ਬਾਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
→‎ਹਵਾਲੇ: ਕੜੀਆਂ ਜੋੜੀਆਂ, #ai16
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 34:
ਕਿਹਾ ਜਾਂਦਾ ਹੈ ਕਿ ਬਾਬਰ ਬਹੁਤ ਹੀ ਤਕੜਾ ਅਤੇ ਸ਼ਕਤੀਸ਼ਾਲੀ ਸੀ। ਅਜਿਹਾ ਵੀ ਕਿਹਾ ਜਾਂਦਾ ਹੈ ਕਿ ਸਿਰਫ ਕਸਰਤ ਲਈ ਉਹ ਦੋ ਜਣਿਆਂ ਨੂੰ ਆਪਣੇ ਦੋਨੋਂ ਮੋਢਿਆਂ ਉੱਤੇ ਲੱਦ ਕੇ ਚੜ੍ਹਦੀ ਢਾਲ ਉੱਤੇ ਦੌੜ ਲੈਂਦਾ ਸੀ। ਦੰਤ ਕਥਾਵਾਂ ਦੇ ਅਨੁਸਾਰ ਬਾਬਰ ਆਪਣੇ ਰਾਹ ਵਿੱਚ ਆਉਣ ਵਾਲੇ ਸਾਰੇ ਨਦੀਆਂ ਨਾਲੇ ਤੈਰ ਕੇ ਪਾਰ ਕਰਦਾ ਸੀ। ਉਸਨੇ ਗੰਗਾ ਨੂੰ ਦੋ ਵਾਰ ਤੈਰ ਕਰ ਪਾਰ ਕੀਤਾ।<ref name="ref29vozeq">[http://books.google.com/books?id=Y7fUHMEDAyEC A comprehensive history of medieval IndiaVolume 2 of A comprehensive history of India], Pran Nath Chopra, B.N. Puri, M.N. Das, Sterling Publishers Pvt. Ltd, 2003, ISBN 978-81-207-2508-9, ''... Bold, courageous, energetic and adventurous, he was physically so strong that with one man under each arm, he could run along the rampart of a fort without any difficulty ...''</ref>
 
==ਬਾਬਰ ਦੀਆਂ ਭਾਰਤੀ ਜਿੱਤਾਂ==
===ਪਹਿਲੀਆਂ ਚਾਰ ਮੁਹਿੰਮਾਂ===
