ਬਰਨਾਲਾ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
#ai16
ਲਾਈਨ 1:
{{Infobox settlement
[[Image:Punjab district map.png|thumb|right|250px|ਪੰਜਾਬ ਰਾਜ ਦੇ ਜਿਲੇ]]
| name = ਬਰਨਾਲਾ ਜ਼ਿਲ੍ਹਾ
| native_name =
| native_name_lang =
| other_name = बरनाला जिला
| settlement_type = District of Punjab
| image_skyline =
| image_alt =
| image_caption =
| image_map = Punjab_Barnala_district_map.png
| map_alt = ਪੰਜਾਬ ਦੇ ਦੱਖਣੀ ਹਿੱਸੇ ਵਿੱਚ ਸਥਿਤ ਹੈ।
| map_caption = Location in Punjab, India
| coordinates_display = inline,title
| subdivision_type = Country
| subdivision_name = {{flag|India}}
| subdivision_type1 = [[ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼|ਰਾਜ]]
| subdivision_name1 = [[Punjab, India|Punjab]]
| established_title = Established
| established_date = 2006
| named_for =
| parts_type =
| parts =
| seat_type = Headquarters
| seat = [[ਬਰਨਾਲਾ]]
| government_type =
| governing_body =
| unit_pref = Metric
| area_footnotes =
| area_rank =
| area_total_km2 = 1423
| elevation_footnotes =
| elevation_m =
| population_total = 596294
| population_as_of = 2011
| population_rank =
| population_density_km2 = auto
| population_demonym =
| population_footnotes = <ref>{{cite web |title=District at a Glance |url=http://barnala.gov.in/english/glance.html}}</ref>
| demographics_type1 = Languages
| demographics1_title1 =
| demographics1_info1 =
| demographics1_title2 = Regional
| demographics1_info2 = [[ਪੰਜਾਬੀ]], [[ਹਿੰਦੀ]] ਅਤੇ [[ਅੰਗਰੇਜ਼ੀ]]
| demographics1_title3 =
| demographics1_info3 =
| timezone1 = [[ਭਾਰਤੀ ਮਿਆਰੀ ਸਮਾਂ|IST]]
| utc_offset1 = +5:30
| postal_code_type = [[ਪਿੰਨ ਕੋਡ]]
| postal_code =
| registration_plate =
| website = http://barnala.gov.in/
| footnotes =
}}
'''ਬਰਨਾਲਾ ਜ਼ਿਲ੍ਹਾ''' [[ਪੰਜਾਬ]] ਦਾ ਇੱਕ [[ਜ਼ਿਲ੍ਹਾ]] ਹੈ। ਪਹਿਲਾਂ ਇਹ ਜ਼ਿਲ੍ਹਾ [[ਸੰਗਰੂਰ]] ਜ਼ਿਲ੍ਹਾ ਦਾ ਹਿੱਸਾ ਸੀ, ਪਰ 2006 ਵਿੱਚ ਉਸ ਸਮੇਂ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਅਤੇ ਹਲਕਾ ਬਰਨਾਲਾ ਤੋਂ ਲਗਾਤਾਰ ਦੂਜੀ ਵਾਰ ਚੁਣੇ ਗਏ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਇਸ ਨੂੰ ਜ਼ਿਲ੍ਹੇ ਦਾ ਦਰਜਾ ਦਿੱਤਾ। ਕੇਵਲ ਸਿੰਘ ਢਿੱਲੋਂ ਨੇ ਬਰਨਾਲਾ ਨੂੰ ਜਿਲ੍ਹਾ ਬਣਾਕੇ, ਬਰਨਾਲਾ ਸ਼ਹਿਰ ਦੇ ਲੋਕਾਂ ਦਾ ਮਾਨ-ਸਨਮਾਨ ਬਹਾਲ ਕੀਤਾ ਅਤੇ ਸ਼ਹਿਰ ਵਾਸੀਆਂ ਦੀ ਸੱਠ ਸਾਲ ਪੁਰਾਣੀ ਜਿਲ੍ਹਾ ਬਹਾਲ ਕਰਨ ਦੀ ਮੰਗ ਨੂੰ ਪੂਰਾ ਕਰਾਇਆ।
ਇਸ ਦੇ ਗਵਾਂਡੀ ਜ਼ਿਲੇ ਇਸ ਪ੍ਰਕਾਰ ਹਨ:
 
