ਮੁਗ਼ਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਟੈਗ: ਮੋਬਾਈਲੀ ਸੋਧ ਮੋਬਾਈਲੀ ਵੈੱਬ ਸੋਧ
No edit summary
ਲਾਈਨ 1:
{{ਰਲਾਓ|ਮੁਗਲ ਸਲਤਨਤ}}
'''ਮੁਗ਼ਲ ਵੰਸ਼.''' (مغل) ਤਾਤਾਰ ਦੀ ਇੱਕ ਸੂਰਵੀਰ ਜਾਤਿ ਹੈ, ਜੋ ਪਹਿਲਾਂ ਆਤਿਸ਼ਪਰਸਤ ਸੀ ਅਤੇ ਫਿਰ ਇਸਲਾਮ ਮਤ ਵਿੱਚ ਆਈ। ਦਿੱਲੀ ਦੇ ਬਾਦਸ਼ਾਹਾਂ ਦੀ ਨੌਕਰੀ ਵਿੱਚ ਆ ਕੇ ਕਈ ਮੁਗ਼ਲ ਮੁਸਲਮਾਨ ਨਹੀਂ ਹੋਏ ਸਨ। ਜਲਾਲੁੱਦੀਨ ਫਿਰੋਜ਼ ਖਲਜੀ ਨੇ, ਜੋ ਦਿੱਲੀ ਦੇ ਤਖ਼ਤ ਉੱਤੇ ਸੰਨ 1290 ਤੋਂ 1296 ਤਕ ਰਿਹਾ, ਬਹੁਤ ਮੁਗਲ ਮੁਸਲਮਾਨ ਕੀਤੇ। ਦਿੱਲੀ ਨੇੜੇ ਸਥਿਤ ਮੁਗ਼ਲਪੁਰਾ ਹੈ, ਜੋ ਕਿ ਉਸ ਸਮੇਂ ਹੀ ਬਣਾਇਆ ਗਿਆ ਸੀ। ਮੁਗਲਾਂ ਵਿੱਚ [[ਤੈਮੂਰ]] ਪ੍ਰਤਾਪੀ ਹੋਇਆ ਹੈ, ਜਿਸ ਨੇ ਭਾਰਤ ਨੂੰ ਫਤਿਹ ਕੀਤਾ, ਅਰ ਜਿਸ ਦੇ ਵੰਸ਼ ਵਿੱਚੋਂ [[ਬਾਬਰ]] ਹਿੰਦੁਸਤਾਨ ਅੰਦਰ ਮੁਗਲਰਾਜ ਕਾਇਮ ਕਰਨ ਵਿੱਚ ਸਫਲ ਹੋੲਿਅਾ। ਦਿੱਲੀ ਦੇ ਤਖਤ ੳੁਪਰ 15 ਮੁਗਲ ਬਾਦਸ਼ਾਹ ਬੈਠੇ ਸਨ।