ਮੁਗਲ ਸਲਤਨਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
{{ਰਲਾਓ|ਮੁਗ਼ਲ}}
'''ਮੁਗਲ ਸਲਤਨਤ''' ([[ਫ਼ਾਰਸੀ ਭਾਸ਼ਾ|ਫਾਰਸੀ]]: امپراتوری مغولی هند ਇੰਪ੍ਰਾਤੋਰੀ ਮੁਗਲ-ਏ-ਹਿੰਦ; [[ਉਰਦੂ]]: مغلیہ سلطنت‎ ਮੁਗਲ ਸਲਤਨਤ) [[ਭਾਰਤੀ ਉਪਮਹਾਂਦੀਪ]] ਵਿੱਚ 1526 ਤੋਂ ਲੈਕੇ 1757 ਤੱਕ ਇੱਕ ਰਾਜਸੀ ਤਾਕਤ ਸੀ। ਸਾਰੇ ਮੁਗਲ ਬਾਦਸ਼ਾਹ ਮੁਸਲਮਾਨ ਸੀ ਅਤੇ ਚੰਗੇਜ਼ ਖਾਨ ਦੇ ਪਰਿਵਾਰ ਵਿੱਚੋਂ ਸਨ।