ਦਰਸ਼ਨ ਸਿੰਘ ਅਵਾਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
#ai16
ਲਾਈਨ 3:
 
==ਜੀਵਨ ਵੇਰਵੇ==
ਦਰਸ਼ਨ ਸਿੰਘ ਅਵਾਰਾ
ਦਰਸ਼ਨ ਸਿੰਘ ਅਵਾਰਾ ਦਾ ਜਨਮ ਪਿੰਡ ਕਾਲਾ ਗੁਜਰਾਂ, ਜ਼ਿਲ੍ਹਾ ਜਿਹਲਮ, [[ਬਰਤਾਨਵੀ ਪੰਜਾਬ]], (ਹੁਣ ਪਾਕਿਸਤਾਨ) ਵਿਖੇ ਭਾਈ ਅਤਰ ਸਿੰਘ ਦੇ ਘਰ 30 ਦਸੰਬਰ 1906 ਨੂੰ ਹੋਇਆ ਸੀ।<ref>[http://punjabitribuneonline.com/2014/12/%E0%A8%A6%E0%A8%B0%E0%A8%B6%E0%A8%A8-%E0%A8%B8%E0%A8%BF%E0%A9%B0%E0%A8%98-%E0%A8%86%E0%A8%B5%E0%A8%BE%E0%A8%B0%E0%A8%BE-%E0%A8%A8%E0%A9%82%E0%A9%B0-%E0%A8%AF%E0%A8%BE%E0%A8%A6-%E0%A8%95%E0%A8%B0/ ਦਰਸ਼ਨ ਸਿੰਘ ਆਵਾਰਾ ਨੂੰ ਯਾਦ ਕਰਦਿਆਂ, ਪੰਜਾਬੀ ਟ੍ਰਿਬਿਊਨ, 9 ਦਸੰਬਰ 2014]</ref>
ਦਰਸ਼ਨ ਸਿੰਘ ਆਵਾਰਾ ਆਧੁਨਿਕ ਪੰਜਾਬੀ ਕਾਵਿ ਦੀ ਸਟੇਜੀ ਕਾਵਿ ਧਾਰਾ ਦਾ ਕਵੀ ਹੈ। ਦਰਸ਼ਨ ਸਿੰਘ ਅਵਾਰਾ ਪਿੰਡ ਕਾਲ ਗੁਜਰਾਂ ਜਿਲ੍ਹਾ ਜਿਹਲਮ ਵਿਖੇ 1906 ਈ.ਨੂੰ ਸ੍ਰ. ਅੰਤਰ ਸਿੰਘ ਦੇ ਗ੍ਰਹਿ ਪੈਦਾ ਹੋਏ। ਦਸਵੀਂ ਪਾਸ ਕਰਨ ਪਿੱਛੋ ਉਹ ਕਾਵਿ ਰਚਨਾਂ ਵੱਲ ਸਰਗਰਮ ਹੋਏ। 1932 ਵਿੱਚ ਉਹਨਾਂ ਦਾ ਪਹਿਲਾ ਸੰਗ੍ਰਹਿ ʻਬਿਜਲੀ ਦੀ ਕੜਕʼ ਪ੍ਰਕਾਸ਼ਤ ਹੋਇਆ। ਇਸ ਕਵਿਤਾ ਦੀ ਤਿੱਖੀ ਬਾਗੀਆਆਂ ਸੁਰ, ਗੁਲਾਮੀ ਪ੍ਰਤੀ ਉਚੀ ਨਿਸ਼ੇਧਕਾਰੀ ਸੁਰ ਤੇ ਅੰਗਰੇਜ਼ ਰਾਜਨੀਤੀ ਦੇ ਵਿਨਾਸਕ ਪੱਖਾਂ ਦੀ ਪੇਸ਼ਕਾਰੀ ਅੰਗਰੇਜ ਸਰਕਾਰ ਨੂੰ ਏਨੀ ਨਾਖਸ਼ਰਾਵਾਰ ਲੱਗੀ ਕਿ ਇਸ ਪੁਸਤਕ ਨੂੰ ਜ਼ਬਤ ਕਰ ਲਿਆ ਗਿਆ। ਅਵਾਰਾ ਦੀ ਕਵਿਤਾ ਵਿੱਚ ਦੇਸ਼ ਦੀ ਅਜ਼ਾਦੀ ਲਈ ਵੰਗਾਰ, ਗੁਲਾਮੀ ਵਿਰੁੱਧ ਨਫ਼ਰਤ,ਰੱਬ ਦੇ ਨਾਂ ਤੇ ਹੁੰਦੀਆਂ ਠੱਗੀਆਂ,ਗਲਤ ਧਾਰਮਕ ਕਾਰਾਂ ਵਿਹਾਰਾਂ ਪ੍ਰਤੀ ਨਿੰਦਨੀਯ ਸੁਰ, ਵੰਗਾਰ ਵਾਂਗ, ਉਭਰਦੀ ਹੈ। ਉਹ ਸੱਚੇ ਅਰਥਾਂ ਵਿੱਚ ਆਪਣੇ ਜਮਾਨੇ ਦਾ ਇਨਕਲਾਬੀ ਸ਼ਾਇਰ ਹੈ। ਬਿਨ੍ਹਾਂ ਲੋਭ ਲਾਲਚ ਦੇ ਸੱਚ ਨੂੰ ਸੱਚ ਕਹਿਣ ਦੀ ਦਲੇਰੀ ਉਸ ਦੇ ਕਾਵਿ ਦਾ ਮੁੱਖ ਗੁਣ ਹੈ। ʻਕੁਚੱਜੇ ਜੀਵਨ ਨੂੰ ਮੁੱਢੋ ਸੁੱਢੋ ਬਦਲ ਦੇਣ ਦੀ ਪ੍ਰਚੰਡ ਰੀਝ ਉਸ ਦਾ ਮੁਖ ਸਰੋਕਾਰ ਹੈ. 1947 ਤੋਂ ਪਿੱਛੋਂ ਉਸ ਦੀਆਂ ʻਹਲਚਲʼ, ʻਗੁਸਤਾਖੀਆਂʼ,ʻਆਵਾਰਾਗੀਆ ਅਤੇ ʻਬੇਦੋਸੀਆਂʼਮਜਬੂਰੀਆਂ ਉਸ ਦੇ ਵਰਣਨਯੋਗ ਕਾਵਿ ਸੰਗ੍ਰਹਿ ਹਨ. ਅਵਾਰਾ ਦਾ ਦੇਹਾਂਤ 10 ਦਸੰਬਰ 1982 ਨੂੰ ਹੋਇਆ।
 
ਦਰਸ਼ਨ ਸਿੰਘ ਅਵਾਰਾ ਦਾ ਜਨਮ ਪਿੰਡ ਕਾਲਾ ਗੁਜਰਾਂ, ਜ਼ਿਲ੍ਹਾ ਜਿਹਲਮ, [[ਬਰਤਾਨਵੀ ਪੰਜਾਬ]], (ਹੁਣ ਪਾਕਿਸਤਾਨ) ਵਿਖੇ ਭਾਈ ਅਤਰ ਸਿੰਘ ਦੇ ਘਰ 30 ਦਸੰਬਰ 1906 ਨੂੰ ਹੋਇਆ ਸੀ।<ref>[http://punjabitribuneonline.com/2014/12/%E0%A8%A6%E0%A8%B0%E0%A8%B6%E0%A8%A8-%E0%A8%B8%E0%A8%BF%E0%A9%B0%E0%A8%98-%E0%A8%86%E0%A8%B5%E0%A8%BE%E0%A8%B0%E0%A8%BE-%E0%A8%A8%E0%A9%82%E0%A9%B0-%E0%A8%AF%E0%A8%BE%E0%A8%A6-%E0%A8%95%E0%A8%B0/ ਦਰਸ਼ਨ ਸਿੰਘ ਆਵਾਰਾ ਨੂੰ ਯਾਦ ਕਰਦਿਆਂ, ਪੰਜਾਬੀ ਟ੍ਰਿਬਿਊਨ, 9 ਦਸੰਬਰ 2014]</ref>
==ਰਚਨਾਵਾਂ==
*''ਹਲਚਲ'' (1952)