ਏ.ਪੀ.ਜੇ ਅਬਦੁਲ ਕਲਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 28:
ਡਾਕਟਰ ਅਬਦੁਲਕਲਾਮ ਨੇ 1974 ਵਿੱਚ ਭਾਰਤ ਦਾ ਪਹਿਲਾ ਐਟਮੀ ਤਜਰਬਾ ਕੀਤਾ ਸੀ ਜਿਸਦੇ ਸਬੱਬ ਉਨ੍ਹਾਂ ਨੂੰ ਮਿਜ਼ਾਈਲ ਮੈਨ ਕਿਹਾ ਜਾਂਦਾ ਹੈ। ਭਾਰਤ ਦੇ ਬਾਰਹਵੀਂ ਪ੍ਰਧਾਨਗੀ ਦੀ ਚੋਣ ਵਿੱਚ ਇਨ੍ਹਾਂ ਨੇ 89 ਫੀਸਦੀ ਵੋਟ ਲੈ ਕੇ ਆਪਣੀ ਵਾਹਿਦ ਹਰੀਫ਼ ਲਕਸ਼ਮੀ ਸਹਿਗਲ ਨੂੰ ਹਾਰ ਦਿੱਤੀ ਹੈ। ਅਬਦੁਲਕਲਾਮ ਦੇ ਭਾਰਤੀ ਰਾਸ਼ਟਰਪਤੀ ਚੁਣੇ ਜਾਣ ਦੇ ਬਾਰੇ ਵਿੱਚ ਕਿਸੇ ਨੂੰ ਕੋਈ ਸ਼ੁਬਾ ਨਹੀਂ ਸੀ ਵੋਟਿੰਗ ਮਹਿਜ਼ ਇੱਕ ਰਸਮੀ ਕਾੱਰਵਾਈ ਸੀ। ਅਬਦੁਲਕਲਾਮ ਭਾਰਤ ਦੇ ਤੀਸਰੇ ਮੁਸਲਮਾਨ ਰਾਸ਼ਟਰਪਤੀ ਬਣੇ। ਭਾਰਤ ਦੇ ਨਵੇਂ ਰਾਸ਼ਟਰਪਤੀ ਨੂੰ ਮੁਲਕ ਦੇ ਕੇਂਦਰੀ ਅਤੇ ਰਿਆਸਤੀ ਚੋਣ ਕਾਲਜ ਦੇ ਤਕਰੀਬਨ ਪੰਜ ਹਜ਼ਾਰ ਮੈਂਬਰਾਂ ਨੇ ਚੁਣਿਆ।
==ਵਫ਼ਾਤ==
ਅਬਦੁਲਕਲਾਮਅਬਦੁਲ ਕਲਾਮ 83 ਵਰ੍ਹਿਆਂ ਦੀ ਉਮਰ ਵਿੱਚ, 27 ਜੁਲਾਈ 2015 [[ਦਿਲ]] ਦਾ [[ਦੌਰਾ]] ਪੈਣ ਨਾਲ [[ਅਕਾਲ ਚਲਾਣਾ]] ਕਰ ਗਏ। [[ਸ਼ਿਲੌਂਗ]] ਵਿੱਚ ਇੱਕ ਤਕਰੀਰ ਦੇ ਦੌਰਾਨ [[ਸਾਬਕਾ]] [[ਭਾਰਤ|ਭਾਰਤੀ]] [[ਰਾਸ਼ਟਰਪਤੀ]] ਨੂੰ ਅਚਾਨਕ ਦਿਲ ਦਾ ਦੌਰਾ ਪਿਆ ਜਿਸਦੇ ਨਾਲ ਉਹ ਉਥੇ ਹੀ ਡਿੱਗ ਪਏ ਅਤੇ ਉਨ੍ਹਾਂ ਨੂੰ ਫ਼ੌਰੀ ਤੌਰ ਉੱਤੇ [[ਹਸਪਤਾਲ]] ਲਿਜਾਇਆ ਗਿਆ ਜਿੱਥੇ ਉਹ ਮੁੜ ਸੁਰਜੀਤ ਨਾ ਹੋ ਸਕੇ।
 
==ਹਵਾਲੇ==