ਕੰਪਿਊਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 1:
ਇੱਕ '''ਕੰਪਿਊਟਰ''' ਇੱਕ ਜੰਤਰ ਜਾਂ [[ਮਸ਼ੀਨ]] ਹੈ, ਜੋ ਕਿ ਜਾਣਕਾਰੀ ਉੱਤੇ ਇੱਕ ਪਰੋਗਰਾਮਪ੍ਰੋਗਰਾਮ — ਹਦਾਇਤਾਂ ਦੀ ਇੱਕ ਤਿਆਰ ਸੂਚੀ; ਦੇ ਤਹਿਤ ਕਾਰਵਾਈ ਅਧੀਨ ਕਰਦਾ ਹੈ। ਕਾਰਵਾਈ ਅਧੀਨ ਆਉਣ ਵਾਲੀ ਜਾਣਕਾਰੀ ਅੰਕ, ਪਾਠ, ਤਸਵੀਰਾਂ, ਧੁਨੀ ਸਮੇਤ ਕਈ ਹੋਰ ਕਿਸਮਾਂ ਦੀ ਹੋ ਸਕਦੀ ਹੈ।
 
ਕੰਪਿਊਟਰ ਬਹੁਤ ਹੀ ਜਿਆਦਾ ਬਹੁਮੁਖੀ ਹੈ। ਅਸਲ ਵਿੱਚ ਇਹ ''ਵਿਆਪਕ'' ਜਾਣਕਾਰੀ ਉੱਤੇ ਕਾਰਵਾਈ ਕਰਨ ਵਾਲੀਆਂ ਮਸ਼ੀਨਾਂ ਹਨ। ਚਰਚ-ਟਰਨਿੰਗ ਸਿਧਾਂਤ [[Church-Turing thesis]] ਦੇ ਅਨੁਸਾਰ, ਇੱਕ ਕੰਪਿਊਟਰ ਕੁਝ ਮੁੱਢਲੀਆਂ ਸਮੱਰਥਾ ਨਾਲ (ਤਕਨੀਕੀ ਸਬਦਾਂ ਵਿੱਚ, ਇੱਕ ਵਿਆਪਕ ਟਰਨਿੰਗ ਮਸ਼ੀਨ ਦੇ ਬਰਾਬਰ ਕੰਮ ਕਰਨ ਵਾਲੀ ਮਸ਼ੀਨ ਦੀ ਸਮੱਰਥਾ) ਇੱਕ ਸਿਧਾਂਤ ਹੈ, ਜੋ ਕਿ ''ਕੋਈ'' ਹੋਰ ਕੰਪਿਊਟਰ ਵੀ ਕਰ ਸਕਦਾ ਹੈ, ਜੋ ਕਿ ਇੱਕ ਨਿੱਜੀ ਡਿਜ਼ੀਟਲ ਸਹਾਇਕ ਤੋਂ ਲੈਕੇਲੈ ਕੇ ਸੁਪਰ ਕੰਪਿਊਟਰ ਹੋ ਸਕਦਾ ਹੈ। ਇਸਕਰਕੇਇਸ ਕਰਕੇ, ਇਕੋਇੱਕੋ ਕੰਪਿਊਟਰ ਡਿਜ਼ਾਇਨ ਹੀ ਆਮ ਕੰਪਨੀ ਦੀ ਤਨਖਾਹ ਬਿੱਲ ਤਿਆਰ ਕਰਨ ਤੋਂ ਲੈਕੇਲੈ ਕੇ ਉਦਯੋਗਾਂ ਨੂੰ ਕੰਟਰੋਲਕਾਬੂ ਕਰਨ ਦੇ ਯੋਗ ਹੈ। ਆਧੁਨਿਕ ਇਲੈਕਟਰੋਨਿਕਬਿਜਲਈ ਕੰਪਿਊਟਰਾਂ ਨੇ ਪੁਰਾਣੇ ਡਿਜ਼ਾਇਨਾਂ ਦੇ ਮੁਤਾਬਕੇਮੁਕਾਬਲੇ ਗਤੀ ਅਤੇ ਜਾਣਕਾਰੀ ਉੱਤੇ ਕੰਮ ਕਰਨ ਦੀ ਸਮੱਰਥਾ ਵਿੱਚ ਵੱਡਾ ਇਨਕਲਾਬ ਲੈ ਆਂਦਾ ਹੈ। ਇਸ ਸਮੇਂ ਮੂਰੇ ਦਾ ਨਿਯਮ ਪਰਭਾਵੀਪ੍ਰਭਾਵੀ ਰਿਹਾ ਹੈ।
 
