ਚੰਦਰਸ਼ੇਖਰ ਵੈਂਕਟ ਰਾਮਨ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 19:
| workplaces = [[ਭਾਰਤੀ ਵਿੱਤ ਵਿਭਾਗ]]<ref>[http://www.nobelprize.org/nobel_prizes/physics/laureates/1930/raman.html The Nobel Prize in Physics 1930 Sir Venkata Raman], Official Nobel prize biography, nobelprize.org</ref>
[[University of Calcutta]]
[[Indian Association for the Cultivation of Science]]
[[Indian Institute of Science]]
[[Central College of Bangalore|Central College, Bangalore University]]
[[Raman Research Institute]]
| doctoral_advisor =
| doctoral_students= [[ਜੀ. ਐਨ. ਰਾਮਾਚੰਦਰਨ]]
[[ਵਿਕਰਮ ਸਾਰਾਭਾਈ]]
| notable_students =
| known_for = [[ਰਮਨ ਪ੍ਰਭਾਵ]]
| influences =
| influenced =
| awards = {{nowrap|[[Knightਨਾਈਟ Bachelorਬੈਚਲਰ]] (1929)
[[ਭੌਤਿਕ ਵਿਗਿਆਨ ਲਈ ਨੋਬਲ ਪੁਰਸਕਾਰ]] (1930)
[[ਭਾਰਤ ਰਤਨ]] (1954)
[[Leninਲੈਨਿਨ Peaceਸ਼ਾਂਤੀ Prizeਇਨਾਮ]] (1957)}}
| signature_alt =
ਲਾਈਨ 31:
| children =
'''ਚੰਦਰਸ਼ੇਖਰ ਵੈਂਕਟ ਰਮਨ''' (ਸੀ.ਵੀ ਰਮਨ ) ਇੱਕ ਭਾਰਤੀ [[ਭੌਤਿਕ ਵਿਗਿਆਨੀ]] ਸੀ ਜਿਸਦਾ ਕੰਮ ਭਾਰਤ ਵਿੱਚ ਵਿਗਿਆਨ ਦੇ ਵਿਕਾਸ ਲਈ ਬੜਾ ਪ੍ਰਭਾਵਸ਼ਾਲੀ ਰਿਹਾ। ‘ਵਿਗਿਆਨ’ ਦੇ ਖੇਤਰ ਦਾ ਹੀਰਾ '''ਚੰਦਰ ਸ਼ੇਖਰਵੈਂਕਟ ਰਮਨ''' ਸਭ ਤੋਂ ਪਹਿਲਾਂ ਚਮਕਦਾ ਦਿਖਾਈ ਦਿੰਦਾ ਹੈ।
==ਮੁੱਢਲਾ ਜੀਵਨ==
