ਤਾਪ ਬਲਬ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਕੜੀਆਂ ਜੋੜੀਆਂ, #ai16
ਟੈਗ: ਮੋਬਾਈਲ ਐਪ ਦੀ ਸੋਧ
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 7:
ਸੰਸਾਰ ਦਾ ਸਭ ਤੋਂ ਪਹਿਲਾ ਬਿਜਲੀ ਨਾਲ ਜਗਣ ਵਾਲਾ ਬਲਬ ਅਮਰੀਕੀ ਵਿਗਿਆਨਿਕ [[ਥਾਮਸ ਐਡੀਸਨ]] ਵੱਲੋਂ 1878 ਵਿੱਚ ਬਣਾੲਿਆ ਗਿਆ ਸੀ। ੲਿਸ ਬਲਬ ਨੂੰ ਬਣਾਉਣ ਲੲੀ ਉਨ੍ਹਾਂ ੲਿਸ ਨਿਯਮ ਦੀ ਪਾਲਣਾ ਕੀਤੀ ਕਿ ਰੌਸ਼ਨੀ ਅਤੇ ਤਾਪ ਉਦੋਂ ਪੈਦਾ ਕੀਤੇ ਜਾ ਸਕਦੇ ਹਨ, ਜਦੋਂ ਤਾਰ ਵਿੱਚੋਂ ਬਿਜਲੲੀ ਊਰਜਾ ਨੂੰ ਲੰਘਾੲਿਆ ਜਾਂਦਾ ਹੈ। ਦਰਅਸਲ ਬਿਜਲੀ ਦਾ ਬਲਬ ਬਿਜਲੲੀ ਊਰਜਾ ਨੂੰ ਤਾਪ ਅਤੇ ਰੌਸ਼ਨੀ ਦੀ ਊਰਜਾ ਵਿੱਚ ਬਦਲ ਦਿੰਦਾ ਹੈ। ਐਡੀਸਨ ਵੱਲੋਂ ਪ੍ਰਯੋਗ ਕੀਤੇ ਗੲੇ ਬਲਬ ਵਿੱਚ 'ਪਲੈਟੀਨਮ' ਦੀ ਬਹੁਤ ਹੀ ਬਰੀਕ ਤਾਰ ਦਾ ੲਿਸਤੇਮਾਲ ਕੀਤਾ ਗਿਆ ਸੀ। ਜਦੋਂ ੲਿਸ ਤਾਰ ਦੇ ਦੋਵੇਂ ਸਿਰਿਆਂ ਨੂੰ ਬਿਜਲੀ ਦੀ ਸਪਲਾੲੀ ਨਾਲ ਜੋਡ਼ਿਆ ਗਿਆ ਤਾਂ ੲਿਹ ਲਾਲ-ਗਰਮ ਹੋ ਗੲੀ ਅਤੇ ਚਮਕਣ ਲੱਗੀ। ਐਡੀਸਨ ਵੱਲੋਂ ਬਣਾੲੇ ਗੲੇ ਬਲਬ ਜਿਆਦਾ ਲੋਕਪ੍ਰਿਯ ਨਹੀਂ ਹੋ ਸਕੇ, ਕਿਉਂ ਕਿ ਉਸ ਸਮੇਂ 'ਪਲੈਟੀਨਮ' ਦੀ ਤਾਰ ਬਹੁਤ ਮਹਿੰਗੀ ਸੀ।</br>
ੲਿਸ ਤੋਂ ਕੁਝ ਸਮੇਂ ਬਾਅਦ ਬਿਜਲੲੀ ਬਲਬ ਵਿੱਚ ਵਰਤੇ ਜਾਣ ਵਾਲੇ 'ਫਿਲਾਮੈਂਟ' ਦੀ ਵਰਤੋ ਕੀਤੀ ਗੲੀ। ਬਾਅਦ ਵਿੱਚ 'ਟੰਗਸਟਨ' ਅਤੇ 'ਟੈਂਟਾਲਮ' ਧਾਤੂਆਂ ਤੋਂ ਬਣੇ 'ਫਿਲਾਮੈਂਟ' ਵਰਤੇ ਜਾਣ ਲੱਗੇ, ਕਿਉਂ ਕਿ ੲਿਨ੍ਹਾ ਧਾਤੂਆਂ ਦਾ ਪਿਘਲਾਉਣ ਦਰਜਾ ਕਾਫੀ ਉੱਚਾ ਸੀ। ੲਿਸ ਲੲੀ ੲਿਨ੍ਹਾ ਤੋਂ ਬਣੇ 'ਫਿਲਾਮੈਂਟ' ਆਸਾਨੀ ਨਾਲ ਨਹੀਂ ਚਲਦੇ ਸਨ।</br>
