ਖ਼ਵਾਜਾ ਅਹਿਮਦ ਅੱਬਾਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਲਾਈਨ 8:
<!-- Do not add flag icons to place of birth/death, per [[WP:FLAG]] -->
| birth_place = [[ਪਾਨੀਪਤ]], [[ਹਰਿਆਣਾ]], [[ਬਰਤਾਨਵੀ ਭਾਰਤ]]
| occupation = ਫ਼ਿਲਮ ਡਾਇਰੈਕਟਰ, ਨਾਵਲਕਾਰ, [[ਪਟਕਥਾਲੇਖਕਪਟਕਥਾ ਲੇਖਕ]], ਅਤੇ [[ਪੱਤਰਕਾਰ]]
| death_date = {{Death date and age|df=yes|1987|6|1|1914|6|7 }}
| death_place = [[ਮੁੰਬਈ]], [[ਮਹਾਰਾਸ਼ਟਰ]], [[ਭਾਰਤ]]
ਲਾਈਨ 14:
}}
 
''' ਖ਼ਵਾਜਾ ਅਹਿਮਦ ਅੱਬਾਸ''' ({{lang-hi|ख़्वाजा अहमद अब्बास}}) (7 ਜੂਨ 1914 – 1 ਜੂਨ 1987), ਵਧੇਰੇ ਲੋਕਪ੍ਰਿਯ ਨਾਮ '''ਕੇ ਏ ਅੱਬਾਸ''', ਇੱਕ ਭਾਰਤੀ ਫ਼ਿਲਮ ਡਾਇਰੈਕਟਰ, ਨਾਵਲਕਾਰ, [[ਪਟਕਥਾਲੇਖਕਪਟਕਥਾ ਲੇਖਕ]], ਅਤੇ [[ਪੱਤਰਕਾਰ]] ਸੀ। ਉਹ ਉਨ੍ਹਾਂ ਕੁੱਝ ਗਿਣੇ ਚੁਣੇ ਲੇਖਕਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਮੁਹੱਬਤ, ਸ਼ਾਂਤੀ ਅਤੇ ਮਨੁੱਖਤਾ ਦਾ ਪੈਗਾਮ ਦਿੱਤਾ। ਉਸ ਨੇ ''ਅਲੀਗੜ ਓਪੀਨੀਅਨ'' ਸ਼ੁਰੂ ਕੀਤਾ। ਬੰਬੇ ਕਰਾਨੀਕਲ ਵਿੱਚ ਇਹ ਲੰਬੇ ਸਮੇਂ ਤੱਕ ਬਤੌਰ ਪੱਤਰ ਪ੍ਰੇਰਕ ਅਤੇ ਫਿਲਮ ਸਮੀਖਿਅਕ ਰਹੇ। ਇਨ੍ਹਾਂ ਦਾ ਕਲਮ ''ਦ ਲਾਸਟ ਪੇਜ'' ਸਭ ਤੋਂ ਲੰਮਾ ਚਲਣ ਵਾਲੇ ਕਲਮਾਂ ਵਿੱਚ ਗਿਣਿਆ ਜਾਂਦਾ ਹੈ। ਇਹ 1941 ਤੋਂ 1986 ਤੱਕ ਚੱਲਿਆ। ਅੱਬਾਸ [[ਇਪਟਾ]] ਦੇ ਸੰਸਥਾਪਕ ਮੈਂਬਰਾਂ ਵਿੱਚੋਂ ਸਨ।
==ਜੀਵਨੀ==
ਖਵਾਜਾ ਅਹਿਮਦ ਅੱਬਾਸ ਸਾਹਿਬ ਦਾ ਜਨਮ 7 ਜੂਨ 1914 ਨੂੰ ਹਰਿਆਣਾ ਰਾਜ ਦੇ ਪਾਨੀਪਤ ਵਿੱਚ ਹੋਇਆ। ਉਹ ਖਵਾਜਾ ਗ਼ੁਲਾਮ ਅੱਬਾਸ ਦੇ ਪੋਤਰੇ ਸਨ ਜੋ 1857 ਦੇ ਆਜ਼ਾਦੀ ਸੰਗਰਾਮ ਦੇ ਸ਼ਹੀਦਾਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਪਿਤਾ ਗ਼ੁਲਾਮ-ਉਸ-ਸਿਬਤੈਨ ਸਨ ਜੋ ਉਨ੍ਹਾਂ ਨੂੰ ਪਵਿਤਰ ਕੁਰਾਨ ਪੜ੍ਹਨ ਲਈ ਪ੍ਰੇਰਿਤ ਕਰਦੇ, ਜਦੋਂ ਕਿ ਮਸਰੂਰ ਖਾਤੂਨ ਉਨ੍ਹਾਂ ਦੀ ਮਾਂ ਸੀ। ਉਨ੍ਹਾਂ ਦੇ ਖਾਨਦਾਨ ਦਾ ਇਤਿਹਾਸ ਅਯੂਬ ਅੰਸਾਰੀ ਤੱਕ ਜਾਂਦਾ ਹੈ ਜੋ ਪੈਗੰਬਰ ਮੁਹੰਮਦ ਦੇ ਸਾਥੀ ਸਨ। ਆਪਣੀ ਅਰੰਭਿਕ ਸਿੱਖਿਆ ਦੇ ਲਈ, ਅੱਬਾਸ ਸਾਹਿਬ ਹਾਲੀ ਮੁਸਲਮਾਨ ਹਾਈ ਸਕੂਲ ਗਏ ਜਿਸਨੂੰ ਉਨ੍ਹਾਂ ਦੇ ਪੜਦਾਦਾ ਯਾਨੀ ਪ੍ਰਸਿੱਧ ਉਰਦੂ ਸ਼ਾਇਰ ਖਵਾਜਾ ਅਲਤਾਫ ਹੁਸੈਨ ਹਾਲੀ ਅਤੇ ਮਿਰਜ਼ਾ ਗਾਲਿਬ ਦੇ ਸ਼ਾਗਿਰਦ; ਦੁਆਰਾ ਸਥਾਪਤ ਕੀਤਾ ਗਿਆ ਸੀ। ਪਾਨੀਪਤ ਵਿੱਚ ਉਨ੍ਹਾਂ ਨੇ 7ਵੀਂ ਜਮਾਤ ਤੱਕ ਪੜ੍ਹਾਈ ਕੀਤੀ, 15 ਸਾਲ ਦੀ ਉਮਰ ਵਿੱਚ ਮੈਟਰਿਕ ਪੂਰੀ ਕਰਨ ਤੋਂ ਬਾਅਦ ਉਹ [[ਅਲੀਗੜ ਮੁਸਲਿਮ ਯੂਨੀਵਰਸਿਟੀ]] ਤੋਂ ਅੰਗਰੇਜ਼ੀ ਸਾਹਿਤ ਵਿੱਚ ਬੀ ਏ (1933) ਅਤੇ ਐਲ . ਐਲ . ਬੀ (1935) ਪੂਰੀ ਕੀਤੀ।