ਇਸ ਮਹਾਨ ਤੇ ਅਮਰ ਹੀਰੇ ਦਾ ਜਨਮ 7 ਨਵੰਬਰ, 1888 ਨੂੰ [[ਤਾਮਿਲਨਾਡੂ]] ਵਿਚ [[ਤਿਰੂਚਰਾਪੱਲੀ]] ਦੇ ਨੇੜੇ [[ਤਿਰੂਵੇਮਾ ਕਵਲ]] ਪਿੰਡ ਵਿਚ ਹੋਇਆ। ਆਪ ਦੇ ਪਿਤਾ ਦਾ ਨਾਂ ਆਰ. ਚੰਦਰਸ਼ੇਖਰ ਅਈਅਰ ਤੇ ਮਾਤਾ ਪਾਰਵਤੀ ਸੀ। ਆਪ ਦੇ ਪਿਤਾ ਪਹਿਲਾਂ ਇਕ ਸਕੂਲ ਵਿਚ ਪੜ੍ਹਾਉਂਦੇ ਸਨ ਤੇ ਬਾਅਦ ਵਿਚ ਵਿਸ਼ਾਖਾਪਟਨਮ ਦੇ ਇਕ ਕਾਲਜ ਵਿਚ ਹਿਸਾਬ ਤੇ ਭੌਤਿਕ ਵਿਗਿਆਨ ਪੜ੍ਹਾਉਣ ਲੱਗੇ। ਉਹ ਕਿਤਾਬਾਂ ਦੇ ਕਾਫੀ ਸ਼ੁਕੀਨ ਸਨ ਤਾਂ ਹੀ ਉਨ੍ਹਾਂ ਨੇ ਆਪਣੇ ਘਰ ਵਿਚ ਵਿਗਿਆਨ ਨਾਲ ਸਬੰਧਤ ਕਿਤਾਬਾਂ ਦੀ ਇਕ ਵੱਡੀ ਲਾਇਬਰੇਰੀ ਬਣਾ ਰੱਖੀ ਸੀ। ਛੋਟਾ ਰਮਨ ਵੀ ਆਪਣੇ ਪਿਤਾ ਦੇ ਦੱਸੇ ਮਾਰਗ ਉਪਰ ਬੜੀ ਤੇਜ਼ੀ ਨਾਲ ਚੱਲਣ ਲੱਗ ਪਿਆ।
==ਪੜ੍ਹਾਈ ਅਤੇ ਖੋਜ ਪੱਤਰ==
ਸੀ.ਵੀ. ਰਮਨ ਚੌਦਾਂ ਸਾਲ ਦੀ ਉਮਰ ਵਿਚ ਬੀ.ਐਸਸੀਐਸ.ਸੀ ਦਾ ਵਿਦਿਆਰਥੀ ਬਣ ਕੇ [[ਪ੍ਰੈਜ਼ੀਡੈਂਸੀ ਕਾਲਜ]] [[ਮਦਰਾਸ]] ਵਿਚ ਦਾਖਲ ਹੋ ਗਿਆ ਸੀ। ਉਸ ਦੀ ਇਸ ਵਿਲੱਖਣ ਸ਼ਖਸੀਅਤ ਨੂੰ ਵੇਖ ਕੇ ਪ੍ਰੈਜ਼ੀਡੈਂਸੀ ਕਾਲਜ ਦੇ ਪ੍ਰੋਫੈਸਰ ਵੀ ਹੈਰਾਨ ਸਨ। ਸੀ.ਵੀ. ਰਮਨ ਨੇ ਹੌਲੀ-ਹੌਲੀ ‘ਵਿਗਿਆਨ’ ਵਿਸ਼ੇ ’ਤੇ ਇੰਨੀ ਜ਼ਿਆਦਾ ਮੁਹਾਰਤ ਹਾਸਲ ਕਰ ਲਈ ਕਿ ਉਸ ਵੱਲੋਂ ਲਿਖੇ ਖੋਜ ਪੱਤਰਾਂ ਦੀ ਪ੍ਰਸ਼ੰਸਾ [[ਇੰਗਲੈਂਡ]] ਤੇ [[ਅਮਰੀਕਾ]] ਵਰਗੇ ਦੇਸ਼ਾਂ ਵਿਚ ਵੀ ਹੋਣ ਲੱਗ ਪਈ ਸੀ। ਆਪਣੇ ਜੀਵਨ ਕਾਲ ਦੌਰਾਨ ਪੌਣੇ ਪੰਜ ਸੌ ਤੋਂ ਵੱਧ ਖੋਜ ਪੱਤਰ ਭੌਤਿਕ ਵਿਗਿਆਨ ਦੇ ਵੱਖ-ਵੱਖ ਵਿਸ਼ਿਆਂ ਉੱਤੇ ਲਿਖਣ ਵਾਲਾ ਸੀ.ਵੀ. ਰਮਨ ਪੂਰੇ ਸੰਸਾਰ ਵਿਚ ਆਪਣੀ ਪਛਾਣ ਬਣਾਉਣ ਵਿਚ ਕਿਸੇ ਵੀ ਗੱਲੋਂ ਘੱਟ ਨਹੀਂ ਸੀ।
==ਅਫਸਰ ਅਤੇ ਵਿਗਿਆਨੀ==
ਸੰਨ 1907 ਵਿਚ ਸੀ.ਵੀ. ਰਮਨ ਨੇ [[ਸਿਵਲ ਸਰਵਿਸ]] ਦੀ ਪ੍ਰੀਖਿਆ ਦਿੱਤੀ ਅਤੇ ਪਹਿਲੇ ਨੰਬਰ ’ਤੇ ਰਿਹਾ। ਆਪਣੇ ਜੀਵਨ ਦੇ ਸਫਰ ਨੂੰ ਅੱਗੇ ਤੋਰਿਦਆਂ ਉਸ ਨੇ ਕਲਕੱਤੇ ਵਿਚ ਭਾਰਤ ਦੇ ਵਿੱਤ ਵਿਭਾਗ ਦੇ ਅਧੀਨ ਅਸਿਸਟੈਂਟ ਅਕਾਊਂਟੈਂਟ ਜਨਰਲ ਵਜੋਂ ਨੌਕਰੀ ਸ਼ੁਰੂ ਕੀਤੀ। ਆਪਣੇ ਦਫਤਰ ਦੇ ਸਮੇਂ ਤੋਂ ਬਾਅਦ ਉਹ ਸਮਰਪਿਤ ਵਿਗਿਆਨੀ ਇੰਡੀਅਨ ਐਸੋਸੀਏਸ਼ਨ ਫਾਰ ਕਲਟੀਵੇਸ਼ਨ ਆਫ ਸਾਇੰਸ ਕਲਕੱਤਾ ਵਿਖੇ ਆਪਣੀ ਖੋਜ ਕਰਦਾ ਰਹਿੰਦਾ। ਸੀ.