ਬਾਬਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਿੱਜੇ ਸਹੀ ਕੀਤੇ
ਟੈਗ: ਮੋਬਾਈਲ ਐਪ ਦੀ ਸੋਧ
→‎ਹਵਾਲੇ: ਕੜੀਆਂ ਜੋੜੀਆਂ, #ai16
ਟੈਗ: ਮੋਬਾਈਲ ਐਪ ਦੀ ਸੋਧ
ਲਾਈਨ 43:
ਪਾਨੀਪਤ ਦੀ ਪਹਿਲੀ ਲਡ਼ਾੲੀ ਨੂੰ ੲਿਤਿਹਾਸਿਕ ਦ੍ਰਿਸ਼ਟੀ ਤੋਂ ਬਹੁਤ ਮਹੱਤਵ ਪ੍ਰਾਪਤ ਹੈ। ੲਿਸ ਲਡ਼ਾੲੀ ਵਿੱਚ ੲਿੱਕ ਪਾਸੇ ਦਿੱਲੀ ਸਲਤਨਤ ਦਾ ਅੰਤ ਹੋੲਿਆ ਅਤੇ ਦੂਜੇ ਪਾਸੇ ਭਾਰਤ ਵਿੱਚ ਮੁਗਲ ਵੰਸ਼ ਦੀ ਸਥਾਪਨਾ ਹੋੲੀ।
 
===ਕਨਵਾਹ ਦੀ ਲਡ਼ਾਈ===
ਪਾਣੀਪਤ ਦੀ ਲਡ਼ਾੲੀ ਵਿੱਚ ਬਾਬਰ ਨੇ ਜਿੱਤ ਜਰੂਰ ਪ੍ਰਾਪਤ ਕਰ ਲੲੀ ਸੀ ਪਰੰਤੂ ਉਸਦਾ ਅਜੇ ਭਾਰਤ 'ਤੇ ਕਬਜ਼ਾ ਨਹੀਂ ਹੋੲਿਆ ਸੀ। ਉੱਤਰੀ ਭਾਰਤ ਵਿੱਚ ਉਸਦੇ ਰਾਹ ਵਿੱਚ ਸਭ ਤੋਂ ਵੱਡੀ ਰੋਕ ਮੇਵਾਡ਼ ਦਾ [[ਰਾਣਾ ਸਾਂਗਾ]] ਸੀ। ਰਾਣਾ ਸਾਂਗਾ ੲਿੱਕ ਵੀਰ ਯੋਧਾ ਸੀ, ਉਸਦੀ ਸੈਨਿਕ ਸ਼ਕਤੀ ਵੀ ਅਸੀਮ ਸੀ। ਉਂਞ ਵੀ ਬਾਬਰ ਅਤੇ ਰਾਣਾ ਸਾਂਗਾ ੲਿੱਕ-ਦੂਜੇ ਦੇ ਦੁਸ਼ਮਣ ਬਣ ਚੁੱਕੇ ਸਨ, ਕਿਉਂਕਿ ਰਾਣਾ ਸਾਂਗਾ ਨੇ ਪਾਣੀਪਤ ਦੀ ਲਡ਼ਾੲੀ ਵਿੱਚ ਬਾਬਰ ਦੀ ਸਹਾੲਿਤਾ ਨਹੀਂ ਕੀਤੀ। ੲਿਸ ਲੲੀ ਦੋਹਾਂ ਵਿੱਚ ਯੁੱਧ ਅਟੱਲ ਸੀ। ਬਾਬਰ ਆਪਣੀਆਂ ਸੈਨਾਵਾਂ ਲੈ ਕੇ ਕਨਵਾਹ ਦੇ ਮੈਦਾਨ ਵਿੱਚ ਆ ਡਟਿਆ।</br>
