"22 ਅਪ੍ਰੈਲ" ਦੇ ਰੀਵਿਜ਼ਨਾਂ ਵਿਚ ਫ਼ਰਕ

#ai16
ਛੋ (Nachhattardhammu ਨੇ ਸਫ਼ਾ ੨੨ ਅਪ੍ਰੈਲ ਨੂੰ 22 ਅਪਰੈਲ ’ਤੇ ਭੇਜਿਆ: ਸਹੀ ਨਾਮ)
(#ai16)
'''22 ਅਪ੍ਰੈਲ''' [[ਗ੍ਰੈਗਰੀ ਕਲੰਡਰ]] ਦੇ ਮੁਤਾਬਕ ਇਹ ਸਾਲ ਦਾ 112ਵਾਂ ([[ਲੀਪ ਸਾਲ]] ਵਿੱਚ 113ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 253 ਦਿਨ ਬਾਕੀ ਹਨ।
== ਵਾਕਿਆ ==
ਵਿਸ਼ਵ [[ਧਰਤ ਦਿਵਸ]]
 
* [[1921]] – [[ਸੁਭਾਸ਼ ਚੰਦਰ ਬੋਸ]] ਨੇ [[ਭਾਰਤੀ ਪ੍ਰਸ਼ਾਸਕੀ ਸੇਵਾ]] ਤੋਂ ਅਸਤੀਫਾ ਦਿੱਤਾ।
== ਛੁੱਟੀਆਂ ==
* [[1923]] – ਬੱਬਰਾਂ ਨੇ ਝੋਲੀਚੁੱਕ ਭਰਾਵਾਂ ਰਲਾ ਅਤੇ ਦਿਤੂ ਨੂੰ ਸੋਧਿਆ।
* [[1970]] – ਪਹਿਲਾ ਵਿਸ਼ਵ [[ਧਰਤ ਦਿਵਸ]] ਮਨਾਇਆ।
 
