ਅਨੁਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
No edit summary
ਲਾਈਨ 12:
==ਭਾਵ ਅਨੁਵਾਦ==
ਜਿਵੇਂ ਕਿ ਨਾਮ ਤੋਂ ਹਿ ਸਪਸ਼ਟ ਹੈ ਕਿ ਭਾਵਾਂ ਦੀ ਅਭਿਵਿਅਕਤੀ ਕਰਨੀ,ਇਸ ਪ੍ਰਕਾਰ ਦੇ ਅਨੁਵਾਦ ਵਿੱਚ ਮੂਲ ਭਾਸ਼ਾ ਦੇ ਸ਼ਬਦ,ਵਾਕੰਸ਼,ਵਾਕ ਆਦਿ ਤੇ ਧਿਆਨ ਨਾ ਦੇ ਕੇ ਭਾਵ,ਅਰਥ,ਵਿਚਾਰ ਉੱਪਰ ਧਿਆਨ ਕੇਂਦਰਿਤ ਹੁੰਦਾ ਹੈ ਅਤੇ ਉਸਨੂੰ ਲਕਸ਼ ਭਾਸ਼ਾ ਵਿੱਚ ਪੇਸ਼ ਕਰਨਾ ਜਿਵੇਂ ਸ਼ਬਦ ਅਨੁਵਾਦ ਵਿੱਚ ਅਨੁਵਾਦ ਦਾ ਧਿਆਨ ਮੂਲ ਸਮਗਰੀ ਦੇ ਸਰੀਰ ਉੱਤੇ ਹੁੰਦਾ ਹੈ,ਉਥੇ ਭਾਵ ਅਨੁਵਾਦ ਦਾ ਧਿਆਨ ਆਤਮਾ ਦੇ ਉੱਪਰ ਕੇਂਦਰਿਤ ਹੁੰਦਾ ਹੈ।ਅੰਗਰੇਜੀ ਵਿੱਚ ਇਸਨੂੰ sense of sense ਅਤੇ free translation ਵੀ ਕਹੰਦੇ ਹਨ।ਅਜਿਹਾ ਅਨੁਵਾਦ ਕੋਸ਼ਗਤ ਨਹੀ ਹੁੰਦਾ ਕਿਉਕਿ ਇਸ ਵਿੱਚ ਸਿਰਫ ਸ਼ਬਦਾਂ ਦੇ ਸਥਾਪਨ ਤੋਂ ਹੀ ਕਾਰਜ ਨਹੀਂ ਚਲਦਾ ਸ਼ਬਦਾਂ ਦੇ ਨਾਲ-ਨਾਲ ਭਾਵਨਾ ਵੀ ਜੁੜੀ ਰਹਿੰਦੀ ਹੈ ਅਤੇ ਉਸਨੂੰ ਵੀ ਲਕਸ਼ ਭਾਸ਼ਾ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ।ਭਾਵ ਅਨੁਵਾਦ ਵਿੱਚ ਅਨੁਵਾਦਕ ਨੂੰ ਰਚਨਾ ਘਟਾਉਣ ਵਧਾਉਣ ਦੀ ਖੁੱਲ ਹੁੰਦੀ ਹੈ।<ref>ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ ਨੰ:117,</ref>
ਮੋਟੇ ਤੋਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਆਦਰਸ਼ ਅਨੁਵਾਦ ਓਹ ਹੁੰਦਾ ਹੈ ਜੋ ਸ਼ਬਦ ਅਨੁਵਾਦ ਅਤੇ ਭਾਵ ਅਨੁਵਾਦ ਦੋਨਾਂ ਪਰਿਸਥਿਤੀਆਂ ਨੂੰ ਆਪਣਾ ਕੇ ਮੂਲ ਭਾਵ ਦੇ ਨਾਲ-ਨਾਲ ਮੂਲ ਸ਼ੈਲੀ ਨੂੰ ਵੀ ਆਪਣੇ ਵਿੱਚ ਉਤਾਰ ਲੈਂਦਾ ਹੈ ਅਤੇ ਨਾਲ ਹੀ ਲਕਸ਼ ਭਾਸ਼ਾ ਦੀ ਸਹਿਜ ਪ੍ਰਕ੍ਰਿਤੀ daਦਾ ਵੀ ਸੰਤੁਲਨ ਬਣਾਈ ਰੱਖਦਾ ਹੈ।<ref>ਅਨੁਵਾਦ ਕਾ ਵਿਆਕਰਨ,ਭੋਲਾ ਨਾਥ ਤਿਵਾੜੀ ਅਤੇ ਗਾਗਰੀ ਗੁਪਤ,ਪੰਨਾ ਨੰ:21</ref>
ਉਦਾਹਰਣ ਦੇ ਤੋਰ ਤੇ-
 
#1.ਮੂਲ ਭਾਸ਼ਾ -the girl who fell from the bulding died in the hospital.
ਸ਼ਬਦ ਅਨੁਵਾਦ -ਓਹ ਕੁੜੀ ਜੋ ਮੰਜਿਲ ਤੋਂ ਗਿਰੀ ਸੀ,ਓਹ ਹਸਪਤਾਲ ਵਿੱਚ ਮਰ ਗਈ।
ਭਾਵ ਅਨੁਵਾਦ-ਮੰਜਿਲ ਤੋਂ ਗਿਰਨ ਵਾਲੀ ਕੁੜੀ ਹਸਪਤਾਲ ਵਿੱਚ ਮਰ ਗਈ।
 
#2.ਮੂਲ ਭਾਸ਼ਾ-it would be stopping very low for him.
ਸ਼ਬਦ ਅਨੁਵਾਦ-ਇਹ ਉਸ ਲਈ ਨੀਚੇ ਝੁਕਣ ਵਾਲੀ ਗੱਲ ਸੀ।
ਭਾਵ ਅਨੁਵਾਦ-ਉਸ ਲਈ ਇਹ ਡੁੱਬ ਕੇ ਮਾਰਨ ਵਾਲੀ ਗੱਲ ਸੀ।<ref>ਅਨੁਵਾਦ ਸੰਵੇਦਨਾ ਔਰ ਸਰੋਕਾਰ,ਡਾ.ਸੁਰੇਸ਼ ਸੇਹਲ,ਪੰਨਾ ਨੰ:117 </ref>