ਜਿਹਾਦ: ਰੀਵਿਜ਼ਨਾਂ ਵਿਚ ਫ਼ਰਕ

Content deleted Content added
fix
#ia16
ਲਾਈਨ 2:
 
{{ਆਧਾਰ}}
ਮੁਸਲਿਮ ਅਤੇ ਵਿਦਵਾਨ ਇਸਦੀ ਪਰਿਭਾਸ਼ਾ ਨਾਲ ਸਹਿਮਤ ਨਹੀ ਹਨ। ਬਹੁਤ ਸਾਰੇ ਨਿਰੀਖਕ ਮੁਸਲਿਮ ਅਤੇ ਗੈਰ ਮੁਸਲਿਮ ਅਤੇ ਡਿਕਸ਼ਨਰੀ ਆਫ ਇਸਲਾਮ ਦਾ ਕਹਿਣਾ ਹੈ ਕਿ ਜਿਹਾਦ ਦੇ ਦੋ ਮਤਲਬ ਹਨ: ਇਕ ਅੰਦਰੂਨੀ ਰੂਹਾਨੀ ਸੰਘਰਸ਼ ਅਤੇ ਦੂਜਾ ਬਾਹਰੀ ਤੌਰ ਤੇ ਸਰੀਰਕ ਸੰਘਰਸ਼ ਜੋ ਕਿ ਇਸਲਾਮ ਦੇ ਦੁਸ਼ਮਨਾ ਦੇ ਵਿਰੁਧ ਸੀ ਜਿਹੜਾ ਹਿੰਸਕ ਅਤੇ ਗੈਰ ਹਿੰਸਕ ਰੂਪ ਵਿਚ ਸਾਹਮਣੇ ਆਇਆ। ਜਿਹਾਦ ਲਈ ਅਕਸਰ "ਪਵਿਤਰ ਯੁਧ" ਸ਼ਬਦ ਦੀ ਵਰਤੋ ਕੀਤੀ ਜੋ ਕਿ ਇਕ ਵਿਵਾਦਪੂਰਨ ਮੁਦਾ ਰਹਿਆ। ਜਿਹਾਦ ਦਾ ਜ਼ਿਕਰ ਕਈ ਵਾਰ ਇਸਲਾਮ ਦੇ ਛੇਵੇਂ ਥੰਮ ਵਜੋ ਵੀ ਕੀਤਾ ਜਾਂਦਾ ਹੈ।
 
 
===ਬੁਨਿਆਦ===
 
ਮੌਡਰਨ ਸਟੈਂਡਰਡ ਅਰੇਬਿਕ ਵਿਚ ਜਿਹਾਦ ਦੀ ਵਰਤੋ ਸੰਘਰਸ਼ ਦੇ ਕਾਰਨਾਂ,ਦੋਵੇਂ ਧਾਰਮਿਕ ਅਤੇ ਗੈਰ ਧਾਰਮਿਕਤਾ ਲਈ ਕੀਤੀ ਗਈ ਹੈ। ਡਿਕਸ਼ਨਰੀ ਆਫ ਮੌਡਰਨ ਰਿਟਨ ਅਰਾਬਿਕ ਵਿਚ ਇਸ ਲਈ ਵਖ ਵਖ ਸ਼ਬਦ ਵਰਤੇ ਹਨ ਜਿਵੇਂ:ਲੜਾਈ,ਯੁਧ ਅਤੇ ਧਾਰਮਿਕ ਯੁਧ ਜੋ ਕਿ ਇਕ ਧਾਰਮਿਕ ਫਰਜ਼ ਵਜੋ ਸਮਝਿਆ ਜਾਂਦਾ ਸੀ। ਮੁਹੰਮਦ ਅਬਦਲ ਹਲੀਮ ਦਾ ਬਿਆਨ ਹੈ ਕਿ ਜਿਹਾਦ ਸ਼ਬਦ ਤੋ ਪਤਾ ਲਗਦਾ ਹੈ ਕਿ ਇਹ "ਸਚਾਈ ਅਤੇ ਨਿਆਂ ਦਾ ਰਸਤਾ ਹੈ।