== ਜਨਮ ==
* [[1547]] – ਸਪੇਨ ਨਾਵਲਕਾਰ, ਨਾਟਕਕਾਰ ਅਤੇ ਕਵੀ [[ਮੀਗੇਲ ਦੇ ਸਿਰਵਾਂਤਿਸ]] ਦਾ ਜਨਮ। (ਮੌਤ 1616)
* [[1707]] – ਅੰਗਰੇਜ਼ੀ ਨਾਵਲਕਾਰ ਅਤੇ ਨਾਟਕਕਾਰ [[ਹੈਨਰੀ ਫ਼ੀਲਡਿੰਗ]] ਦਾ ਜਨਮ ਹੋਇਆ। (ਮੌਤ 1754)
* [[1724]] – ਜਰਮਨ ਫਿਲਾਸਫਰ ਇਮੈਨੂਅਲ ਕਾਂਤ ਦਾ ਜਨਮ ਹੋਇਆ। (ਮੌਤ 1804)
* [[1812]] – ਭਾਰਤ ਵਿੱਚ ਬ੍ਰਿਟਿਸ਼ ਰਾਜ ਦਾ ਗਵਰਨਰ ਜਨਰਲ [[ਲਾਰਡ ਡਲਹੌਜੀ]] ਦਾ ਜਨਮ (ਮੌਤ 1860)
* [[1870]] – ਰੂਸੀ ਕਰਾਂਤੀਕਾਰੀ ਆਗੂ [[ਵਲਾਦੀਮੀਰ ਲੈਨਿਨ|ਵਲਾਦੀਮੀਰ ਇਲੀਅਚ ਉਲੀਨੋਵ ਲੈਨਿਨ]] ਦਾ ਜਨਮ ਹੋਇਆ।
* [[1884]] – ਆਸਟਰੀਆਈ ਮਨੋਵਿਸ਼ਲੇਸ਼ਕ, ਲੇਖਕ ਅਤੇ ਅਧਿਆਪਕ [[ਓਟੋ ਰੈਂਕ]] ਦਾ ਜਨਮ। (ਮੌਤ 1939)
* [[1909]] – ਇਤਾਲਵੀ [[ਰੀਤਾ ਮੋਨਤਾਲਚੀਨੀ]] ਜਿਸਨੇ 1986 ਵਿੱਚ "ਤੰਤੂ ਵਿਕਾਸ ਫੈਕਟਰ" ਦੀ ਖੋਜ ਲਈ ਨੋਬਲ ਇਨਾਮ ਪ੍ਰਾਪਤ ਕੀਤਾ ਦਾ ਜਨਮ ਹੋਇਆ। (ਮੌਤ 2012)
* [[1914]] – ਭਾਰਤੀ ਨਿਰਦੇਸਕ ਅਤੇ ਨਿਰਮਾਤਾ [[ਬੀ ਆਰ ਚੋਪੜਾ]] ਦਾ ਜਨਮ ਹੋਇਆ। (ਮੌਤ 2008)
* [[1916]] – ਭਾਰਤਿ ਐਕਟਰ ਅਤੇ ਗਾਇਕ [[ਕਾਨਨ ਦੇਵੀ]] ਦਾ ਜਨਮ ਹੋਇਆ। (ਮੌਤ 1992)
* [[1958]] – ਪੰਜਾਬੀ ਨਾਟਕਕਾਰ [[ਸਵਰਾਜਬੀਰ]] ਦਾ ਜਨਮ ਹੋਇਆ।
* [[1974]] – ਭਾਰਤੀ ਅੰਗਰੇਜ਼ੀ ਨਾਵਲਕਾਰ, ਬਲਾੱਗਰ ਅਤੇ ਫਿਲਮ(ਪਟਕਥਾ ਅਤੇ ਸੰਵਾਦ) ਲੇਖਕ [[ਚੇਤਨ ਭਗਤ]] ਦਾ ਜਨਮ।
* [[1986]] – ਭਾਰਤ ਦੀ ਪਹਿਲੀ 'ਵਨ ਲੈੱਗ ਡਾਂਸਰ' [[ਸ਼ੁਭਰੀਤ ਕੌਰ]] ਦਾ ਜਨਮ ਹੋਇਆ।
==ਦਿਹਾਂਤ==
* [[1840]] – ਕਲਕੱਤਾ ਦੀ ਟਕਸਾਲ ਦਾ ਅਧਿਕਾਰੀ, ਖਰੋਸ਼ਠੀ ਦੀ ਵਰਨਮਾਲਾ ਬਣਾਉਣ ਵਾਲਾ [[ਜੇਮਜ਼ ਪ੍ਰਿੰਸਪ]] ਦਾ ਦਿਹਾਂਤ। (ਜਨਮ: 1799)
* [[1980]] – [[ਗ਼ਦਰ ਪਾਰਟੀ]] ਦਾ ਆਗੂ ਅਤੇ ਪੰਜਾਬ ਦਾ ਸਿਆਸਤਦਾਨ [[ਮੰਗੂ ਰਾਮ ਮੁਗੋਵਾਲੀਆ]] ਦਾ ਦਿਹਾਂਤ ਹੋਇਆ। (ਜਨਮ 1886)
* [[1994]] – ਅਮਰੀਕਾ ਦੇ ਰਾਸ਼ਟਰਪਤੀ [[ਰਿਚਰਡ ਨਿਕਸਨ]] ਦੀ ਮੌਤ ਹੋਈ। (ਜਨਮ 1913)
* [[2003]] – ਪੰਜਾਬੀ ਦਾ ਨਾਟਕਕਾਰਾਂ [[ਬਲਵੰਤ ਗਾਰਗੀ]] ਦਾ ਦਿਹਾਂਤ ਹੋਇਆ। (ਜਨਮ 1916)
 
[[ਸ਼੍ਰੇਣੀ:ਅਪ੍ਰੈਲ]]