7 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep Gill ਨੇ ਸਫ਼ਾ ੭ ਅਪ੍ਰੈਲ ਨੂੰ 7 ਅਪਰੈਲ ’ਤੇ ਭੇਜਿਆ: ਅੰਕ ਤੇ ਅਪਰੈਲ
No edit summary
ਲਾਈਨ 2:
'''7 ਅਪਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 97ਵਾਂ ([[ਲੀਪ ਸਾਲ]] ਵਿੱਚ 98ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 268 ਦਿਨ ਬਾਕੀ ਹਨ।
== ਵਾਕਿਆ ==
* [[1827]] – [[ਬ੍ਰਿਟੇਨ]] ਦੇ ਰਸਾਇਣ ਸ਼ਾਸਤਰੀ [[ਜਾਨ ਵਾਕਰ]] ਨੇ ਲੱਕੜ ਦੀ [[ਮਾਚਸ ਦੀ ਤੀਲੀ]] ਬਣਾਈ।
*[[1930]]– [[ਨਿਊਯਾਰਕ]] ਵਿੱਚ [[ਐਮਪਾਇਰ ਸਟੇਟ ਬਿਲਡਿੰਗ]] (ਅਮਰੀਕਾ) ਦੀ ਬਿਲਿਡੰਗ ਦਾ ਪਹਿਲਾ ਸਟੀਲ ਪਿੱਲਰ ਲਾਇਆ ਗਿਆ।
* [[1833]] – [[ਜਰਮਨੀ]] ਵਿਚ ਨਵੇਂ ਕਾਨੂੰਨ ਬਣਾ ਕੇ ਯਹੂਦੀਆਂ ਲਈ ਕਾਨੂੰਨੀ ਅਤੇ ਸਰਕਾਰੀ ਸੇਵਾਵਾਂ 'ਚ ਕੰਮ ਕਰਨ ਦੀ ਮਨਾਹੀ ਕਰ ਦਿੱਤੀ ਗਈ।
*[[1933]]– [[ਅਮਰੀਕਾ]] ਵਿੱਚ [[ਸ਼ਰਾਬ-ਬੰਦੀ]] ਦਾ ਕਾਨੂੰਨ ਖ਼ਤਮ ਕੀਤਾ ਗਿਆ।
* [[1929]] – [[ਬ੍ਰਿਟੇਨ]] ਦੀ ਇੰਪੀਰੀਅਲ ਏਅਰਵੇਜ਼ ਦੀ ਸੇਵਾ ਦਾ [[ਕਰਾਚੀ]] ਤੱਕ ਵਿਸਥਾਰ ਹੋਣ ਨਾਲ ਦੇਸ਼ 'ਚ ਪਹਿਲੀ ਵਪਾਰਕ ਉਡਾਣ ਦੀ ਸ਼ੁਰੂਆਤ ਹੋਈ।
*[[1948]]– [[ਵਿਸ਼ਵ ਸਿਹਤ ਸੰਗਠਨ]] ਨੇ ਅਪਣਾ ਕੰਮ ਸ਼ੁਰੂ ਕੀਤਾ।
* [[1925]] – [[ਜੈਤੋ ਦਾ ਮੋਰਚਾ]] ਸੰਬੰਧੀ ਤੀਜਾ ਜੱਥਾ ਜਥੇਦਾਰ ਸੰਤਾ ਸਿੰਘ ਦੀ ਅਗਵਾਈ ਹੇਠ ਜੈਤੋ ਪੁੱਜਾ।
*[[1988]]– ਰੂਸੀ ਮੁਖੀ [[ਮਿਖਾਇਲ ਗੋਰਬਾਚੇਵ]] ਨੇ [[ਅਫ਼ਗ਼ਾਨਿਸਤਾਨ]] ਵਿੱਚੋਂ ਫ਼ੌਜਾਂ ਕੱਢਣ ਦਾ ਐਲਾਣ ਕੀਤਾ।
* [[1930]] – [[ਨਿਊਯਾਰਕ]] ਵਿੱਚ [[ਐਮਪਾਇਰਐਂਪਾਇਰ ਸਟੇਟ ਬਿਲਡਿੰਗ]] (ਅਮਰੀਕਾ) ਦੀ ਬਿਲਿਡੰਗ ਦਾ ਪਹਿਲਾ ਸਟੀਲ ਪਿੱਲਰ ਲਾਇਆ ਗਿਆ।
*[[1925]]– [[ਜੈਤੋ ਦਾ ਮੋਰਚਾ]] ਸੰਬੰਧੀ ਤੀਜਾ ਜੱਥਾ ਜਥੇਦਾਰ ਸੰਤਾ ਸਿੰਘ ਦੀ ਅਗਵਾਈ ਹੇਠ ਜੈਤੋ ਪੁੱਜਾ।