ਰਾਣਾ ਸਾਂਗਾ ਨਾਲ ਸੁਲਤਾਨ ਮਹਿਮੂਦ ਅਤੇ ਹਸਨ ਖ਼ਾਂ ਮੇਵਾਤੀ ਵੀ ਰਲੇ ਸਨ। ੲਿਸ ਤਰ੍ਹਾਂ ਉਸਦੇ ਸੈਨਿਕਾਂ ਦੀ ਸੰਖਿਆ ਬਾਬਰ ਦੇ ਸੈਨਿਕਾਂ ਤੋਂ ਕਿਤੇ ਜਿਆਦਾ ਹੋ ਗੲੀ ਸੀ। ਅਜੇ ਤੱਕ ਬਾਬਰ ਨੇ ਮੰਗੋਲਾਂ, ਉਜ਼ਬੇਗਾਂ ਅਤੇ ਅਫ਼ਗਾਨਾਂ ਨਾਲ ਹੀ ਯੁੱਧ ਲਡ਼ੇ ਸਨ। ਪਰੰਤੂ ਹੁਣ ਉਸਦੇ ਨੇ ਵੀਰ [[ਰਾਜਪੂਤ|ਰਾਜਪੂਤਾਂ]] ਦਾ ਸਾਹਮਣਾ ਕਰਨਾ ਸੀ ਜੋ ਜਾਨ ਤੋਂ ਵੱਧ ਸਨਮਾਨ ਨੂੰ ਥਾਂ ਦਿੰਦੇ ਸਨ। ਜਦੋਂ ਮੁਗਲ ਸੈਨਿਕਾਂ ਨੇ ਰਾਜਪੂਤਾਂ ਦੀ ਵੀਰਤਾ ਦੇ ਚਰਚੇ ਸੁਣੇ ਤਾਂ ਉਹ ਹੌਂਸਲਾ ਖੋ ਬੈਠੇ। ਉਹਨੀਂ ਦਿਨੀਂ [[ਕਾਬਲ]] ਤੋਂ ਮੁਹੰਮਦ ਸ਼ਰੀਫ਼ ਨਾਂ ਦਾ ੲਿੱਕ ਜੋਤਸ਼ੀ ਭਾਰਤ ਆੲਿਆ। ਉਸਨੇ ੲਿਹ ਭਵਿੱਖਬਾਣੀ ਕੀਤੀ ਕਿ ਰਾਣਾ ਸਾਂਗਾ ਦੇ ਵਿਰੁੱਧ ਯੁੱਧ ਵਿੱਚ ਬਾਬਰ ਦੀ ਹਾਰ ਹੋਵੇਗੀ। ੲਿਸ ਨਾਲ ਮੁਗਲ ਸੈਨਿਕ ਹੋਰ ਵੀ ਹੌਂਸਲਾ ਢਾ ਗੲੇ। ਉਹਨੀਂ ਦਿਨੀਂ ਸੀਕਰੀ ਨਾਂਮਕ ਸਥਾਨ 'ਤੇ ਰਾਜਪੂਤਾਂ ਨੇ ਮੁਸਲਮਾਨਾਂ ਨੂੰ ਹਰਾ ਦਿੱਤਾ। ਮੁਗਲ ਸੈਨਿਕਾਂ ਨੂੰ ਹੁਣ ਵਿਸ਼ਵਾਸ਼ ਹੋ ਗਿਆ ਕਿ ਮੁਹੰਮਦ ਦੀ ਭਵਿੱਖਬਾਣੀ ਸੱਚੀ ਸਿੱਧ ਹੋ ਕੇ ਰਹੇਗੀ। ਪਰੰਤੂ ਬਾਬਰ ਨੇ ਆਪਣੇ ਸੈਨਿਕਾਂ ਨੂੰ ੲਿਸਲਾਮ ਦੇ ਨਾਂਮ 'ਤੇ ਲਡ਼ਨ ਲਈ ਪ੍ਰੇਰਿਤ ਕੀਤਾ। ਬਾਬਰ ਨੇ ਆਪ ਸ਼ਰਾਬ ਨੂੰ ਕਦੇ ਨਾ ਛੂਹਣ ਦੀ ਕਸਮ ਖਾਦ੍ਹੀ। ਉਸਨੇ ਸ਼ਰਾਬ ਦੇ ਸਾਰੇ ਬਰਤਨ ਭਣਵਾ ਸੁੱਟੇ। ਨਾਲ ਹੀ ਉਸਨੇ ਮੁਸਲਮਾਨਾਂ ਤੋਂ ਤਮਗਾ ਨਾਂਮਕ ਕਰ ਲੈਣਾ ਬੰਦ ਕਰ ਦਿੱਤਾ। ਉਸਦੀ ਪ੍ਰਾਰਥਨਾ ਦਾ ਸੈਨਿਕਾਂ 'ਤੇ ਪੂਰਾ ਅਸਰ ਹੋੲਿਆ ਅਤੇ ਉਹ ਯੁੱਧ ਵਿੱਚ ਮਰ ਮਿਟਣ ਲੲੀ ਤਿਆਰ ਹੋ ਗੲੇ।</br>
