16 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
No edit summary
ਲਾਈਨ 2:
'''16 ਅਪਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 106ਵਾਂ ([[ਲੀਪ ਸਾਲ]] ਵਿੱਚ 107ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 259 ਦਿਨ ਬਾਕੀ ਹਨ।
== ਵਾਕਿਆ ==
* [[1853]] – [[ਭਾਰਤ]] 'ਚ ਪਹਿਲੀ ਯਾਤਰੀ ਰੇਲ [[ਥਾਣੇ]] ਤੋਂ [[ਬੋਰੀ ਬੰਦਰ]] [[ਬੰਬਈ|ਮੰਬਈ]] ਤੱਕ ਚੱਲੀ।
* [[1912]] – [[ਇੰਗਗਿਸ ਚੈਨਲ]] ਨੂੰ ਹਵਾਈ ਜਹਾਜ ਉਡਾ ਕੇ ਪਾਰ ਕਰਨ ਵਾਲੀ [[ਹਾਰੀਅਤ ਕੁਐਮਬੀ]] ਪਹਿਲੀ ਔਰਤ ਬਣੀ।
* [[1917]] – [[ਵਲਾਦੀਮੀਰ ਲੈਨਿਨ]] [[ਸਵਿਟਜ਼ਰਲੈਂਡ]] ਤੋਂ ਦੇਸ਼ ਨਿਕਾਲੇ ਤੋਂ ਬਾਅਦ [[ਰੂਸ]] ਬਾਪਸ ਆਇਆ।
* [[1919]] – [[ਜਲਿਆਂਵਾਲਾ ਬਾਗ ਹਤਿਆਕਾਂਡ]] ਵਿਰੋਧ 'ਚ [[ਮਹਾਤਮਾ ਗਾਂਧੀ]] ਨੇ '''ਪ੍ਰਧਨਾ ਅਤੇ ਵਰਤ''' ਸ਼ੁਰੂ ਕੀਤਾ।
* [[1961]] – [[ਕਿਊਬਾ]] ਦੇ ਰਾਸ਼ਟਰਪਤੀ [[ਫੀਦਲ ਕਾਸਤਰੋ]] ਨੇ ਦੇਸ਼ ਨੂੰ [[ਕਮਿਊਨਿਜ਼ਮ]] ਘੋਸ਼ਿਤ ਕੀਤਾ।
* [[1963]] – [[ਮਾਰਟਿਨ ਲੂਥਰ ਕਿੰਗ, ਜੂਨੀਅਰ]] ਨੇ [[ਬਰਮਿੰਘਮ]] ਜੇਲ੍ਹ ਵਿੱਚ ਭੇਦਭਾਵ ਦੇ ਵਿਰੋਧ ਸਬੰਧੀ ਪੱਤਰ ਲਿਖਿਆ।
* [[1972]] – [[ਫ਼ਲੌਰਿਡਾ]] ਤੋ ਅਪੋਲੋ-16 ਲਾਂਚ ਕੀਤਾ।
 
==ਛੁੱਟੀਆਂ==
 
== ਜਨਮ ==
* [[1978]] – [[ਮਿਸ ਯੂਨੀਵਰਸ]] 2000 ਅਤੇ ਭਾਰਤੀ ਮਾਡਲ ਅਤੇ ਕਲਾਕਾਰ [[ਲਾਰਾ ਦੱਤਾ]] ਦਾ ਜਨਮ ਹੋਇਆ।
 
[[ਸ਼੍ਰੇਣੀ:ਅਪਰੈਲ]]