ਆਧੁਨਿਕ ੲਿਲੈਕਟ੍ਰਿਕ ਬਲਬ ਵਿੱਚ 'ਕਾੲਿਲੈੱਡ ਟੰਗਸਟਨ ਫਿਲਾਮੈਂਟ' ਨੂੰ ਕੱਚ ਦੇ ੲਿੱਕ ਬਲਬ ਵਿੱਚ ਸੀਲ ਕੀਤਾ ਜਾਂਦਾ ਹੈ। ਫਿਲਾਮੈਂਟ ਦੇ ਦੋਵੇਂ ਸਿਰਿਆਂ ਨੂੰ ੲਿੱਕ ਮੋਟੀ ਤਾਰ ਨਾਲ ੲਿਕੱਠਿਆਂ ਜੋਡ਼ਿਆ ਜਾਂਦਾ ਹੈ। ੲਿਹ ਮੋਟੀ ਤਾਰ ਕੱਚ ਦੇ ਪਿਲਰਜ਼ ਵਿੱਚੋਂ ਲੰਘਦੀ ਹੈ। ੲਿਨ੍ਹਾ ਤਾਰਾਂ ਦੇ ਦੂਜੇ ਸਿਰੇ ਕਾਂਟੈਕਟ ਪੈਡਸ ਦੇ ਨਾਲ ਸੋਲਡਰ ਕੀਤੇ ਗੲੇ ਹੁੰਦੇ ਹਨ। ਦੋਵੇਂ ਸਿਰਿਆਂ ਨੂੰ ੲਿੱਕ-ਦੂਜੇ ਦੇ ਸੰਪਰਕ ਵਿੱਚ ਆਉਣ ਤੋਂ ਬਚਾਉਣ ਲੲੀ ਧਾਤੂ ਦੀ ਕੈਪ ਵਿੱਚ 'ੲਿੰਸੁਲੇਟਿੰਗ' ਪਦਾਰਥ ਭਰਿਆ ਜਾਂਦਾ ਹੈ। ਅਖ਼ੀਰ ਵਿੱਚ ਬਲਬ ਵਿੱਚੋਂ ਹਵਾ ਕੱਢ ਕੇ ੲਿਸਨੂੰ [[ਆਰਗੋਨ]] ਅਤੇ [[ਨਾੲੀਟ੍ਰੋਜਨ]] ਗੈਸਾਂ ਦੇ ਮਿਸ਼ਰਨ ਨਾਲ ਭਰ ਦਿੱਤਾ ਜਾਂਦਾ ਹੈ। ੲਿਸ ਤਰ੍ਹਾਂ ਫਿਲਾਮੈਂਟ ਤੋਂ ਧਾਤੂ ਦਾ ਵਾਸ਼ਪੀਕਰਨ ਨਹੀਂ ਹੁੰਦਾ ਅਤੇ ੲਿਹ ਪਿਘਲਣ ਤੋਂ ਬਚਿਆ ਰਹਿੰਦਾ ਹੈ। ੲਿਹ ਮਿਸ਼ਰਨ ਬਲਬ ਦੀ ਕਾਰਜਕੁਸ਼ਲਤਾ ਵੀ ਵਧਾਉਂਦਾ ਹੈ। ਜਦੋਂ ਫਿਲਾਮੈਂਟ ਤੋਂ ੲਿਲੈਕਟ੍ਰਿਕ ਕਰੰਟ ਲੰਘਾੲਿਆ ਜਾਂਦਾ ਹੈ, ਪਹਿਲਾਂ ੲਿਹ ਲਾਲ-ਗਰਮ ਹੋ ਜਾਂਦਾ ਹੈ ਅਤੇ ਫਿਰ ਸਫੈਦ। ੲਿਹ ਚਮਕਦਾ ਹੋੲਿਆ ਸਫੈਦ 'ਫਿਲਾਮੈਂਟ' ਸਾਨੂੰ ਰੌਸ਼ਨੀ ਦਿੰਦਾ ਹੈ। ਬਲਬ ਦੀ ਸ਼ਕਤੀ ਨੂੰ 'ਵਾਟਸ' ਵਿੱਚ ਨਾਪਿਆ ਜਾਂਦਾ ਹੈ।
 
== ਕਿਸਮਾਂ ==