨ।<ref>{{cite web|url=http://www.kultur.gov.tr/EN/BelgeGoster.aspx?17A16AE30572D313A79D6F5E6C1B43FF6169B43EA8C08474|archiveurl=https://web.archive.org/web/20070912131044/http://www.kultur.gov.tr/EN/BelgeGoster.aspx?17A16AE30572D313A79D6F5E6C1B43FF6169B43EA8C08474|archivedate=2007-09-12|title=Cultural Details of Istanbul|publisher=Republic of Turkey, Minister of Culture and Tourism|accessdate=2 October 2007}}</ref>
 
==ਹਵਾਲੇ==
{{ਹਵਾਲੇ}}
 
==ਬਾਹਰੀ ਕੜੀਆਂ==
ਲਾਈਨ 75 ⟶ 86:
*[http://sehirrehberi.ibb.gov.tr/Map.aspx?&scl=6&cx=88707&cy=96189&ap=uydu&lng=en Istanbul Metropolitan Municipality: Interactive aerial photos (maps) of Istanbul from 1946, 1966, 1982, and 2005]
*[http://www.istanbulbulteni.com/ Istanbul Metropolitan Municipality: Istanbul Bulteni Magazine official website]
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਤੁਰਕੀ]]