ਵੀ. ਰਮਨ ਸਵੇਰੇ ਦਸ ਤੋਂ ਪੰਜ ਵਜੇ ਤਕ ਸਰਕਾਰੀ ਨੌਕਰੀ ਕਰਦਾ ਅਤੇ ਸ਼ਾਮ ਨੂੰ ਫਿਰ ਸਾਢੇ ਪੰਜ ਤੋਂ ਰਾਤ ਦਸ ਵਜੇ ਤਕ ਇਸੇ ਸੰਸਥਾ ਵਿਚ ਖੋਜ ਕਰਦਾ। ਇਸ ਵਿਗਿਆਨੀ ਨੇ ਪੂਰੇ ਦਸ ਸਾਲ ਆਪਣਾ ਇਹੋ ਨਿੱਤਨੇਮ ਰੱਖਿਆ। ਉਸ ਦੀ ਇਸ ਮਿਹਨਤ ਨੂੰ ਵੇਖਦਿਆਂ ਕਲਕੱਤਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੇ ਉਸ ਨੂੰ ਯੂਨੀਵਰਸਿਟੀ ਵਿਚ ਭੌਤਿਕ ਵਿਗਿਆਨ ਦੀ ਵਿਸ਼ੇਸ਼ ਚੇਅਰ ’ਤੇ ਪ੍ਰੋਫੈਸਰ ਨਿਯੁਕਤ ਕਰ ਦਿੱਤਾ। ਸੰਨ 1917 ਤੋਂ 1933 ਤਕ ਕਲਕੱਤਾ ਰਹਿਣ ਉਪਰੰਤ ਇਸ ਵਿਗਿਆਨੀ ਨੇ [[ਇੰਡੀਅਨ ਇੰਸਟੀਚਿਊਟ ਆਫ ਸਾਇੰਸ]], [[ਬੰਗਲੌਰ]] ਵਿਖੇ ਡਾਇਰੈਕਟਰ ਵਜੋਂ ਸੇਵਾ ਸੰਭਾਲ ਲਈ।
==ਰਮਨ ਪ੍ਰਭਾਵ==
{{ਮੁੱਖ|ਰਮਨ ਪ੍ਰਭਾਵ}}
ਸੀ.ਵੀ. ਰਮਨ ਇਕ ਅਜਿਹਾ ਮਹਾਨ ਵਿਅਕਤੀ ਸੀ ਜਿਸ ਨੇ ਆਪਣੀ ਸਾਰੀ ਪੜ੍ਹਾਈ ਗੁਲਾਮ ਭਾਰਤ ਵਿਚ ਰਹਿ ਕੇ ਪੂਰੀ ਕੀਤੀ ਅਤੇ ਗੁਲਾਮ ਭਾਰਤ ਲਈ ‘ਵਿਗਿਆਨ’ ਦੇ ਖੇਤਰ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਪੁਰਸਕਾਰ [[ਨੋਬਲ ਪੁਰਸਕਾਰ]] ਪ੍ਰਾਪਤ ਕੀਤਾ। 28 ਫਰਵਰੀ ਦਾ ਦਿਨ ਪੂਰੇ ਭਾਰਤ ਵਿਚ ‘[[ਰਾਸ਼ਟਰੀ ਵਿਗਿਆਨ ਦਿਵਸ]]’ ਵਜੋਂ ਮਨਾਇਆ ਜਾਂਦਾ ਹੈ। ਇਸੇ ਦਿਨ ਸੰਨ 1928 ’ਚ ਭਾਰਤ ਦੇ ਇਸ ਮਹਾਨ ਵਿਗਿਆਨੀ ਨੇ ਆਪਣੀ ਮਹਾਨ ਖੋਜ ‘[[ਰਮਨ ਪ੍ਰਭਾਵ]]’ ਦਾ ਐਲਾਨ ਕੀਤਾ ਸੀ ਜਿਸ ਦੇ ਬਦਲੇ, ਸਿਰ ’ਤੇ ਛੋਟੀ ਜਿਹੀ ਪਗੜੀ ਬੰਨ੍ਹਣ ਵਾਲੇ ਤੇ ਨਿੱਕੇ ਜਿਹੇ ਕੱਦ ਵਾਲੇ ਵਿਗਿਆਨੀ ਨੂੰ 1930 ’ਚ ਨੋਬਲ ਇਨਾਮ ਮਿਲਿਆ।<ref>{{cite web|title=Sri Venkata Raman - Biographical|url=http://www.nobelprize.org/nobel_prizes/physics/laureates/1930/raman-bio.html|publisher=Nobel Peace Prize - Offical website|accessdate=6 November 2013}}</ref>