ਕੰਪਿਊਟਰ ਅੱਜਕਲ੍ਹ ਕਈ ਭੌਤਿਕ ਰੂਪਾਂ ਵਿੱਚ ਉਪਲੱਬਧਉਪਲਬਧ ਹਨ। ਅਸਲੀ ਕੰਪਿਊਟਰ ਇੱਕ ਵੱਡੇ ਕਮਰੇ ਜਿੰਨੇ ਵੱਡੇ ਸਨ, ਅਤੇ ਏਦਾਂਇਸ ਤਰ੍ਹਾਂ ਦੇ ਵੱਡੇ ਕੰਪਿਊਟਰ ਹਾਲੇ ਵੀ ਵਿਗਿਆਨਵਿਗਿਆਨਕ ਗਣਨਾ ਕਰਨ ਲਈ ਮੌਜੂਦ ਹਨ, ਜਿੰਨਾਂ ਨੂੰ ਸੁਪਰ ਕੰਪਿਊਟਰ ਕਿਹਾ ਜਾਦਾ ਹੈ ਅਤੇ ਵੱਡੀਆਂ ਕੰਪਨੀਆਂ ਵਲੋਂ ਸੰਚਾਰ ਕਿਰਿਆ ਲਈ ਬਹੁਤ ਹੀ ਵੱਡੇ ਕੰਪਿਊਟਰਾਂ ਦੀ ਲੋੜ ਰਹਿੰਦੀ ਹੈ, ਜਿੰਨਾਂ ਨੂੰ ਮੇਨਫਰੇਮ ਕਹਿੰਦੇ ਹਨ। ਛੋਟੇ ਕੰਪਿਊਟਰ, ਜਿੰਨਾਂ ਦੀ ਵਰਤੋਂ ਨਿੱਜੀ ਕੰਮਾਂ ਲਈ ਕੀਤੀ ਜਾਦੀ ਹੈ, ਨੂੰ ਨਿੱਜੀ ਕੰਪਿਊਟਰ (ਪਰਸਨਲ ਕੰਪਿਊਟਰ ਜਾਂ ਪੀਸੀਪੀ.ਸੀ) ਕਹਿੰਦੇ ਹਨ, ਅਤੇ ਇਹਨਾਂ ਦਾ ਹੀ ਨੇੜਲਾ ਰੂਪ ਹਨ, ਲੈਪਟਾਪ ਜਾਂ ਨੋਟਬੁੱਕ ਕੰਪਿਊਟਰ ਕਹਿੰਦੇ ਹਨ। ਪਰ, ਅੱਜਕਲ੍ਹ ਆਮ ਪਰਚੱਲਤਪ੍ਰਚੱਲਤ ਕੰਪਿਊਟਰ ਦੀ ਕਿਸਮ ਇਮਬੈੱਡ ਕੰਪਿਊਟਰ, ਛੋਟੇ ਕੰਪਿਊਟਰ, ਜਿੰਨਾਂ ਨੂੰ ਹੋਰ ਜੰਤਰਾਂ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਦਾ ਹੈ। ਲੜਾਕੂ ਹਵਾਈ ਜਹਾਜ਼ ਵਰਗੀਆਂ ਮਸ਼ੀਨਾਂ ਤੋਂ ਲੈਕੇਲੈ ਕੇ ਡਿਜ਼ੀਟਲ ਕੰਪਿਊਟਰਾਂ ਨੂੰ ਇਮਬੈੱਡ ਕੰਪਿਊਟਰਾਂ ਨਾਲ ਹੀ ਕੰਟਰੋਲਕਾਬੂ (ਨਿਯੰਤਰਿਤ) ਕੀਤਾ ਜਾਦਾਜਾਂਦਾ ਹੈ।
== ਇਤਹਾਸ ==
{{ਮੁੱਖ ਲੇਖ|ਕੰਪਿਊਟਰ ਜੰਤਰਾਂ ਦਾ ਇਤਹਾਸ}}