ਸਤਲੁਜ ਜਮੁਨਾ ਲਿੰਕ ਨਹਿਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
No edit summary
ਲਾਈਨ 1:
[[File:Sutlej Yamuna Canal Link dispute.jpg|thumb|Proposed Canal Link - Status as on March 2016]]
 
==ਪਿਛੋਕੜ==
੧੯੬੬ ਵਿੱਚ ਪੰਜਾਬੀ ਸੂਬਾ ਬਨਣ ਤੋਂ ਬਾਦ ਪੰਜਾਬ ਰਾਜ ਕੋਲ ੧੦੫ ਲੱਖ ਦੇਕੇ ਰਕਬਾ ਬਚਿਆ।ਇਸ ਵਿੱਚ ਵਾਹੀ ਜੋਗ ਜ਼ਮੀਨ ਲਈ ਖੇਤੀ ਮਾਹਰਾਂ ਮੁਤਾਬਕ ਲਗਭਗ ੫੨.੫ ਮਿਲੀਅਨ ਏਕੜ ਫੁੱਟ ਪਾਣੀ ਦੀ ਲੋੜ ਹੈ।ਵੰਡ ਸਮੇਂ ਪੰਜਾਬ ਦੇ ਦਰਿਆਵਾਂ ਕੋਲ ੩੨.੫ ਮਿਲੀਅਨ ਏਕੜਫੁੱਟ ਪਾਣੀ ਸੀ।ਬਾਕੀ ਰਹਿੰਦੇ ੨੨ ਮਿਲੀਅਨ ਏਕੜ ਫੁੱਟ ਵਿਚੋਂ ਕੇਂਦਰੀ ਵੰਡ ਦੀਆਂ ਏਜੰਸੀਆਂ ਨੇ ਪੰਜਾਬ ਨੂੰ ਕੇਵਲ ੫ ਮਿਲੀਅਨ ਏਕੜਫੁੱਟ ਨਿਰਧਾਰਿਤ ਕੀਤਾ ਹੈ।ਬਾਕੀ ਦਾ ਪਾਣੀ ਨਾਨ [[ਰਿਪੇਰੀਅਨ ਕਨੂੰਨ|ਰਿਪੇਰੀਅਨ]] ਪ੍ਰਾਂਤ ਰਾਜਸਥਾਨ, ਹਰਿਆਣਾ, ਦਿੱਲੀ ਆਦਿ ਨੂੰ ਅਲਾਟਮੈਂਟ ਕੀਤਾ ਗਿਆ ਹੈ, ਜੋ ਕਿ ਜਮੁਨਾ ਦੇ ਬੇਸਿਨ ਜਾਂ ਰਾਜਸਥਾਨ ਦੇ ਮਾਰੂਥਲ ਵਿੱਚ ਵਰਤਿਆ ਜਾਣਾ ਹੈ।