* [[1933]] – [[ਅਮਰੀਕਾ]] ਵਿੱਚ [[ਸ਼ਰਾਬ-ਬੰਦੀ]] ਦਾ ਕਾਨੂੰਨ ਖ਼ਤਮ ਕੀਤਾ ਗਿਆ।
*[[1948]]– [[ਗਿਆਨੀ ਕਰਤਾਰ ਸਿੰਘ]] ਨੇ [[ਸ਼੍ਰੋਮਣੀ ਅਕਾਲੀ ਦਲ|ਅਕਾਲੀ ਦਲ]] ਦੀ ਵਰਕਿੰਗ ਕਮੇਟੀ ਤੋਂ ਨੇ ਇਹ ਮਤਾ ਵੀ ਪਾਸ ਕੀਤਾ ਕਿ ਅਕਾਲੀ ਦਲ, ਬਤੌਰ ਜਥੇਬੰਦੀ, ਅਪਣੀ ਅਡਰੀ ਹੋਂਦ ਕਾਇਮ ਰੱਖੇਗਾ।
* [[1934]] – [[ਮਹਾਤਮਾ ਗਾਂਧੀ]] ਨੇ [[ਅਸਹਿਯੋਗ ਅੰਦੋਲਨ]] ਖਤਮ ਕੀਤਾ।
* [[1943]] – [[ਸਾਲਜਬਰਗ]] ਵਿਚ [[ਧੁਰੀ ਰਾਸ਼ਟਰ]]ਾਂ ਦੇ ਸੰਮੇਲਨ ਦੌਰਾਨ [[ਜਰਮਨੀ]] ਦੇ ਤਾਨਾਸ਼ਾਹ [[ਅਡੋਲਫ ਹਿਟਲਰ]] ਅਤੇ [[ਇਟਲੀ]] ਦੇ ਤਾਨਾਸ਼ਾਹ [[ਬੇਨੀਤੋ ਮੁਸੋਲੀਨੀ]] ਦੀ ਮੁਲਾਕਾਤ।
* [[1946]] – [[ਫਰਾਂਸ]] ਦੇ ਸ਼ਾਸਨ ਤੋਂ [[ਸੀਰੀਆ]] ਦੀ ਆਜ਼ਾਦੀ ਨੂੰ ਅਧਿਕਾਰਤ ਮਾਨਤਾ ਮਿਲੀ।
* [[1948]] – [[ਗਿਆਨੀ ਕਰਤਾਰ ਸਿੰਘ]] ਨੇ [[ਸ਼੍ਰੋਮਣੀ ਅਕਾਲੀ ਦਲ|ਅਕਾਲੀ ਦਲ]] ਦੀ ਵਰਕਿੰਗ ਕਮੇਟੀ ਤੋਂ ਨੇ ਇਹ ਮਤਾ ਵੀ ਪਾਸ ਕੀਤਾ ਕਿ ਅਕਾਲੀ ਦਲ, ਬਤੌਰ ਜਥੇਬੰਦੀ, ਅਪਣੀ ਅਡਰੀ ਹੋਂਦ ਕਾਇਮ ਰੱਖੇਗਾ।
* [[1948]] – [[ਵਿਸ਼ਵ ਸਿਹਤ ਸੰਗਠਨ]] ਨੇ ਅਪਣਾ ਕੰਮ ਸ਼ੁਰੂ ਕੀਤਾ।
* [[1948]] – [[ਚੀਨ]] ਨੇ [[ਸ਼ੰਘਾਈ]] 'ਚ ਇਕ ਬੌਧ ਮੱਠ 'ਚ ਅੱਗ ਲੱਗਣ ਨਾਲ 20 ਬੌਧ ਭਿਕਸ਼ੂਆਂ ਦੀ ਮੌਤ।
* [[1988]] – ਰੂਸੀ ਮੁਖੀ [[ਮਿਖਾਇਲ ਗੋਰਬਾਚੇਵ]] ਨੇ [[ਅਫ਼ਗ਼ਾਨਿਸਤਾਨ]] ਵਿੱਚੋਂ ਫ਼ੌਜਾਂ ਕੱਢਣ ਦਾ ਐਲਾਣ ਕੀਤਾ।
* [[1996]] – [[ਸ਼੍ਰੀ ਲੰਕਾ]] ਦੇ ਬੱਲੇਬਾਜ਼ [[ਸਨਤ ਜੈਸੂਰਈਆ]] ਨੇ [[ਸਿੰਗਾਪੁਰ]] 'ਚ [[ਪਾਕਿਸਤਾਨ]] ਦੇ ਵਿਰੁੱਧ 17 ਗੇਦਾਂ 'ਚ ਅਰਧ ਸੈਂਕੜਾ ਬਣਾ ਕੇ ਸਭ ਤੋਂ ਤੇਜ਼ ਅਰਧ ਸੈਂਕੜਾ ਬਣਾਇਆ।
* [[2005]] – [[ਭਾਰਤ]] ਦੀ [[ਆਮੀਆ ਠਾਕੁਰ]] [[ਵਿਸ਼ਵ ਮਹਿਲਾ ਬਿਲੀਯਰਡਸ ਚੈਂਪੀਅਨਸਿਪ]] ਦੀ ਚੈਂਪੀਅਨ ਬਣੀ।
* [[2012]] – [[ਸੀਆਚਿਨ ਗਲੇਸ਼ੀਅਰ]] ਵਿਚ ਬਰਫ ਖਿਸਕਣ ਕਾਰਣ ਦੱਬਣ ਨਾਲ 130 ਪਾਕਿਸਤਾਨੀ ਫੌਜੀਆਂ ਦੀ ਮੌਤ।
== ਛੁੱਟੀਆਂ ==
== ਜਨਮ ==