"13 ਅਪ੍ਰੈਲ" ਦੇ ਰੀਵਿਜ਼ਨਾਂ ਵਿਚ ਫ਼ਰਕ

ਕੋਈ ਸੋਧ ਸਾਰ ਨਹੀਂ
ਛੋ (Nachhattardhammu moved page ੧੩ ਅਪ੍ਰੈਲ to 13 ਅਪਰੈਲ over redirect: ਸਹੀ ਨਾਮ)
'''13 ਅਪਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 103ਵਾਂ ([[ਲੀਪ ਸਾਲ]] ਵਿੱਚ 104ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 262 ਦਿਨ ਬਾਕੀ ਹਨ।
== ਵਾਕਿਆ ==
[[File:Panj Pyare, leading a procession.jpg|thumb|120px|[[ਖਾਲਸਾ]] ]]
* [[ਵਿਸਾਖੀ]]
* [[1111]] – ਪਵਿਤਰ ਰੋਮਨ ਬਾਦਸ਼ਾਹ ਦਾ ਤਾਜ [[ਹੈਨਰੀ ਪੰਜਵਾਂ]] ਨੇ ਪਹਿਨਿਆ।
* [[1241]] – [[ਥੀਸ ਦਾ ਯੁੱਧ]] 'ਚ [[ਮੰਗੋਲ]]ੋਂ ਨੇ [[ਹੰਗਰੀ]] ਦੇ ਸ਼ਾਸਕ [[ਬੀਲਾ ਚੌਥੇ]] ਨੂੰ ਹਰਾਇਆ।
* [[1688]] – [[ਜਾਨ ਡਰਾਈਡਨ]] [[ਬਰਤਾਨੀਆ]] ਦੇ ਪਹਿਲੇ [[ਰਾਜ ਕਵੀ]] ਬਣੇ।
* [[1699]] – [[ਸਿੱਖਾਂ]] ਦੇ 10ਵੇਂ ਅਤੇ ਅੰਤਿਮ [[ਗੁਰੂ ਗੋਬਿੰਦ ਸਿੰਘ]] ਨੇ [[ਖਾਲਸਾ]] ਦੀ ਸਥਾਪਨਾ ਕੀਤੀ।
* [[1772]] – [[ਵਾਰੇਨ ਹੇਸਟਿੰਗ]] ਨੂੰ [[ਈਸਟ ਇੰਡੀਆ ਕੰਪਨੀ]] ਦੇ ਬੰਗਾਲ ਪ੍ਰੀਸ਼ਦ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।
* [[1796]] – [[ਅਮਰੀਕਾ]] ਵਿਚ ਪਹਿਲੀ ਵਾਰ ਭਾਰਤੀ ਹਾਥੀ ਲਿਆਂਦਾ ਗਿਆ।
* [[1849]] – [[ਹੰਗਰੀ]] ਗਣਰਾਜ ਬਣਿਆ।
* [[1868]] – [[ਬ੍ਰਿਟਿਸ਼ ਰਾਜ|ਬ੍ਰਿਟਿਸ਼]] ਅਤੇ ਭਾਰਤੀ ਫੌਜੀਆਂ ਦੇ [[ਮਗਦਾਲਾ]] 'ਤੇ ਕਬਜ਼ਾ ਕਰਨ ਅਤੇ [[ਇਥੋਪੀਆ]]ਈ ਸ਼ਾਸਕ ਦੇ ਆਤਮ ਹੱਤਿਆ ਕਰਨ ਤੋਂ ਬਾਅਦ [[ਅਬੀਸੀਨੀਆਈ ਯੁੱਧ]] ਖਤਮ ਹੋਇਆ।
* [[1919]] – [[ਅੰਮ੍ਰਿਤਸਰ]] ਦੇ [[ਜਲਿਆਂ ਵਾਲਾ ਬਾਗ]] ਵਿਚ ਵਿਸਾਖੀ ਦੇ ਦਿਨ ਰਾਜਨੀਤਕ ਸਭਾ 'ਚ ਇਕੱਠੇ ਹੋਈ ਭੀੜ 'ਤੇ ਬ੍ਰਿਗੇਡੀਅਰ ਜਨਰਲ ਆਰ. ਈ. ਐਚ. ਡਾਇਰ ਦੇ ਹੁਕਮ ਨਾਲ ਅੰਗਰੇਜ਼ੀ ਫੌਜੀਆਂ ਦੀ ਗੋਲੀਬਾਰੀ 'ਚ 379 ਲੋਕ ਮਾਰੇ ਗਏ ਅਤੇ 1208 ਲੋਕ ਜ਼ਖਮੀ ਹੋ ਗਏ।
* [[1920]] – [[ਹੇਲੇਨ ਹੈਮੀਲਟਨ]] ਅਮਰੀਕਾ ਦੀ ਪਹਿਲੀ ਮਹਿਲਾ ਲੋਕ ਸੇਵਾ ਕਮਿਸ਼ਨਰ ਬਣੀ।
* [[1933]] – ਦੁਨੀਆਂ ਦੀ ਸਭ ਤੋਂ ਉੱਚੀ ਚੋਟੀ [[ਮਾਊਂਟ ਐਵਰੈਸਟ]] 'ਤੇ [[ਲਾਰਡ ਕਿਲਡੇਸਡੇਲ]] ਨੇ ਪਹਿਲੀ ਵਾਰ ਉਡਾਣ ਭਰੀ।
* [[1939]] – [[ਭਾਰਤ]] 'ਚ ਸੁਤੰਤਰਤਾ ਅੰਦੋਲਨ ਦੌਰਾਨ ਅੰਗਰੇਜ਼ਾਂ ਵਿਰੁੱਧ ਸੰਘਰਸ਼ ਲਈ [[ਹਿੰਦੋਸਤਾਨ ਲਾਲ ਸੈਨਾ]] ਦਾ ਗਠਨ ਹੋਇਆ।
* [[1941]] – [[ਰੂਸ]] ਅਤੇ [[ਜਾਪਾਨ]] ਦਰਮਿਆਨ ਹੋਈ ਗੈਰ ਹਮਲਾ ਸੰਧੀ ਲਾਗੂ ਹੋਈ।
 
==ਛੁੱਟੀਆਂ==
 
== ਜਨਮ ==
* [[1963]] – [[ਸ਼ਤਰੰਜ]] ਖਿਡਾਰੀ [[ਗੈਰੀ ਕਾਸਪਰੋਵ]] ਦਾ ਜਨਮ ਹੋਇਆ।
 
[[ਸ਼੍ਰੇਣੀ:ਅਪਰੈਲ]]