2 ਜੁਲਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਲਾਈਨ 2:
[[ਗ੍ਰੈਗਰੀ ਕਲੰਡਰ]] ਦੇ ਮੁਤਾਬਕ '''2 ਜੁਲਾਈ''' ਸਾਲ ਦਾ 183ਵਾਂ ([[ਲੀਪ ਸਾਲ]] ਵਿੱਚ 184ਵਾਂ) ਦਿਨ ਹੁੰਦਾ ਹੈ। ਇਸ ਤੋਂ ਬਾਅਦ ਸਾਲ ਦੇ 182 ਦਿਨ ਬਾਕੀ ਰਹਿ ਜਾਂਦੇ ਹਨ।
== ਵਾਕਿਆ ==
[[File:ErnestHemingway.jpg|120px|thumb|[[ਅਰਨੈਸਟ ਹੈਮਿੰਗਵੇ]]]]
 
* [[1940]] – ਭਾਰਤ ਵਿੱਚ ਬਰਤਾਨੀਆ ਹਕੂਮਤ ਨੇ [[ਸੁਭਾਸ਼ ਚੰਦਰ ਬੋਸ]] ਨੂੰ ਗ੍ਰਿਫ਼ਤਾਰ ਕਰਕ ਕੇ ਉਸ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ।
== ਛੁੱਟੀਆਂ ==
* [[1976]] – [[ਵੀਅਤਨਾਮ|ਉਤਰੀ ਵੀਅਤਨਾਮ]] ਅਤੇ [[ਵੀਅਤਨਾਮ|ਦੱਖਣੀ ਵੀਅਤਨਾਮ]] ਇਕੱਠੇ ਹੋ ਕਿ ਇਕ ਦੇਸ਼ ਬਣੇ।
* [[1978]] – ਭਾਈ ਅਮਰੀਕ ਸਿੰਘ [[ਸਿੱਖ ਸਟੂਡੈਂਟਸ ਫ਼ੈਡਰੇਸ਼ਨ]] ਦਾ ਪ੍ਰਧਾਨ ਬਣਿਆ।
* [[1995]] – [[ਫ਼ੋਰਬਿਸ ਮੈਗਜ਼ੀਨ]] ਨੇ [[ਬਿਲ ਗੇਟਸ]] ਨੂੰ ਦੁਨੀਆ ਦਾ ਅਮੀਰ ਵਿਅਕਤੀ ਘੋਸ਼ਿਤ ਕੀਤਾ।
* [[2000]] – ਮੈਕਸੀਕੋ ਵਿੱਚ ਨੈਸ਼ਨਲ ਐਕਸ਼ਨ ਪਾਰਟੀ ਦੇ [[ਵਿਸੈਂਟੇ ਫ਼ਕਸ ਕੁਸਾਦਾ]] ਨੇ ਦੇਸ਼ ਤੇ 71 ਸਾਲ ਤੋਂ ਰਾਜ ਕਰ ਰਹੀ ਇੰਸਟੀਚਿਊਸ਼ਨਲ ਰੈਵੋਲੁਸ਼ਨਰੀ ਪਾਰਟੀ ਦੇ [[ਫ਼ਰਾਂਸਿਸਕੋ ਓਚਾਯਾ]] ਨੂੰ ਹਰਾ ਕਿ ਰਾਸ਼ਟਰਪਤੀ ਦੀ ਚੋਣ ਜਿਤੀ।
 
== ਜਨਮ ==
==ਦਿਹਾਂਤ==
* [[1961]] – ਅੰਗਰੇਜ਼ੀ ਲੇਖਕ [[ਅਰਨੈਸਟ ਹੈਮਿੰਗਵੇ]] ਨੇ ਖ਼ੁਦਕਸ਼ੀ ਕੀਤੀ।(ਜਨਮ 1899)
* [[2011]] –ਭਾਰਤੀ ਰਾਜਨੇਤਾ [[ਚਤੁਰਾਨਨ ਮਿਸ਼ਰ]] ਦਾ ਦਿਹਾਂਤ ਹੋਇਆ। (ਜਨਮ 1925)
 
[[ਸ਼੍ਰੇਣੀ:ਜੁਲਾਈ]]