24 ਅਪ੍ਰੈਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Nachhattardhammu ਨੇ ਸਫ਼ਾ ੨੪ ਅਪ੍ਰੈਲ ਨੂੰ 24 ਅਪਰੈਲ ’ਤੇ ਭੇਜਿਆ: ਸਹੀ ਨਾਮ
No edit summary
ਲਾਈਨ 3:
==ਵਾਕਿਆ==
 
[[File:Sachin.Tendulkar.jpg|120px|thumb|[[ਸਚਿਨ ਤੇਂਦੁਲਕਰ]]]]
==ਛੁੱਟੀਆਂ==
[[ਕੌਮੀ ਪੰਚਾਇਤ ਰਾਜ ਦਿਵਸ]]
* [[1800]] – ਦੁਨੀਆਂ ਦੀ ਅੱਜ ਸੱਭ ਤੋਂ ਵੱਡੀ ਲਾਇਬਰੇਰੀ '[[ਲਾਇਬਰੇਰੀ ਆਫ਼ ਕਾਂਗਰਸ]]' [[ਵਾਸ਼ਿੰਗਟਨ]] (ਅਮਰੀਕਾ) ਵਿਚ 5000 ਡਾਲਰ ਦੀ ਰਕਮ ਨਾਲ ਸ਼ੁਰੂ ਹੋਈ।
* [[1833]] – ਸੋਡਾ ਬਣਾਉਣ ਦੀ ਮਸ਼ੀਨ ਪੇਟੈਂਟ ਕਰਵਾਈ ਗਈ।
* [[1877]] – [[ਰੂਸ-ਤੁਰਕੀ ਜੰਗ]]: [[ਰੂਸ]] ਨੇ [[ਔਟੋਮਨ ਸਾਮਰਾਜ]] ਵਿਰੁਧ ਜੰਗ ਦਾ ਐਲਾਨ ਕੀਤਾ।
* [[1898]] – [[ਅਮਰੀਕਾ]] ਵਲੋਂ [[ਸਪੇਨ]] ਨੂੰ [[ਕਿਊਬਾ]] ਵਿਚੋਂ ਨਿਕਲ ਜਾਣ ਵਾਸਤੇ ਜਾਰੀ ਕੀਤੇ ਅਲਟੀਮੇਟਮ ਨੂੰ ਰੱਦ ਕਰਦਿਆਂ ਸਪੇਨ ਨੇ ਅਮਰੀਕਾ ਵਿਰੁਧ ਜੰਗ ਦਾ ਐਲਾਨ ਕਰ ਦਿਤਾ।
* [[1967]] – [[ਯੂਨਾਨ]] ਦੀ ਸਰਕਾਰ ਨੇ ਕੁੜੀਆਂ ਦੇ ਮਿੰਨੀ ਸਕਰਟ ਪਾਉਣ 'ਤੇ ਪਾਬੰਦੀ ਲਾ ਦਿਤੀ।
* [[1981]] – [[ਆਈ.ਬੀ.ਐਮ]] ਨੇ ਕੰਪਿਊਟਰ ਮਾਰਕੀਟ ਵਿਚ ਲਿਆਂਦਾ।
* [[2013]] – [[ਬੰਗਲਾਦੇਸ਼]] ਵਿਚ [[ਢਾਕਾ]] ਕੋਲ ਸ਼ਭਾਰ ਉਪਾਜ਼ੀਲਾ ਵਿਚ ਇਕ ਫ਼ੈਕਟਰੀ ਦੀ 8 ਮੰਜ਼ਿਲਾ ਇਮਾਰਤ ਡਿਗਣ ਨਾਲ 1129 ਲੋਕ ਮਾਰੇ ਗਏ ਤੇ 2500 ਜ਼ਖ਼ਮੀ ਹੋਏ।
 
* [[1937]] – [[ਸ਼੍ਰੋਮਣੀ ਅਕਾਲੀ ਦਲ|ਅਕਾਲੀ ਦਲ]] ਦੇ ਆਗੂ ਖ਼ਰੀਦ ਕੇ ਪਾਰਟੀ ਖ਼ਤਮ ਕਰਨ ਦੀ ਸਾਜ਼ਸ਼ ਨੂੰ ਮੁੱਖ ਰੱਖ ਕੇ ਅਕਾਲੀ ਦਲ ਦਾ ਖ਼ੁਫ਼ੀਆ ਇਜਲਾਸ ਹੋਇਆ।
* [[1955]] – [[ਸ਼੍ਰੋਮਣੀ ਅਕਾਲੀ ਦਲ|ਅਕਾਲੀ ਦਲ]] ਵਲੋਂ 'ਪੰਜਾਬੀ ਸੂਬਾ--ਜ਼ਿੰਦਾਬਾਦ' ਉਤੇ ਪਾਬੰਦੀ ਵਿਰੁਧ ਮੋਰਚਾ ਲਾਉਣ ਦਾ ਫ਼ੈਸਲਾ।
 
* [[1967]] – ਪੁਲਾੜ ਯਾਤਰੀ ਵਲਾਦੀਮੀਰ ਕੋਮਰੋਵ ਦੀ ਪੈਰਾਸ਼ੂਟ ਨਾ ਖੁਲਣ ਕਾਰਨ ਮੌਤ ਹੋਈ। ਉਹ ਪਹਿਲੇ ਪੁਲਾੜ ਯਾਤਰੀ ਸਨ ਜਿਹਨਾਂ ਦੀ ਮੌਤ ਪੁਲਾੜ ਖੋਜ ਸਮੇਂ ਹੋਈ।
* [[1970]] – [[ਚੀਨ]] ਨੇ ਪਹਿਲਾ ਪੁਲਾੜ ਸੈਟੇਲਾਈਟ [[ਡੌਂਗ ਫਾਂਗ ਹੌਂਗ]] ਲਾਂਚ ਕੀਤਾ ਗਿਆ।
 
==ਜਨਮ==
* [[1973]] – ਭਾਰਤੀ ਕ੍ਰਿਕਟਰ [[ਸਚਿਨ ਤੇਂਦੁਲਕਰ]] ਦਾ ਜਨਮ ਹੋਇਆ।
==ਦਿਹਾਂਤ==
* [[1980]] – [[ਨਿਰੰਕਾਰੀ]] ਮੁਖੀ [[ਗੁਰਬਚਨ ਸਿੰਘ]] ਦਾ ਕਤਲ। (ਜਨਮ 1930)
* [[2011]] – ਭਾਰਤੀ ਧਾਰਮਿਕ ਗੁਰੂ [[ਸਾਈ ਬਾਬਾ]] ਦੀ ਮੌਤ ਹੋਈ। (ਜਨਮ 1926)
 
[[ਸ਼੍ਰੇਣੀ:ਅਪ੍ਰੈਲ]]