ਲੰਬਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
#ai16
ਲਾਈਨ 4:
 
ਲੰਬਾਈ ਨੂੰ [[ਉੱਚਾਈ]], ਜੋ ਕਿ ਖੜ੍ਹਵਾਂ ਵਿਸਤਾਰ ਹੁੰਦਾ ਹੈ ਅਤੇ ਚੁੜਾਈ, ਜੋ ਕਿ ਇੱਕ ਤੋਂ ਦੂਜੇ ਪਾਸੇ ਤੱਕ ਦੀ ਵਿੱਥ ਹੁੰਦੀ ਹੈ, ਤੋਂ ਵੱਖ ਦੱਸਿਆ ਜਾ ਸਕਦਾ ਹੈ। ਲੰਬਾਈ ਇੱਕ ਪਸਾਰ ਦਾ ਨਾਪ ਹੈ ਜਦਕਿ [[ਖੇਤਰਫਲ]] ਦੋ ਪਸਾਰਾਂ ਦਾ ਅਤੇ [[ਘਣਫਲ]] ਤਿੰਨ ਦਾ।
 
==ਇਤਿਹਾਸ==
ਮਨੁੱਖੀ ਜੀਵਨ ਵਿੱਚ ਇੱਕ ਲੰਮੇ ਸਮੇਂ ਤੋਂ ਮਾਪਣ ਦਾ ਬਹੁਤ ਮਹੱਤਵ ਹੈ। ਜਿਵੇਂ ਜਿਵੇਂ ਸਮਾਜ ਦਾ ਵਿਕਾਸ ਹੁੰਦਾ ਗਿਆ ਤਿਵੇਂ ਤਿਵੈ ਮਾਪਣ ਦੇ ਸੰਦਾਂ ਦਾ ਵਿਕਾਸ ਹੁੰਦਾ ਰਿਹਾ।
 
ਲੰਬਾਈ ਦੇ ਸਭ ਤੋਂ ਪੁਰਾਣੇ ਮਾਪਾਂ ਵਿੱਚ "ਕਿਊਬਿਟ" ਸ਼ਾਮਲ ਹੈ ਜੋ ਉਂਗਲੀ ਤੋਂ ਲੈਕੇ ਕੂਹਣੀ ਤੱਕ ਦੇ ਮਾਪ ਨੂੰ ਕਿਹਾ ਜਾਂਦਾ ਹੈ। ਪੰਜਾਬੀ ਸਭਿਆਚਾਰ ਵਿੱਚ ਗਿੱਠ, ਗੱਜ ਆਦਿ ਮਾਪਣ ਦੇ ਪੁਰਾਣੇ ਮਾਪ ਹਨ।
 
ਆਈਨਸਟਾਈਨ ਦੀ [[ਵਿਸ਼ੇਸ਼ ਸਾਪੇਖਤਾ]] ਸਿਧਾਂਤ ਤੋਂ ਬਾਅਦ ਇਹ ਸਿੱਧ ਹੋ ਗਿਆ ਕਿ ਕਿਸੇ ਚੀਜ਼ ਦੀ ਲੰਬਾਈ ਕਦੇ ਵੀ ਇੱਕ ਸਾਰ ਨਹੀਂ ਹੁੰਦੀ। ਅਸਲ ਵਿੱਚ ਕਿਸੇ ਚੀਜ਼ ਦੀ ਲੰਬਾਈ ਦੇਖਣ ਵਾਲੇ ਉੱਤੇ ਨਿਰਭਰ ਕਰਦੀ ਹੈ।
 
{{ਅਧਾਰ}}