ਵਿਰਚਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"== ਵਿਰਚਨਾ == ਵਿਰਚਨਾ ਵਿਧੀ ਦਾ ਪ੍ਰਚਲਨ ਪਹਿਲਾਂ ਪਹਿਲ ਫ਼ਰਾਂਸ ਦੇ ਟੇ..." ਨਾਲ਼ ਸਫ਼ਾ ਬਣਾਇਆ
(ਕੋਈ ਫ਼ਰਕ ਨਹੀਂ)

13:01, 18 ਅਪਰੈਲ 2016 ਦਾ ਦੁਹਰਾਅ

ਵਿਰਚਨਾ

ਵਿਰਚਨਾ ਵਿਧੀ ਦਾ ਪ੍ਰਚਲਨ ਪਹਿਲਾਂ ਪਹਿਲ ਫ਼ਰਾਂਸ ਦੇ ਟੇਲ ਕਿਉਲ(Tel quel) ਗਰੁੱਪ ਵਿੱਚ ਹੋਇਆ, ਪਰ ਇਸ ਦਾ ਸੰਸਥਾਪਕ ਦੈਰਿਦਾ ਨੂੰ ਹੀ ਮੰਨਿਆ ਜਾਂਦਾ ਹੈ।[1] ਡਾ.ਗੋਪੀ ਚੰਦ ਨਾਰੰਗ ਅਨੁਸਾਰ, "ਵਿਰਚਨਾ ਤੋਂ ਭਾਵ ਪਾਠ ਦੇ ਅਧਿਐਨ ਦੀ ਉਹ ਪੱਧਤੀ ਹੈ, ਜਿਸ ਦੇ ਮਾਧਿਅਮ ਰਾਹੀਂ ਨਾ ਸਿਰਫ਼ ਪਾਠ ਨਿਰਧਾਰਿਤ ਅਰਥ ਨੂੰ ਵਿਸਥਾਪਿਤ ਕੀਤਾ ਜਾ ਸਕਦਾ ਹੈ, ਸਗੋਂ ਉਸ ਦੇ ਅਰਥਗਤ ਅਦੁੱਤੀਪਨ ਨੂੰ ਖੰਡਿਤ ਵੀ ਕੀਤਾ ਜਾ ਸਕਦਾ ਹੈ। [2]

  1. ਡਾ.ਰਵਿੰਦਰ ਕੁਮਾਰ, ਰਚਨਾ ਵਿਰਚਨਾ ਸਿਧਾਂਤ ਅਤੇ ਵਿਹਾਰ, ਲੋਕਗੀਤ ਪ੍ਰਕਾਸ਼ਨ,ਸੈਕਟਰ 34ਏ, ਚੰਡੀਗੜ੍ਹ
  2. ਗੁਰਚਰਨ ਸਿੰਘ ਅਰਸ਼ੀ(ਸੰਪਾ.), ਵਿਰਚਨਾ ਸਿਧਾਂਤ ਅਤੇ ਪੰਜਾਬੀ ਚਿੰਤਨ (ਸਮੀਖਿਆ), ਪੰਜਾਬੀ ਅਕਾਦਮੀ, ਦਿੱਲੀ, ਪੰਨਾ-35