ਲਾ ਕੌਮੇਦੀ ਉਮੇਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#ai16
No edit summary
ਲਾਈਨ 1:
[[Image:La Comédie humaine 06.jpg|thumb|right|250px| ''[[ਔਨਰੇ ਦ ਬਾਲਜ਼ਾਕ]] ਦੀਆਂ ਰਚਨਾਵਾਂ ਦਾ 1901 ਦਾ ਇੱਕ ਐਡੀਸ਼ਨ'', ਪੂਰੇ '' ਕੌਮੇਦੀ ਉਮੇਨ'' ਸਹਿਤ]]
'''ਲਾ ਕੌਮੇਦੀ ਉਮੇਨ''' ([[ਫਰਾਂਸੀਸੀ ਭਾਸ਼ਾ|ਫਰਾਂਸੀਸੀ]]: La Comédie humaine; ਸ਼ਾਬਦਿਕ ਅਰਥ ''ਮਨੁੱਖੀ ਤਮਾਸ਼ਾ'') ਫਰਾਂਸੀਸੀ [[ਲੇਖਕ]] [[ਔਨਰੇ ਦ ਬਾਲਜ਼ਾਕ]] ਦੀ ਇੱਕ ਰਚਨਾ ਹੈ ਜਿਸ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ [[ਨਾਵਲ]] ਅਤੇ [[ਕਹਾਣੀ|ਕਹਾਣੀਆਂ]] ਦੀ ਲੜੀ ਹੈ ਜਿਸ ਰਾਹੀਂ ਫਰਾਂਸੀਸੀ ਸਮਾਜ ਦੀ ਤਸਵੀਰ ਪੇਸ਼ ਕੀਤੀ ਗਈ ਹੈ। ਇਹ ਬਾਲਜ਼ਾਕ ਦੀ [[ਸ਼ਾਹਕਾਰ]] ਰਚਨਾ ਹੈ।