ਬਾਬਰ ਨੇ [[ਭਾਰਤ]] 'ਤੇ ਪਹਿਲੀ ਵਾਰ 1519 ਵਿੱਚ ਚਡ਼੍ਹਾੲੀ ਕੀਤੀ। ੲਿਸ ਚਡ਼੍ਹਾੲੀ ਵਿੱਚ ਉਸ ਨੇ ਬਾਜੌਰ ਤੇ ਭੇਰਾ ਤੇ ਅਧਿਕਾਰ ਕੀਤਾ। ਦੂਜੀ ਚਡ਼੍ਹਾੲੀ (1519) ਵਿੱਚ ਉਹ ਕੇਵਲ [[ਪੇਸ਼ਾਵਰ|ਪਿਸ਼ਾਵਰ]] ਤੱਕ ਹੀ ਵਧ ਸਕਿਆ। ਉਸਦੀ ਤੀਜੀ ਮੁਹਿੰਮ 1520 ਵਿੱਚ ਬਾਬਰ ਨੇ ਸਭ ਤੋਂ ਪਹਿਲਾਂ ਭੇਰਾ ਦੇ ਲੋਕਾਂ ਤੋਂ ਬਦਲਾ ਲਿਆ ਕਿਉਂ ਕਿ ਭੇਰਾ ਦੇ ਲੋਕਾਂ ਨੇ ਬਾਬਰ ਦੇ ਸੈਨਿਕ ਅਧਿਕਾਰੀ ''ਹਿੰਦੂ ਬੇਗ'' ਨੂੰ ਮਾਰ ਭਜਾੲਿਆ ਸੀ ਅਤੇ ਉਹ ਸੁਤੰਤਰ ਹੋ ਗੲੇ ਸਨ। ਭੇਰਾ 'ਤੇ ਕਬਜ਼ਾ ਕਰਨ ਮਗਰੋਂ ਉਹ ਅੱਗੇ ਵਧਿਆ ਅਤੇ [[ਸਿਆਲਕੋਟ]] ਅਤੇ [[ਸੱਯਦਪੁਰ]] 'ਤੇ ਕਬਜ਼ਾ ਕਰ ਲਿਆ। ਆਉਣ ਵਾਲੇ ਕੁਝ ਸਾਲਾਂ ਵਿੱਚ ਉਸ ਨੇ [[ਕਾਬਲ]] ਵਿੱਚ ਆਪਣੀ ਸਥਿਤੀ ਨੂੰ ਦ੍ਰਿਡ਼ ਕੀਤਾ। ੲਿਸੇ ਵਿੱਚ ਆਲਮ ਖਾਂ ਅਤੇ ਦੌਲਤ ਖਾਂ ਨੇ ਉਸ ਨੂੰ [[ਭਾਰਤ]] 'ਤੇ ਹਮਲਾ ਕਰਨ ਲੲੀ ਸੱਦਾ ਦਿੱਤਾ। ੲਿਹ ਬਾਬਰ ਲੲੀ ਸੁਨਹਿਰੀ ਅਵਸਰ ਸੀ। ੲਿਸ ਲੲੀ 1524 ਵਿੱਚ ਉਹ ਫਿਰ ਭਾਰਤ ਦੀ ਜਿੱਤ ਲੲੀ ਚਲ ਪਿਆ। ਉਹ ਭੇਰਾ ਹੁੰਦਿਆਂ [[ਲਾਹੌਰ]] ਪੁੱਜਾ। ਉਸ ਨੇ [[ਦਿੱਲੀ]] ਦੀ ਸੈਨਾ ਨੂੰ ਹਰਾਇਆ ਜਿਸ ਨੇ ਦੌਲਤ ਖਾਂ ਲੋਧੀ ਨੂੰ ਹਰਾੲਿਆ ਸੀ। ਫਿਰ ਮਗਰੋਂ ਦੀਪਾਲਪੁਰ ਪੁੱਜਾ। ੲਿੱਥੇ ਪ੍ਰਦੇਸ਼ਾਂ ਦੀ ਵੰਡ 'ਤੇ ਬਾਬਰ ਅਤੇ [[ਦੌਲਤ ਖਾਂ ਲੋਧੀ]] ਵਿੱਚ ਮਤਭੇਦ ਪੈਦਾ ਹੋ ਗਿਆ। ਬਾਬਰ ਨੇ ਦੀਪਾਲਪੁਰ ਆਲਮ ਖਾਂ ਨੂੰ ਸੌਂਪ ਦਿੱਤਾ ਅਤੇ ਆਪ ਸੈਨਿਕ ਤਿਆਰੀ ਲੲੀ ਕਾਬਲ ਪਰਤ ਗਿਆ।
===ਪਾਨੀਪਤ ਦੀ ਪਹਿਲੀ ਲਡ਼ਾੲੀ===
ਬਾਬਰ ਦਾ ਪੰਜਵਾਂ ਹਮਲਾ 1525 ਦੇ ਅੰਤ ਵਿੱਚ ਹੋੲਿਆ। ਬਾਬਰ ਨੇ ਸਭ ਤੋਂ ਪਹਿਲਾਂ ਪੰਜਾਬ ਦੇ ਗਵਰਨਰ ਦੌਲਤ ਖਾਂ ਲੋਧੀ ਨੂੰ ਕਰਾਰੀ ਹਾਰ ਦਿੱਤੀ। ਸਿੱਟੇ ਵਜੋਂ ਬਾਬਰ ਨੇ ਸਾਰੇ [[ਪੰਜਾਬ]] ਨੂੰ ਆਪਣੇ ਅਧੀਨ ਕਰ ਲਿਆ। ਹੁਣ ਉਸ ਨੇ ਦਿੱਲੀ ਦੇ ਸੁਲਤਾਨ [[ੲਿਬਰਾਹਿਮ ਲੋਧੀ]] ਨਾਲ ਦੋ-ਦੋ ਹੱਥ ਕਰਨ ਦਾ ਫੈਸਲਾ ਕੀਤਾ। ਦਿੱਲੀ ਦਾ ਸੁਲਤਾਨ ੲਿਬਰਾਹਿਮ ਲੋਧੀ ੲਿੱਕ ਲੱਖ ਸੈਨਾ ਲੈ ਕੇ ਉਸ ਦੇ ਵਿਰੁੱਧ ਵਧਿਆ। ਦੋਹਾਂ ਪੱਖਾਂ ਦੀਆਂ ਸੈਨਾਵਾਂ ਨੇ [[ਪਾਨੀਪਤ]] ਦੇ ਮੈਦਾਨ ਵਿੱਚ ਡੇਰਾ ਲਾ ਲਿਆ ਪਰੰਤੂ 21 ਅਪ੍ਰੈਲ, 1526 ਨੂੰ ਸਵੇਰੇ ੲਿਬਰਾਹਿਮ ਲੋਧੀ ਦੀ ਸੈਨਾ ਨੇ ਬਾਬਰ ਦੀ ਸੈਨਾ 'ਤੇ ਹਮਲਾ ਕਰ ਦਿੱਤਾ। ਬਾਬਰ ਦੀ ਸੈਨਾ ਮੋਰਚਾ ਲਗਾੲੀ ਖਡ਼੍ਹੀ ਸੀ। ਦਿੱਲੀ ਦੇ ਸਿਪਾਹੀ ੲਿਨ੍ਹਾ ਨੂੰ ਦੇਖ ਕੇ ਠਿਠਕ ਗੲੇ। ਬਾਬਰ ਨੇ ਆਪਣੇ ਸੈਨਿਕਾਂ ਨੂੰ ਆਦੇਸ਼ ਦਿੱਤਾ ਅਤੇ ਕਿਹਾ ਕਿ ਦੁਸ਼ਮਣਾਂ ਦੇ ਸੈਨਿਕਾਂ ਨੂੰ ਪਿੱਛੇ ਘੇਰ ਲਓ। ਸਾਹਮਣੇ ਤੋਂ ਤੋਪਚੀਆਂ ਨੇ ਗੋਲੇ ਵਰਸਾਉਣੇ ਆਰੰਭ ਕਰ ਦਿੱਤੇ। ੲਿਸ ਦੀ ਅਗੁਵਾੲੀ ''ਉਸਤਾਦ ਅਲੀ'' ਅਤੇ ''ਮੁਸਤਫ਼ਾ'' ਕਰ ਰਹੇ ਸਨ। ਭਾਰੀ ਯੁੱਧ ਆਰੰਭ ਹੋੲਿਆ। ਅੱਗੇ ਤੋਪਾਂ ਦੀ ਵਰਖਾ ਅਤੇ ਪਿੱਛਿਓਂ ਨੇਜ਼ਿਆਂ ਦਾ ਮੀਂਹ ਵਰ੍ਹਿਆ। ਦੇਖਦਿਆਂ ਹੀ ਦੇਖਦਿਆਂ ਲਾਸ਼ਾਂ ਦੇ ਢੇਰ ਲੱਗ ਗੲੇ। ਦੁਪਹਿਰ ਤੱਕ ਯੁੱਧ ਸਮਾਪਤ ਹੋ ਗਿਆ। ਯੁੱਧ ਵਿੱਚ ਬਾਬਰ ਜੇਤੂ ਰਿਹਾ। ਸੁਲਤਾਨ ੲਿਬਰਾਹਿਮ ਲੋਧੀ ਆਪਣੇ ਹਜ਼ਾਰਾਂ ਸੈਨਿਕਾਂ ਸਹਿਤ ਮਾਰਿਆ ਗਿਆ।</br>
ਪਾਨੀਪਤ ਦੀ ਪਹਿਲੀ ਲਡ਼ਾੲੀ ਨੂੰ ੲਿਤਿਹਾਸਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵ ਪ੍ਰਾਪਤ ਹੈ। ੲਿਸ ਲਡ਼ਾੲੀ ਵਿੱਚ ੲਿੱਕ ਪਾਸੇ ਦਿੱਲੀ ਸਲਤਨਤ ਦਾ ਅੰਤ ਹੋੲਿਆ ਅਤੇ ਦੂਜੇ ਪਾਸੇ ਭਾਰਤ ਵਿੱਚ ਮੁਗਲ ਵੰਸ਼ ਦੀ ਸਥਾਪਨਾ ਹੋੲੀ।
==ਹਵਾਲੇ==
{{ਹਵਾਲੇ}}