ਪਸਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Babanwalia moved page ਅਯਾਮ to ਪਸਾਰ over redirect
No edit summary
ਲਾਈਨ 11:
]]
 
[[ਭੌਤਿਕ ਵਿਗਿਆਨ]] ਅਤੇ [[ਹਿਸਾਬ]] ਵਿੱਚ ਕਿਸੇ ਥਾਂ ਜਾਂ [[ਹਿਸਾਬੀ ਵਸਤ|ਵਸਤ]] ਦਾ '''ਅਯਾਮਪਸਾਰ''', (ਅੰਗਰੇਜੀ ਸ਼ਬਦ ਰੂਪ ਡਾਇਮੈਨਸ਼ਨ) ਗ਼ੈਰ-ਰਸਮੀ ਤੌਰ 'ਤੇ, ਉਸ ਅੰਦਰਲੇ ਕਿਸੇ ਬਿੰਦੂ ਦਾ ਟਿਕਾਣਾ ਦੱਸਣ ਵਾਸਤੇ ਲੋੜੀਂਦੇ [[ਗੁਣਕ|ਗੁਣਕਾਂ]] ਦੀ ਘੱਟੋ-ਘੱਟ ਗਿਣਤੀ ਹੁੰਦੀ ਹੈ।<ref>{{cite web |url=http://curious.astro.cornell.edu/question.php?number=4 |title=Curious About Astronomy |publisher=Curious.astro.cornell.edu |date= |accessdate=2014-03-03}}</ref><ref>{{cite web |url=http://mathworld.wolfram.com/Dimension.html |title=MathWorld: Dimension |publisher=Mathworld.wolfram.com |date=2014-02-27 |accessdate=2014-03-03}}</ref> ਸੋ ਕਿਸੇ ਲਕੀਰ ਦਾ ਇੱਕ ਪਸਾਰ ਹੁੰਦਾ ਹੈ ਕਿਉਂਕਿ ਉਸ ਉਤਲੇ ਕਿਸੇ ਬਿੰਦੂ ਦਾ ਟਿਕਾਣਾ ਦੱਸਣ ਵਾਸਤੇ ਸਿਰਫ਼ ਇੱਕ ਗੁਣਕ ਚਾਹੀਦਾ ਹੁੰਦਾ ਹੈ{{spndash}}ਮਿਸਾਲ ਵਜੋਂ ਅੰਕਾਂ ਦੀ ਲਕੀਰ ਉੱਤੇ ੫ ਦੀ ਸੰਖਿਆ। ਕਿਸੇ ਪੱਧਰੀ [[ਸਤ੍ਹਾ]] ਜਾਂ ਕਿਸੇ ਵੇਲਣੇ ਜਾਂ ਗੋਲ਼ੇ ਦੀ ਸਤ੍ਹਾ ਦੇ ਦੋ ਪਸਾਰ ਹੁੰਦੇ ਹਨ ਕਿਉਂਕਿ ਇਸ ਉਤਲੇ ਕਿਸੇ ਬਿੰਦੂ ਦਾ ਟਿਕਾਣਾ ਦੱਸਣ ਲਈ ਦੋ ਗੁਣਕ ਲੋੜੀਂਦੇ ਹੁੰਦੇ ਹਨ{{spndash}}ਮਿਸਾਲ ਵਜੋਂ, ਕਿਸੇ ਗੋਲ਼ੇ ਦੀ ਸਤ੍ਹਾ ਉਤਲੇ ਬਿੰਦੂ ਦਾ ਟਿਕਾਣਾ ਦੱਸਣ ਲਈ ਅਕਸ਼ਾਂਸ ਅਤੇ ਰੇਖਾਂਸ਼ ਦੋਹਾਂ ਦੀ ਲੋੜ ਪੈਂਦੀ ਹੈ। ਕਿਸੇ [[ਘਣਾਕਾਰ]], ਵੇਲਣੇ ਜਾਂ ਗੋਲ਼ੇ ਦਾ ਅੰਦਰਲਾ ਹਿੱਸਾ ਤਿੰਨ-ਪਸਾਰੀ ਹੁੰਦਾ ਹੈ ਕਿਉਂਕਿ ਇਹਨਾਂ ਥਾਂਵਾਂ ਅੰਦਰਲੀ ਕਿਸੇ ਬਿੰਦੀ ਦੀ ਥਾਂ ਦੱਸਣ ਵਾਸਤੇ ਤਿੰਨ ਗੁਣਕ ਚਾਹੀਦੇ ਹੁੰਦੇ ਹਨ।
 
{{ਕਾਮਨਜ਼|Dimensions|ਪਸਾਰਾਂ}}
 
== ਸਟਰਿੰਗ ਥਿਊਰੀ ਵਿੱਚ ਫਾਲਤੂ ਅਯਾਮਪਸਾਰ ==
 
=== ਅਯਾਮਾਂਪਸਾਰਾਂ ਦੀ ਗਿਣਤੀ ===
[[File:Compactification example.svg|right|thumb|alt=A tubular surface and corresponding one-dimensional curve.|An example of [[compactification (physics)|compactification]]: ਜਿਆਦਾ ਦੂਰੀ ਤੋਂ, ਇੱਕ ਚੱਕਰੀ ਅਯਾਮ ਵਾਲੀ ਇੱਕ ਦੋ-ਅਯਾਮੀ ਸਤਹਿ ਇੱਕ ਅਯਾਮੀ ਲਗਦੀ ਹੈ]]