"5 ਅਪ੍ਰੈਲ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (Nachhattardhammu ਨੇ ਸਫ਼ਾ 5 ਅਪ੍ਰੈਲ ਨੂੰ 5 ਅਪਰੈਲ ’ਤੇ ਭੇਜਿਆ: ਸਹੀ ਨਾਮ)
'''5 ਅਪ੍ਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 95ਵਾਂ ([[ਲੀਪ ਸਾਲ]] ਵਿੱਚ 96ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 270 ਦਿਨ ਬਾਕੀ ਹਨ।
==ਵਾਕਿਆ==
* [[1722]] – [[ਜੈਕਬ ਰੋਗੇਵੀਨ]] ਨੇ ਪੂਰਬੀ ਟਾਪੂ ਦੀ ਖੋਜ ਕੀਤੀ।
* [[1843]] – ਮਲਿਕਾ [[ਵਿਕਟੋਰੀਆ]] ਨੇ [[ਹਾਂਗਕਾਂਗ]] ਨੂੰ ਇਕ ਬ੍ਰਿਟਿਸ਼ ਕਾਲੋਨੀ ਬਣਾਉਣ ਦਾ ਐਲਾਨ ਕੀਤਾ।
*[[1955]]– [[ਇੰਗਲੈਂਡ]] ਵਿਚ [[ਵਿੰਸਟਨ ਚਰਚਿਲ]] ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
* [[1879]] – [[ਚਿਲੀ]] ਨੇ [[ਬੋਲੀਵੀਆ]] ਅਤੇ [[ਪੇਰੂ]] ਵਿਰੁੱਧ ਜੰਗ ਦਾ ਐਲਾਨ ਕੀਤਾ।
*[[1946]]– [[ਲਾਰਡ ਐਟਲੀ]] ਨੇ [[ਬਰਤਾਨੀਆ]] ਦਾ ਪ੍ਰਧਾਨ ਮੰਤਰੀ ਬਣਦਿਆਂ ਹੀ 19 ਫ਼ਰਵਰੀ, 1946 ਨੂੰ ਭਾਰਤ ਵਾਸਤੇ ਇਕ ਕਮਿਸ਼ਨ ਭੇਜਣ ਦਾ ਐਲਾਨ ਕੀਤਾ ਜਿਸ ਨੇ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫ਼ੈਸਲਾ ਕਰਨਾ ਸੀ। 3 ਮਹੀਨੇ ਵਿਚ ਮਿਸ਼ਨ ਦੇ ਮੈਂਬਰਾਂ ਅਕਾਲੀ, ਮੁਸਲਿਮ ਲੀਗ ਅਤੇ ਕਾਂਗਰਸੀ ਨਾਲ ਤਕਰੀਬਨ ਦੋ ਸੌ ਮੀਟਿੰਗਾਂ ਕੀਤੀਆਂ। ਅਕਾਲੀ ਆਗੂ [[ਬਲਦੇਵ ਸਿੰਘ]] ਨੇ ਕੈਬਨਿਟ ਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਵੱਖਰੇ ਸਟੇਟ ਦੀ ਮੰਗ ਕੀਤੀ।
* [[1929]] – ਯੂਰੋਪੀਅਨ ਦੇਸ਼ [[ਲਿਥੁਆਨੀਆ]] ਨੇ [[ਲਿਥਲੀਨੋਵ ਸੰਧੀ]] 'ਤੇ ਦਸਤਖਤ ਕੀਤੇ।
==ਛੁੱਟੀਆਂ==
* [[1930]] – [[ਮਹਾਤਮਾ ਗਾਂਧੀ]] ਆਪਣੇ ਅਨੁਯਾਯੀਆਂ ਨਾਲ ਨਮਕ ਕਾਨੂੰਨ ਨੂੰ ਤੋੜਨ ਲਈ [[ਗੁਜਰਾਤ]] ਸਥਿਤ [[ਦਾਂਡੀ]] ਪਹੁੰਚੇ।
* [[1946]] – [[ਲਾਰਡ ਐਟਲੀ]] ਨੇ [[ਬਰਤਾਨੀਆ]] ਦਾ ਪ੍ਰਧਾਨ ਮੰਤਰੀ ਬਣਦਿਆਂ ਹੀ 19 ਫ਼ਰਵਰੀ, 1946 ਨੂੰ ਭਾਰਤ ਵਾਸਤੇ ਇਕ ਕਮਿਸ਼ਨ ਭੇਜਣ ਦਾ ਐਲਾਨ ਕੀਤਾ ਜਿਸ ਨੇ ਭਾਰਤ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਬਾਰੇ ਫ਼ੈਸਲਾ ਕਰਨਾ ਸੀ। 3 ਮਹੀਨੇ ਵਿਚ ਮਿਸ਼ਨ ਦੇ ਮੈਂਬਰਾਂ ਅਕਾਲੀ, ਮੁਸਲਿਮ ਲੀਗ ਅਤੇ ਕਾਂਗਰਸੀ ਨਾਲ ਤਕਰੀਬਨ ਦੋ ਸੌ ਮੀਟਿੰਗਾਂ ਕੀਤੀਆਂ। ਅਕਾਲੀ ਆਗੂ [[ਬਲਦੇਵ ਸਿੰਘ]] ਨੇ ਕੈਬਨਿਟ ਮਿਸ਼ਨ ਨਾਲ ਮੁਲਾਕਾਤ ਕੀਤੀ ਤੇ ਵੱਖਰੇ ਸਟੇਟ ਦੀ ਮੰਗ ਕੀਤੀ।
* [[1955]] – [[ਇੰਗਲੈਂਡ]] ਵਿਚ [[ਵਿੰਸਟਨ ਚਰਚਿਲ]] ਨੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿਤਾ।
* [[1961]] – ਸਰਕਾਰ ਨੇ ਪਹਿਲੀ ਫਾਰਮਸਯੂਟੀਕਲ ਕੰਪਨੀ ਇੰਡੀਅਨ ਡਰਗਨ ਐਂਡ ਫਰਮਸਯੂਟੀਕਲ ਲਿਮਟਿਡ ਦੀ ਸਥਾਪਨਾ ਕੀਤੀ।
* [[1976]] – ਪ੍ਰਾਚੀਨ ਵਸਤੂ ਅਤੇ ਕਲਾ ਸੁਰੱਖਿਅਣ ਕਾਨੂੰਨ 1972 ਨੂੰ ਲਾਗੂ ਕੀਤਾ ਗਿਆ।
* [[1979]] – [[ਭਾਰਤ]] ਦਾ ਪਹਿਲਾ ਜਲ ਸੈਨਾ ਅਜਾਇਬਘਰ ਮਹਾਰਾਸ਼ਟਰ ਦੀ ਰਾਜਧਾਨੀ ਬਾਂਬੇ ਵਿਚ ਖੋਲਿਆ ਗਿਆ।
 
==ਜਨਮ==
==ਮੌਤ==
* [[1940]] – ਬ੍ਰਿਟਿਸ਼ ਪਾਦਰੀ ਅਤੇ ਭਾਰਤ ਵਿਚ ਸਮਾਜ ਸੁਧਾਰ ਕੰਮ ਕਰਨ ਵਾਲੇ [[ਸੀ. ਐਫ. ਏਡਰਯੂ]] ਦਾ ਦਿਹਾਂਤ।
 
[[ਸ਼੍ਰੇਣੀ:ਅਪ੍ਰੈਲ]]