==ਇਤਿਹਾਸ==
ਉੱਤਰ ਵਿੱਚ [[ਲੁਧਿਆਣਾ ਜ਼ਿਲ੍ਹਾ ]]
ਪਟਿਆਲਾ ਰਿਆਸਟ ਸਮੇਂ ਬਰਨਾਲਾ ਜ਼ਿਲ੍ਹੇ ਦਾ ਮੁੱਖ ਦਫਤਰ ਸੀ ਜਿਸ ਦੀਆਂ [[ਬਠਿੰਡਾ]] ਤੇ [[ਮਾਨਸਾ]] ਇਸ ਦੀਆਂ ਤਹਿਸੀਲਾਂ ਸਨ। ਕਿਸੇ ਸਮੇਂ ਰਿਆਸਤ ਦੀ ਰਾਜਧਾਨੀ ਸੀ। ਭਾਰਤ ਅਜਾਦ ਹੋਣ ਤੇ 1954 ਵਿੱਚ ਰਿਆਸਤਾ ਖਤਮ ਹੋ ਗਈਆਂ ਤੇ [[ਪੈਪਸੂ]] ਰਾਜ ਬਣ ਗਿਆ ਉਦੋਂ ਵੀ ਬਰਨਾਲਾ ਜਿਲ੍ਹਾ ਹੈਡਕੁਆਟਰ ਸੀ। [[ਰਾਮਪੁਰਾ ਫੂਲ]] ਤੇ [[ਮਲੇਰਕੋਟਲਾ]] ਇਸ ਦੀਆਂ ਤਹਿਸੀਲਾਂ ਸਨ। ਜਦੋਂ ਪਟਿਆਲਾ ਪੈਪਸੂ ਦੀ ਰਾਜਧਾਨੀ ਤੋਂ ਵੱਖਰਾ ਹੋ ਗਿਆ ਤੇ ਪੰਜਾਬ ਵਿੱਚ ਰਲ ਗਿਆ ਅਤੇ ਬਰਨਾਲੇ ਜ਼ਿਲ੍ਹੇ ਦਾ ਰੁਤਬਾ ਘਟ ਗਿਆ। ਉਸ ਵੇਲੇ ਇਹ ਸਿਰਫ ਇੱਕ ਸਬ ਡਵੀਜਨ ਸੀ। ਡੇਰਾ ਬਾਬਾ ਗਾਂਧਾ ਸਿੰਘ ਵੀ ਬਰਨਾਲੇ ਦੇ ਇਤਿਹਾਸ ਨਾਲ ਜੁੜਿਆ ਹੋਇਆ ਨਜਰ ਆਉਂਦਾ ਹੈ। ਬਇਸ ਤੋਂ ਇਲਾਵਾ ਬਰਨਾਲਾ ਪਰਜਾ ਮੰਡਲ ਲਹਿਰ ਦੀਆਂ ਖਾਸ ਗਤੀ ਵਿਧੀਆ ਦਾ ਕੇਂਦਰ ਬਿੰਦੂ ਰਿਹਾ ਹੈ। ਅਤੇ ਸਰਕਾਰ [[ਸੇਵਾ ਸਿੰਘ ਠੀਕਰੀਵਾਲਾ]] [[ਪਰਜਾ ਮੰਡਲ]] ਦਾ ਇੱਕ ਸਿਰਕੱਢ ਨਾਇਕ ਰਿਹਾ ਹੈ। ਹਰ ਸਾਲ 19 ਜਨਵਰੀ ਨੂੰ ਉਸ ਦੀ ਯਾਦ ਤਿੰਨ ਦਿਨਾਂ ਦੇ ਮੇਲੇ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿੱਥੇ ਵੱਖ-ਵੱਖ ਪਾਰਟੀਆਂ ਰਾਜਨੀਤਕ ਰੋਸ ਕਰਦੀਆਂ ਹਨ। ਬਰਨਾਲਾ ਜਿਲ੍ਹਾ 19 ਨਵੰਬਰ 2006 ਨੂੰ ਹੋਂਦ ਵਿੱਚ ਆਇਆ ਤੇ ਪਹਿਲੇ ਡਿਪਟੀ ਕਮਿਸ਼ਨਰ ਸ: ਸੁਰਜੀਤ ਸਿੰਘ ਢਿੱਲੋਂ ਨੂੰ ਬਣਨ ਦਾ ਮਾਨਪ੍ਰਾਪਤ ਹੋਇਆ ਜ਼ਿਲ੍ਹੇ ਦੀਆਂ ਪੰਜ ਮਿਊਸਂਪਲ ਕਮੇਟੀਆਂ ਹਨ। ਬਰਨਾਲਾ ਜ਼ਿਲ੍ਹਾ ਲੋਕ ਸਭਾ ਦੀ ਸੀਟ [[ਸੰਗਰੂਰ]] ਨਾਲ ਜੁੜੀ ਹੈ। ਲਗਭਗ ਸਾਰਿਆਂ ਮਹਿਕਮਿਆਂ ਦੇ ਦਫਤਰ ਸਥਾਪਤ ਹੋ ਚੁੱਕੇ ਹਨ।
ਉੱਤਰ-ਪੱਛਮ ਵੱਲ [[ਮੋਗਾ ਜ਼ਿਲ੍ਹਾ ]]
 
ਪੱਛਮ ਵਿੱਚ [[ਬਠਿੰਡਾ ਜ਼ਿਲ੍ਹਾ ]]
 
ਅਤੇ ਦੱਖਣ ਤੇ ਪੂਰਬ ਵਿੱਚ [[ਸੰਗਰੂਰ ਜ਼ਿਲ੍ਹਾ ]]
ਜਿਲ੍ਹਾ ਬਰਨਾਲਾ ਵਿਖੇ ਦੋ ਸਬ ਡਵੀਜਨਾਂ ਹਨ।
* [[ਬਰਨਾਲਾ]]
* [[ਤਪਾ]]
 
ਬਰਨਾਲਾ ਜ਼ਿਲ੍ਹੇ ਨੂੰ ਤਿੰਨ ਸਬ ਤਹਿਸੀਲਾਂ ਵਿੱਚ ਵੰਡਿਆ ਗਿਆ ਹੈ।
* [[ਮਹਿਲ ਕਲਾਂ]]
* [[ਭਦੌੜ]]
* [[ਧਨੌਲਾ]]
ਅੱਗੇ ਇਸ ਜ਼ਿਲ੍ਹੇ ਨੂੰ ਤਿੰਨ ਬਲਾਕ ਵਿੱਚ ਪ੍ਰਬੰਧਕੀ ਤੌਰ ਤੇ ਵੰਡਿਆ ਗਿਆ ਹੈ।
* [[ਬਰਨਾਲਾ]]
* [[ਮਹਿਲ ਕਲਾਂ]]
* [[ਸਹਿਣਾ]]
 
ਬਰਨਾਲਾ ਜ਼ਿਲ੍ਹੇ ਦੇ ਤਿੰਨ ਅਸੈਂਬਲੀ ਹਲਕੇ ਹਨ।
* [[ਬਰਨਾਲਾ ਵਿਧਾਨ ਸਭਾ ਹਲਕਾ]]
* [[ਮਹਿਲ ਕਲਾਂ ਵਿਧਾਨ ਸਭਾ ਹਲਕਾ]]
* [[ਭਦੌੜ ਵਿਧਾਨ ਸਭਾ ਹਲਕਾ]]
 
==ਜਾਣਕਾਰੀ==
ਜ਼ਿਲ੍ਹੇ ਵਿੱਚ ਕੁੱਲ 126 ਪਿੰਡ ਹਨ। ਸਕੂਲਾਂ ਦੀ ਗਿਣਤੀ 100 ਹੈ। ਜਿਸ ਵਿੱਚ ਸੀਨੀਅਰ ਸੈਕਡਰੀ 32,ਹਾਈ 34, ਐਲੀਮੈਂਟਰੀ 34,ਹਨ। ਦਸਤਕਾਰੀ ਵਜੋਂ ਵੀ ਬਰਨਾਲਾ ਜਿਲ੍ਹਾ ਲਗਾਤਾਰ ਤਰੱਕੀ ਕਰਦਾ ਆ ਰਿਹਾ ਹੈ। [[ਧੌਲਾ]] ਵਿਖੇ [[ਟਰਾਈਡੈਂਟ ਗਰੁੱਪ]] ਅਤੇ ਹੰਢਿਆਇਆ ਵਿਖੇ [[ਸਟੈਡਰਡ ਕੰਬਾਈਨ ਗਰੁੱਪ]], [[ਬਲਕਾਰ ਕੰਬਾਈਨ]], [[ਸੂਪਰ ਸਟੈਂਡਰਡ ਕੰਬਾਈਨ]] ਆਦਿ, ਭਦੌੜ ਵਿਖੇ [[ਗੋਬਿੰਦ ਬਾਡੀ ਬਿਲਡਰਜ਼]], [[ਗੋਬਿੰਦ ਮੋਟਰਜ਼]], [[ਓਂਕਾਰ ਬਾਡੀ ਬਿਲਡਰਜ਼]], [[ਪਾਮ ਇੰਡਸਟਰੀਜ਼]] ਅਤੇ ਹੋਰ ਵੀ ਬਹੁਤ ਸਾਰੇ ਬਸ ਬਾਡੀ ਬਿਲਡਰਜ਼ , [[ਸ਼ਿਵਾ ਧਾਗਾ ਮਿਲ]] ਤਪੇ ਦੀ ਸਾਬਨ ਫੈਕਟਰੀ ਜਿਲ੍ਹਾ ਬਰਨਾਲਾ ਵਿੱਚ ਉਦਯੋਗ ਦਾ ਕੇਂਦਰ ਬਿੰਦੂ ਹਨ।
{{Geographic location
|Centre = ਬਰਨਾਲਾ ਜ਼ਿਲ੍ਹਾ
ਉੱਤਰ|North ਵਿੱਚ = [[ਲੁਧਿਆਣਾ ਜ਼ਿਲ੍ਹਾ ]]
|Northeast =
ਅਤੇ|East ਦੱਖਣ ਤੇ ਪੂਰਬ ਵਿੱਚ = [[ਸੰਗਰੂਰ ਜ਼ਿਲ੍ਹਾ ]]
|Southeast =
|South = [[ਮਾਨਸਾ ਜ਼ਿਲ੍ਹਾ]]
|Southwest =
ਪੱਛਮ|West ਵਿੱਚ = [[ਬਠਿੰਡਾ ਜ਼ਿਲ੍ਹਾ ]]
ਉੱਤਰ-ਪੱਛਮ|Northwest ਵੱਲ= [[ਮੋਗਾ ਜ਼ਿਲ੍ਹਾ ]]
}}
 
{{ਪੰਜਾਬ (ਭਾਰਤ)}}