ਵਿਰਚਨਾਵਾਦ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"== ਵਿਰਚਨਾਵਾਦ == ਵਿਰਚਨਾ ਵਿਧੀ ਦਾ ਪ੍ਰਚਲਨ ਪਹਿਲਾਂ ਪਹਿਲ ਫ਼ਰਾਂਸ ਦੇ..." ਨਾਲ਼ ਸਫ਼ਾ ਬਣਾਇਆ
 
ਲਾਈਨ 1:
== ਵਿਰਚਨਾਵਾਦ ==
[[ਵਿਰਚਨਾ]] ਵਿਧੀ ਦਾ ਪ੍ਰਚਲਨ ਪਹਿਲਾਂ ਪਹਿਲ ਫ਼ਰਾਂਸ ਦੇ ਟੇਲ ਕਿਉਲ(Tel quel) ਗਰੁੱਪ ਵਿੱਚ ਹੋਇਆ, ਪਰ ਇਸ ਦਾ ਸੰਸਥਾਪਕ ਦੈਰਿਦਾ ਨੂੰ ਹੀ ਮੰਨਿਆ ਜਾਂਦਾ ਹੈ।<ref> ਡਾ.ਰਵਿੰਦਰ ਕੁਮਾਰ, ਰਚਨਾ ਵਿਰਚਨਾ ਸਿਧਾਂਤ ਅਤੇ ਵਿਹਾਰ, ਲੋਕਗੀਤ ਪ੍ਰਕਾਸ਼ਨ,ਸੈਕਟਰ 34ਏ, ਚੰਡੀਗੜ੍ਹ</ref>
[[ਡਾ.ਗੋਪੀ ਚੰਦ ਨਾਰੰਗ]] ਅਨੁਸਾਰ, "ਵਿਰਚਨਾ ਤੋਂ ਭਾਵ ਪਾਠ ਦੇ ਅਧਿਐਨ ਦੀ ਉਹ ਪੱਧਤੀ ਹੈ, ਜਿਸ ਦੇ ਮਾਧਿਅਮ ਰਾਹੀਂ ਨਾ ਸਿਰਫ਼ ਪਾਠ ਨਿਰਧਾਰਿਤ ਅਰਥ ਨੂੰ ਵਿਸਥਾਪਿਤ ਕੀਤਾ ਜਾ ਸਕਦਾ ਹੈ, ਸਗੋਂ ਉਸ ਦੇ ਅਰਥਗਤ ਅਦੁੱਤੀਪਨ ਨੂੰ ਖੰਡਿਤ ਵੀ ਕੀਤਾ ਜਾ ਸਕਦਾ ਹੈ। <ref>ਗੁਰਚਰਨ ਸਿੰਘ ਅਰਸ਼ੀ(ਸੰਪਾ.), ਵਿਰਚਨਾ ਸਿਧਾਂਤ ਅਤੇ ਪੰਜਾਬੀ ਚਿੰਤਨ (ਸਮੀਖਿਆ), ਪੰਜਾਬੀ ਅਕਾਦਮੀ, ਦਿੱਲੀ, ਪੰਨਾ-35 </ref>