ਰੋਨ-ਆਲਪ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 36:
}}
 
'''ਰੋਨ-ਆਲਪ''' ({{IPA-fr|ron.alp|-|Fr-Rhône-Alpes-fr FR-Paris.oggoga}}; [[ਆਰਪੀਤਾਈ ਭਾਸ਼ਾ|ਆਰਪੀਤਾਈ]]: ''Rôno-Arpes''; {{lang-oc|Ròse-Aups}}) [[ਫ਼ਰਾਂਸ]] ਦੇ [[ਫ਼ਰਾਂਸ ਦੇ ਖੇਤਰ|27 ਖੇਤਰਾਂ]] ਵਿੱਚੋਂ ਇੱਕ ਹੈ ਜੋ ਦੱਖਣ ਵੱਲ ਦੇਸ਼ ਦੀ ਪੂਰਬੀ ਸਰਹੱਦ ਉੱਤੇ ਸਥਿੱਤ ਹੈ। ਇਸ ਦਾ ਨਾਂ [[ਰੋਨ ਦਰਿਆ]] ਅਤੇ [[ਆਲਪ ਪਹਾੜ|ਆਲਪ ਪਹਾੜਾਂ]] ਮਗਰੋਂ ਪਿਆ ਹੈ। ਇਸ ਦੀ ਰਾਜਧਾਨੀ [[ਲਿਓਂ]], [[ਪੈਰਿਸ]] ਮਗਰੋਂ ਦੇਸ਼ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਹੈ। ਇਸ ਦੀ ਅਰਥਚਾਰਾ ਯੂਰਪੀ ਸੰਘ ਦੇ ਖੇਤਰਾਂ ਵਿੱਚੋਂ ਛੇਵੇਂ ਸਥਾਨ ਉੱਤੇ ਹੈ।
 
==ਹਵਾਲੇ==