12 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ 12 ਅਪ੍ਰੈਲ ਨੂੰ 12 ਅਪਰੈਲ ’ਤੇ ਭੇਜਿਆ: ਸਹੀ ਨਾਮ
#ai16
ਲਾਈਨ 2:
'''12 ਅਪਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 102ਵਾਂ ([[ਲੀਪ ਸਾਲ]] ਵਿੱਚ 103ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 263 ਦਿਨ ਬਾਕੀ ਹਨ।
== ਵਾਕਿਆ ==
* [[1606]] – [[ਇੰਗਲੈਂਡ]] ਨੇ [[ਯੂਨੀਅਨ ਜੈਕ]] ਝੰਡੇ ਨੂੰ ਮੁਲਕ ਦਾ ਝੰਡਾ ਐਲਾਨਿਆ।
 
* [[1633]] – [[ਗੈਲੀਲਿਓ ਗੈਲੀਲੀ|ਗੈਲੀਲਿਓ]] ਨੂੰ ਈਸਾਈ ਪਾਦਰੀਆਂ ਨੇ ਸਜ਼ਾ ਸੁਣਾਈ। ਉਹ ਕਹਿੰਦਾ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਅਖ਼ੀਰ 300 ਸਾਲ ਮਗਰੋਂ ਚਰਚ ਨੇ ਇਸ ਗ਼ਲਤੀ ਦੀ ਮੁਆਫ਼ੀ ਮੰਗੀ।
==ਛੁੱਟੀਆਂ==
* [[1927]] – [[ਬਰਤਾਨੀਆ]] ਦੀ ਵਜ਼ਾਰਤ ਨੇ ਔਰਤਾਂ ਨੂੰ ਵੋਟ ਦਾ ਹੱਕ ਦੇਣ ਦੀ ਹਿਮਾਇਤ ਕੀਤੀ।
* [[1961]] – [[ਰੂਸ]] ਦਾ [[ਯੂਰੀ ਗਗਾਰਿਨ]] ਸਾਰੀ ਦੁਨੀਆਂ ਦੁਆਲੇ ਚੱਕਰ ਲਾਉਣ ਵਾਲਾ ਪਹਿਲਾ ਪੁਲਾੜੀ ਮੁਸਾਫ਼ਰ ਬਣਿਆ।
* [[1989]] – [[ਰੂਸ]] ਵਿਚ ਖੰਡ ਦਾ ਕਾਲ ਪੈ ਜਾਣ ਕਾਰਨ ਰਾਸ਼ਨ ਕਾਰਡ ਜਾਰੀ ਕੀਤੇ ਗਏ।
* [[1992]] – [[ਡਿਜ਼ਨੀਲੈਂਡ]] (ਅਮਰੀਕਾ) ਨੇ [[ਫ਼ਰਾਂਸ]] ਵਿਚ ਵੀ ਅਪਣੀ ਬਰਾਂਚ ਖੋਲ੍ਹੀ।
* [[1709]] – [[ਪੱਟੀ]] ਦੇ ਚੌਧਰੀ ਹਰਸਹਾਇ ਵਲੋਂ ਗੁਰੁ ਕਾ ਚੱਕ [[ਅੰਮ੍ਰਿਤਸਰ]] ਉਤੇ ਹਮਲਾ
* [[1924]] – [[ਜੈਤੋ ਦਾ ਮੋਰਚਾ]] ਵਾਸਤੇ ਅਕਾਲ ਤਖ਼ਤ ਤੋਂ ਪੰਜਵਾਂ ਜੱਥਾ ਚਲਿਆ।
* [[1959]] – [[ਜਵਾਹਰ ਲਾਲ ਨਹਿਰੂ|ਨਹਿਰੂ]] ਤੇ [[ਮਾਸਟਰ ਤਾਰਾ ਸਿੰਘ]] ਵਿਚਕਾਰ '[[ਨਹਿਰੂ-ਤਾਰਾ ਸਿੰਘ ਪੈਕਟ]]' ਹੋਇਆ।
 
== ਜਨਮ ==
==ਮੌਤ==
 
* [[1945]] – ਅਮਰੀਕਨ ਪ੍ਰੈਜ਼ੀਡੈਂਟ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਦੀ ਮੌਤ।
* [[2006]] – [[ਭਾਰਤੀ]] ਫਿਲਮੀ ਕਲਾਕਾਰ [[ਰਾਜ ਕੁਮਾਰ]] ਦੀ ਮੌਤ ਹੋਈ।
[[ਸ਼੍ਰੇਣੀ:ਅਪਰੈਲ]]
[[ਸ਼੍ਰੇਣੀ:ਸਾਲ ਦੇ ਦਿਨ]]