==ਇਨਾਮ==
ਲਾਈਨ 46:
* 1930 ਵਿੱਚ ਉਹਨਾਂ ਨੂੰ [[ਨੋਬਲ ਸਨਮਾਨ]] ਭੋਤਿਕ ਵਿਗਿਆਨ ਦੇ ਖੇਤਰ ਵਿੱਚ ਦਿਤਾ ਗਿਆ।
* 1941 ਉਹਨਾਂ ਨੂੰ ਫਰੈਕਲਿਨ ਮੈਡਲ ਨਾਲ ਸਨਮਾਨਿਤ ਕੀਤਾ ਗਿਆ।
*1954 ਵਿੱਚ ਉਹਨਾਂ ਨੂੰ ਭਾਰਤ ਦਾ ਸਰਵਉੱਚ ਸਨਮਾਨ [[ਭਾਰਤ ਰਤਨ]] ਦਿਤਾਦਿੱਤਾ ਗਿਅਆ।ਗਿਆ।<ref>{{cite web|title=Padma Awards Directory (1954–2007)|url=http://www.mha.nic.in/pdfs/PadmaAwards1954-2007.pdf|publisher=Ministry of Home Affairs|accessdate=26 November 2010|format=pdf}}</ref>
* 1957 ਵਿੱਚ [[ਲੈਲਿਨਲੈਨਿਨ ਸ਼ਾਂਤੀ ਪੁਰਸਕਾਰ]] ਦਿਤਾ ਗਿਆ।
* 1998 ਵਿੱਚ ਅਮਰੀਕਾ ਕੈਮੀਕਲ ਸੁਸਾਇਟੀ ਅਤੇ ਭਾਰਤੀ ਕੈਮੀਕਲ ਸੁਸਾਇਟੀ ਨੈ ਰਮਨ ਦੀ ਖੋਜ ਨੂਮ ਅੰਤਰਰਾਸ਼ਟਰੀ ਕੈਮੀਕਲ ਲੈਂਡਮਾਰਕ ਮੰਨਿਆ।<ref name="ACS Landmarks">{{cite web|title=C. V. Raman: The Raman Effect|url=http://portal.acs.org/portal/PublicWebSite/education/whatischemistry/landmarks/ramaneffect/index.htm|publisher=[[American Chemical Society]]|accessdate=6 June 2012}}</ref>
* ਭਾਰਤ ਹਰ ਸਾਲ ਉਹਨਾਂ ਦੇ ਰਮਨ ਪ੍ਰਭਾਵ ਦੀ ਖੋਜਨ ਦੀ ਮਿਤੀ ਨੂੰ ਕੌਮੀ ਸਾਇੰਸ ਦਿਵਸ ਮਨਾਉਂਦਾ ਹੈ।<ref>{{cite news|title=Science Day: Remembering Raman|url=http://zeenews.india.com/sci-tech/miscellaneous/2009-02-27/511267news.html|accessdate=|newspaper=Zee News|date=27 February 2009|location=India}}</ref>