ਭੂਟਾਨ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਕੜੀਆਂ ਜੋੜੀਆਂ, #ai16
ਟੈਗ: ਮੋਬਾਈਲ ਐਪ ਦੀ ਸੋਧ
ਕੜੀਆਂ ਜੋੜੀਆਂ, #ai16
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 81:
}}
'''ਭੂਟਾਨ''' ਹਿਮਾਲਾ ਉੱਤੇ ਵਸਿਆ ਦੱਖਣ [[ਏਸ਼ੀਆ]] ਦਾ ਇੱਕ ਛੋਟਾ ਅਤੇ ਮਹੱਤਵਪੂਰਨ [[ਦੇਸ਼]] ਹੈ। ਇਹ ਦੇਸ਼ [[ਚੀਨ]] ([[ਤਿੱਬਤ]]) ਅਤੇ [[ਭਾਰਤ]] ਦੇ ਵਿੱਚ ਸਥਿਤ ਹੈ। ਇਸ ਦੇਸ਼ ਦਾ ਮਕਾਮੀ ਨਾਮ ਦਰੁਕ ਯੂ ਹੈ, ਜਿਸਦਾ ਮਤਲਬ ਹੁੰਦਾ ਹੈ ਅਝਦਹਾ ਦਾ ਦੇਸ਼। ਇਹ ਦੇਸ਼ ਮੁੱਖ ਤੌਰ ਤੇ ਪਹਾੜੀ ਹੈ ਕੇਵਲ ਦੱਖਣ ਭਾਗ ਵਿੱਚ ਥੋੜ੍ਹੀ ਜਿਹੀ ਪੱਧਰੀ ਜ਼ਮੀਨ ਹੈ। ਇਹ ਸੰਸਕ੍ਰਿਤਕ ਅਤੇ ਧਾਰਮਿਕ ਤੌਰ ਤੇ ਤਿੱਬਤ ਨਾਲ ਜੁੜਿਆ ਹੈ, ਲੇਕਿਨ ਭੂਗੋਲਿਕ ਅਤੇ ਰਾਜਨੀਤਕ ਪਰਿਸਥਿਤੀਆਂ ਦੇ ਮੱਦੇਨਜਰ ਵਰਤਮਾਨ ਵਿੱਚ ਇਹ ਦੇਸ਼ ਭਾਰਤ ਦੇ ਕਰੀਬ ਹੈ।
== ਰਾਸ਼ਟਰੀ ਜਾਨਵਰ ਅਤੇ ਪੰਛੀ ==
ਭੂਟਾਨ ਵਿੱਚ ਲੋਕ ਜਾਨਵਰਾਂ ਦਾ ਸ਼ਿਕਾਰ ਨਹੀਂ ਕਰਦੇ ਅਤੇ ਅਜਿਹਾ ਕਰਨ 'ਤੇ ਕਾਨੂੰਨੀ ਅਤੇ ਧਾਰਮਿਕ ਤੌਰ 'ਤੇ ਪਾਬੰਦੀ ਹੈ। 'ਟਾਕਿਨ' ਭੂਟਾਨ ਦਾ ਰਾਸ਼ਟਰੀ ਜਾਨਵਰ ਹੈ। ੲਿਹ ਜਾਨਵਰ ਕੇਵਲ ਭੂਟਾਨ ਵਿੱਚ ਹੀ ਪਾੲਿਆ ਜਾਂਦਾ ਹੈ। ੲਿਸਨੂੰ ਰਾਸ਼ਟਰੀ ਜਾਨਵਰ ਬਣਾਉਣ ਪਿੱਛੇ ੲਿਸ ਦੀ ਵਿਲੱਖਣਤਾ, ਭੂਟਾਨ ਦਾ ਧਾਰਮਿਕ ੲਿਤਿਹਾਸ ਅਤੇ ਮਿਥ ਦਾ ਵਿਸ਼ੇਸ਼ ਸੰਬੰਧ ਹੈ। ਭੂਟਾਨ ਦੀ ਲੋਕਧਾਰਾ ਵਿੱਚ ੲਿਹ ਮਿਥ ਪ੍ਰਚਲਿਤ ਹੈ ਕਿ ਭੂਟਾਨ ਦੇ ਬਹੁਤ ਹੀ ਨਾਮੀ ਸੰਤ ਜਿੰਨ੍ਹਾ ਦਾ ਨਾਂਮ 'ਡਰੂਕਪਾ ਕੁੲਿਨਲੇ' (ਡਿਵਾੲੀਨ ਮੈਡ ਮੈਨ) ਸੀ, ਨੇ ੲਿੱਕ ਦਿਨ ਆਪਣੇ ਸ਼ਰਧਾਲੂਆਂ ਦੇ ਕਹਿਣ 'ਤੇ ੲਿੱਕ ਚਮਤਕਾਰ ਦਿਖਾੲਿਆ। ਓਨ੍ਹਾ ਨੇ ੲਿੱਕ ਗਾਂ ਅਤੇ ੲਿੱਕ ਬੱਕਰੀ ਮੰਗਵਾੲੀ। ਉਨ੍ਹਾਂ ਨੇ ਬੱਕਰੀ ਦਾ ਸਿਰ ਗਊ ਦੇ ਧਡ਼ 'ਤੇ ਲਗਾ ਦਿੱਤਾ। ੲਿਸ ਤਰ੍ਹਾਂ ੲਿੱਕ ਨਵਾਂ ਜੀਵ ਬਣਾ ਦਿੱਤਾ ਅਤੇ ੲਿਸਦਾ ਨਾਂਮ 'ਤਾਕਿਨ' ਰੱਖ ਦਿੱਤਾ। ਅੱਜ ਤੱਕ ਦੁਨੀਆ ਭਰ ਦੇ ਵਿਗਿਆਨੀ ੲਿਹ ਨਹੀਂ ਸਮਝ ਸਕੇ ਕਿ ੲਿਸ ਨੂੰ ਜਾਨਵਰਾਂ ਦੀ ਕਿਸ ਸ਼੍ਰੇਣੀ ਵਿੱਚ ਰੱਖਿਆ ਜਾਵੇ।