21 ਜੂਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Nachhattardhammu ਨੇ ਸਫ਼ਾ ੨੧ ਜੂਨ ਨੂੰ 21 ਜੂਨ ’ਤੇ ਭੇਜਿਆ: ਸਹੀ ਨਾਮ
#ai16
ਲਾਈਨ 1:
{{ਜੂਨ ਕਲੰਡਰ|float=right}}
'''21 ਜੂਨ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 172ਵਾਂ ([[ਲੀਪ ਸਾਲ]] ਵਿੱਚ 173ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 193 ਦਿਨ ਬਾਕੀ ਹਨ।
[[File:Victoria Cross Medal Ribbon & Bar.png|100px| thumb|[[ਵਿਕਟੋਰੀਆ ਕਰੌਸ]] ]]
==ਵਾਕਿਆ==
* [[1661]] – [[ਗੁਰੂ ਤੇਗ ਬਹਾਦਰ]] ਸਾਹਿਬ ਧਰਮ ਪ੍ਰਚਾਰ ਲਈ ਕਾਂਸ਼ੀ [[ਵਾਰਾਣਸੀ]] ਪੁੱਜੇ।
* [[1854]] – ਪਹਿਲਾ [[ਵਿਕਟੋਰੀਆ ਕਰੌਸ]] ਸਨਮਾਨ ਦਿੱਤਾ ਗਿਆ।
* [[1859]] – ਦੁਨੀਆ ਦਾ ਪਹਿਲਾ ਰਾਕਟ ਪੇਟੈਂਟ ਕਰਵਾਇਆ ਗਿਆ।
* [[1887]] – [[ਰਾਣੀ ਵਿਕਟੋਰੀਆ]] ਦੀ ਸਿਲਵਰ ਜੁਬਲੀ ਮਨਾਈ ਗਈ।
* [[1945]] – ਪੈਨ ਐਮ ਹਵਾਈ ਕੰਪਨੀ ਨੇ ਦੁਨੀਆ ਦੁਆਲੇ 88 ਘੰਟੇ ਦੀ ਲਗਾਤਾਰ ਫਲਾਈਟ ਦੀ ਸਕੀਮ ਦਾ ਐਲਾਨ ਕੀਤਾ।
* [[1991]] – ਅੱਧੀ ਰਾਤ ਸਮੇਂ [[ਪੰਜਾਬ ਵਿਧਾਨ ਸਭਾ]] ਦੀਆਂ ਚੋਣਾਂ ਰੱਦ।
* [[2006]] – [[ਪਲੂਟੋ]] ਗ੍ਰਹਿ ਦੇ ਨਵੇਂ ਖੋਜੇ ਚੰਦ ਦਾ ਨਾਮ [[ਨਿਕਸ]] ਅਤੇ [[ਹਾਈਡਰਾ(ਚੰਦ)]] ਰੱਖਿਆ ਗਿਆ।
 
==ਛੁੱਟੀਆਂ==
 
==ਜਨਮ==
* [[1912]] – [[ਭਾਰਤੀ]] ਲੇਖਕ [[ਵਿਸ਼ਣੂ ਪ੍ਰਭਾਕਰ]] ਦਾ ਜਨਮ (ਮੌਤ 2009)
 
[[ਸ਼੍ਰੇਣੀ:ਜੂਨ]]