17 ਮਾਰਚ, 1527 ਨੂੰ ਠੀਕ 9 ਵਜੇ ਦੇ ਲਗਭਗ ਮੁਗਲ ਅਤੇ ਰਾਜਪੂਤ ਸੈਨਾਵਾਂ ਕਨਵਾਹ ਦੇ ਰਣਖੇਤਰ ਵਿੱਚ ਆਪਸ ਵਿੱਚ ਭਿਡ਼ ਪਈਆਂ। ੲਿਸ ਯੁੱਧ ਵਿੱਚ ਵੀ ਬਾਬਰ ਨੇ ਆਪਣੀ ਸੈਨਾ ਦਾ ਸੰਗਠਨ ਪਾਣੀਪਤ ਦੀ ਲਡ਼ਾਈ ਵਾਂਗ ਰੱਖਿਆ। ਦੂਜੇ ਪਾਸੇ ਰਾਣਾ ਸਾਂਗਾ ਦੀ ਸੈਨਾ 2 ਲੱਖ ਦੇ ਲਗਭਗ ਸੀ। ੲਿਸ ਵਿੱਚ ਰਾਜਪੂਤ, ਮਹਿਮੂਦ ਲੋਧੀ ਅਤੇ ਹਸਨ ਖ਼ਾਂ ਮੇਵਾਤੀ ਦੀਆਂ ਸੈਨਾਵਾਂ ਸ਼ਾਮਿਲ ਸਨ। ਕਿਹਾ ਜਾਂਦਾ ਹੈ ਕਿ ਕੇਵਲ ਭੀਲਸਾ ਦੇ ਸਰਦਾਰ ਹੀ ੲਿਸ ਯੁੱਧ ਵਿੱਚ 30,000 ਘੋਡ਼ੇ ਲਿਆੲੇ ਸਨ। ੲਿਹ ਸਾਰੀ ਸੈਨਾ ਚਾਰ ਭਾਗਾਂ ਵਿੱਚ ਵੰਡੀ ਹੋੲੀ ਸੀ।</br>
ਯੁੱਧ ਦਾ ਆਰੰਭ ਰਾਜਪੂਤਾਂ ਨੇ ਕੀਤਾ। ਉਨ੍ਹਾਂ ਨੇ ਬਾਬਰ ਦੇ ਸੱਜੇ ਪਾਸੇ ਤੇ ਹਮਲਾ ਕੀਤਾ। ਕੁਝ ਸਮੇਂ ਲੲੀ ਅਜਿਹਾ ਪ੍ਰਤੀਤ ਹੋਣ ਲੱਗਾ ਕਿ ਰਾਜਪੂਤਾਂ ਦੀ ਜਿੱਤ ਹੋਵੇਗੀ। ਪਰੰਤੂ ਉਸਤਾਦ ਅਲੀ ਦੇ ਤੋਪਖਾਨੇ ਦੇ ਗੋਲਿਆਂ ਨੇ ਉਨ੍ਹਾਂ ਵਿੱਚ ਹਫਡ਼ਾ-ਦਫਡ਼ੀ ਮਚਾ ਦਿੱਤੀ। ਤੋਪਾਂ ਦੇ ਵਾਰ ਤੋਂ ਬਚਣ ਲੲੀ ਦੁਸ਼ਮਣ ਦੇ ਸੈਨਿਕ ਸਾਰੀਆਂ ਦਿਸ਼ਾਵਾਂ ਵਿੱਚ ਨੱਠ ਗੲੇ। ਰਾਣਾ ਸਾਂਗਾ ਵੀ ਜਖ਼ਮੀ ਹੋ ਕੇ ਰਣ-ਖੇਤਰ ਵਿੱਚੋਂ ਭੱਜ ਗਿਆ। ੲਿਸ ਤਰ੍ਹਾਂ ਬਾਬਰ ਜੇਤੂ ਰਿਹਾ।
==ਹਵਾਲੇ==
{{ਹਵਾਲੇ}}
{{ਮੁਗਲ ਸਲਤਨਤ}}
 
==ਬਾਹਰੀ ਕਡ਼ੀਆਂ==
* [http://livelystories.com/2014/03/19/great-storm-plain-khanwa-battle-khanwa ਕਨਵਾਹ ਦੀ ਲਡ਼ਾੲੀ ਦਾ ਵਿਸਥਾਰ]